Posted inCanada
ਕੈਨੇਡਾ: ਘਰ ’ਚ ਦਾਖਲ ਹੋ ਕੇ ਗੋਲੀਆਂ ਮਾਰਨ ਵਾਲੇ ਖ਼ਿਲਾਫ਼ ਦੇਸ਼ ਵਿਆਪੀ ਵਰੰਟ ਜਾਰੀ
ਵੈਨਕੂਵਰ: ਓਂਟਾਰੀਓ ਦੀ ਪੀਲ ਪੁਲੀਸ ਨੇ 6 ਮਹੀਨੇ ਪਹਿਲਾਂ ਬਰੈਂਪਟਨ ਦੇ ਇਕ ਘਰ ’ਚ ਦਾਖਲ ਹੋਕੇ ਦੋ ਲੋਕਾਂ ਨੂੰ ਗੋਲੀਆਂ ਮਾਰਨ ਵਾਲੇ ਦੂਜੇ ਦੋਸ਼ੀ ਦੀ ਭਾਲ ਲਈ ਕੈਨੇਡਾ ਵਿਆਪੀ ਵਰੰਟ ਜਾਰੀ ਕੀਤੇ ਹਨ। ਕਥਿਤ ਦੋਸ਼ੀ ਦੀ ਪਛਾਣ ਮਨਪ੍ਰੀਤ ਸਿੰਘ (29) ਵਜੋ…


























