ਰਿਚਮੰਡ ਦੇ ਸਿੱਖਾਂ ਨੇ ਪੰਜਾਬ ਭੇਜੀਆਂ ਕਿਡਨੀ ਡਾਇਲਸਿਸ ਮਸ਼ੀਨਾਂ
ਰਿਚਮੰਡ : ਸਿੱਖ ਭਾਈਚਾਰੇ ਨੂੰ ਸੇਵਾ ਭਾਵਨਾ, ਲਗਨ ਤੇ ਮਿਹਨਤ ਲਈ ਦੁਨੀਆ ਭਰ ਵਿੱਚ ਜਾਣਿਆਂ ਜਾਂਦਾ ਹੈ। ਕੈਨੇਡਾ ਦੇ ਸ਼ਹਿਰ ਰਿਚਮੰਡ ਦੇ ਸਿੱਖ ਵੀ ਇਨ੍ਹਾਂ ਹੀ ਨਕਸ਼ੇ ਕਦਮਾਂ ’ਤੇ ਚੱਲ ਰਹੇ ਨੇ। ਇਨ੍ਹਾਂ ਸਿੱਖਾਂ ਨੇ ਜਿੱਥੇ ਹੁਣ ਭਾਰਤ ਦੇ ਪੰਜਾਬ ਸੂਬੇ…









