ਓਪਨ ਏਆਈ ਨੇ ਠੁਕਰਾਇਆ ਐਲਨ ਮਸਕ ਦਾ ਆਫ਼ਰ ਕਿਹਾ ‘ਵਿਕਰੀ ਲਈ ਨਹੀਂ ਹੈ’

ਓਪਨ ਏਆਈ ਨੇ ਠੁਕਰਾਇਆ ਐਲਨ ਮਸਕ ਦਾ ਆਫ਼ਰ ਕਿਹਾ ‘ਵਿਕਰੀ ਲਈ ਨਹੀਂ ਹੈ’

ਸਾਂ ਫਰਾਂਸਿਸਕੋ : ਸੈਮ ਓਲਟਮੈਨ ਦੁਆਰਾ ਚਲਾਏ ਜਾ ਰਹੇ ਓਪਨਏਆਈ ਨੇ ਸ਼ਨਿੱਚਰਵਾਰ ਨੂੰ ਅਰਬਪਤੀ ਐਲਨ ਮਸਕ ਵੱਲੋਂ ਕੰਪਨੀ ਨੂੰ 97.4 ਬਿਲੀਅਨ ਡਾਲਰ ਵਿੱਚ ਖਰੀਦਣ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ। ਸੋਸ਼ਲ ਮੀਡੀਆ ਪਲੇਟਫਾਰਮ ’ਤੇ ਇੱਕ ਬਿਆਨ ਵਿੱਚ ਓਪਨਏਆਈ ਦੇ ਬ੍ਰੇਟ ਟੇਲਰ ਨੇ…
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਲਈ ਰਵਾਨਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਲਈ ਰਵਾਨਾ

ਵਾਸ਼ਿੰਗਟਨ, 14 ਫਰਵਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਅਮਰੀਕਾ ਫੇਰੀ ਸਮਾਪਤ ਕਰਨ ਮਗਰੋਂ ਭਾਰਤ ਲਈ ਰਵਾਨਾ ਹੋ ਗਏ ਹਨ। ਸ੍ਰੀ ਮੋਦੀ ਨੇ ਅਮਰੀਕਾ ਫੇਰੀ ਦੌਰਾਨ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਵਪਾਰ ਅਤੇ ਤਕਨਾਲੋਜੀ, ਰੱਖਿਆ ਅਤੇ ਸੁਰੱਖਿਆ, ਊਰਜਾ ਸਮੇਤ ਵੱਖ-ਵੱਖ ਵਿਸ਼ਿਆਂ ’ਤੇ…
ਭਾਰਤ ਨੂੰ ਪਰਸਪਰ ਟੈਰਿਫ ਤੋਂ ਛੋਟ ਨਹੀਂ ਦੇਵੇਗਾ ਅਮਰੀਕਾ

ਭਾਰਤ ਨੂੰ ਪਰਸਪਰ ਟੈਰਿਫ ਤੋਂ ਛੋਟ ਨਹੀਂ ਦੇਵੇਗਾ ਅਮਰੀਕਾ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਮਗਰੋਂ ਐਲਾਨ ਕੀਤਾ ਕਿ ਭਾਰਤ ਵਪਾਰਕ ਘਾਟੇ ਅਮਰੀਕਾ ਤੋਂ ਵਧੇਰੇ ਤੇਲ,ਗੈਸ ਅਤੇ F-35 ਲੜਾਕੂ ਜਹਾਜ਼ਾਂ ਸਣੇ ਫ਼ੌਜੀ ਸਾਜ਼ੋ ਸਾਮਾਨ ਖਰੀਦੇਗਾ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ…
ਮੋਦੀ ਨਾਲ ਮੀਟਿੰਗ ਤੋਂ ਪਹਿਲਾਂ ਟਰੰਪ ਨੇ ਵਪਾਰਕ ਭਾਈਵਾਲਾਂ ’ਤੇ ਪਰਸਪਰ ਟੈਕਸ ਲਗਾਉਣ ਦੀ ਤਜਵੀਜ਼ ’ਤੇ ਸਹੀ ਪਾਈ

ਮੋਦੀ ਨਾਲ ਮੀਟਿੰਗ ਤੋਂ ਪਹਿਲਾਂ ਟਰੰਪ ਨੇ ਵਪਾਰਕ ਭਾਈਵਾਲਾਂ ’ਤੇ ਪਰਸਪਰ ਟੈਕਸ ਲਗਾਉਣ ਦੀ ਤਜਵੀਜ਼ ’ਤੇ ਸਹੀ ਪਾਈ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਕੁਝ ਘੰਟੇ ਪਹਿਲਾਂ ਵਪਾਰਕ ਭਾਈਵਾਲਾਂ ਵੱਲੋਂ ਦਰਾਮਦ ਵਸਤਾਂ ’ਤੇ ਵਿਆਪਕ ਪਰਸਪਰ ਟੈਕਸ (Reciprocal Tax) ਲਾਉਣ ਵਾਲੇ ਹੁਕਮਾਂ ’ਤੇ ਵੀਰਵਾਰ ਨੂੰ ਦਸਤਖ਼ਤ ਕਰ ਦਿੱਤੇ ਹਨ। ਇਸ…
ਪ੍ਰਧਾਨ ਮੰਤਰੀ ਮੋਦੀ ਵ੍ਹਾਈਟ ਹਾਊਸ ’ਚ ਐਲਨ ਮਸਕ ਨਾਲ ਮੁਲਾਕਾਤ ਕਰਨਗੇ

ਪ੍ਰਧਾਨ ਮੰਤਰੀ ਮੋਦੀ ਵ੍ਹਾਈਟ ਹਾਊਸ ’ਚ ਐਲਨ ਮਸਕ ਨਾਲ ਮੁਲਾਕਾਤ ਕਰਨਗੇ

ਵਾਸ਼ਿੰਗਟਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਵ੍ਹਾਈਟ ਹਾਊਸ ਦੇ ਦੌਰੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਕਰੀਬੀ ਅਤੇ ਭਰੋਸੇਮੰਦ ਸਹਿਯੋਗੀ ਵਜੋਂ ਜਾਣੇ ਜਾਂਦੇ ਅਰਬਪਤੀ ਐਲਨ ਮਸਕ ਨਾਲ ਮੁਲਾਕਾਤ ਕਰਨ ਵਾਲੇ ਹਨ। ਪ੍ਰਧਾਨ ਮੰਤਰੀ ਮੋਦੀ ਦੇ ਆਪਣੇ ਦੋ ਦਿਨਾਂ…
ਮੋਦੀ ਅਤੇ ਟਰੰਪ ਦੀ ਮੁਲਾਕਾਤ ਅੱਜ

ਮੋਦੀ ਅਤੇ ਟਰੰਪ ਦੀ ਮੁਲਾਕਾਤ ਅੱਜ

ਵਾਸ਼ਿੰਗਟਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਮੁੜ ਚੁਣੇ ਜਾਣ ਤੋਂ ਬਾਅਦ ਆਪਣੀ ਪਹਿਲੀ ਯਾਤਰਾ ਵਜੋਂ 12-13 ਫਰਵਰੀ ਨੂੰ ਅਮਰੀਕਾ ਦੇ ਦੌਰੇ ’ਤੇ ਹਨ। ਇਹ ਦੌਰਾ ਭਾਰਤ-ਅਮਰੀਕਾ ਸਾਂਝੇਦਾਰੀ ਦੇ ਮਹੱਤਵ ਨੂੰ ਦਰਸਾਉਂਦਾ ਹੈ, ਜੋ ਕਿ ਟਰੰਪ…
AI ਤੋਂ ਪ੍ਰਮਾਣੂ ਊਰਜਾ ਤੱਕ…ਪ੍ਰਧਾਨ ਮੰਤਰੀ ਮੋਦੀ- ਮੈਕਰੋਨ ਦੀ ਦੋਸਤੀ ਤੋਂ ਭਾਰਤ ਨੂੰ ਕੀ ਕੁਝ ਮਿਲਿਆ?

AI ਤੋਂ ਪ੍ਰਮਾਣੂ ਊਰਜਾ ਤੱਕ…ਪ੍ਰਧਾਨ ਮੰਤਰੀ ਮੋਦੀ- ਮੈਕਰੋਨ ਦੀ ਦੋਸਤੀ ਤੋਂ ਭਾਰਤ ਨੂੰ ਕੀ ਕੁਝ ਮਿਲਿਆ?

ਪੈਰਿਸ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਰਾਂਸ ਦੀ ਦੋ ਦਿਨਾਂ ਯਾਤਰਾ ਦੌਰਾਨ ਕਈ ਨਤੀਜੇ ਸਾਹਮਣੇ ਆਏ। ਜਿਸ ਨਾਲ ਅਗਲੇ ਕੁਝ ਸਾਲਾਂ ਵਿੱਚ ਦੋਵਾਂ ਦੇਸ਼ਾਂ ਦੇ ਸਬੰਧ ਹੋਰ ਮਜ਼ਬੂਤ ​​ਹੋਣ ਦੀ ਉਮੀਦ ਹੈ। ਬੁੱਧਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਫਰਾਂਸ ਦੇ…
ਟਰੰਪ ਦੀਆਂ ਨੀਤੀਆਂ ਅਤੇ ਐਲਨ ਮਸਕ ਖ਼ਿਲਾਫ਼ ਕਈ ਸ਼ਹਿਰਾਂ ਵਿੱਚ ਪ੍ਰਦਰਸ਼ਨ

ਟਰੰਪ ਦੀਆਂ ਨੀਤੀਆਂ ਅਤੇ ਐਲਨ ਮਸਕ ਖ਼ਿਲਾਫ਼ ਕਈ ਸ਼ਹਿਰਾਂ ਵਿੱਚ ਪ੍ਰਦਰਸ਼ਨ

ਵਾਸ਼ਿੰਗਟਨ : ਟਰੰਪ ਪ੍ਰਸ਼ਾਸਨ ਦੀਆਂ ਸ਼ੁਰੂਆਤੀ ਕਾਰਵਾਈਆਂ ਖ਼ਿਲਾਫ਼ ਬੀਤੇ ਦਿਨ ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਲੋਕ ਸੜਕਾਂ ’ਤੇ ਉਤਰ ਆਏ ਅਤੇ ਵਿਰੋਧ ਪ੍ਰਦਰਸ਼ਨ ਕੀਤੇ। ਪ੍ਰਦਰਸ਼ਨਕਾਰੀਆਂ ਨੇ ਟਰੰਪ ਪ੍ਰਸ਼ਾਸਨ ਵੱਲੋਂ ਪਰਵਾਸੀਆਂ ਨੂੰ ਦੇਸ਼ ’ਚੋਂ ਕੱਢੇ ਜਾਣ ਦੀ ਕਾਰਵਾਈ, ਟਰਾਂਸਜੈਂਡਰ ਅਧਿਕਾਰ ਵਾਪਸ ਲੈਣ…
ਅਮਰੀਕਾ ਦੇ ਡਿਪੋਰਟ ਐਕਸ਼ਨ ਤੋਂ ਬਾਅਦ ਹੁਣ ਕੈਨੇਡਾ ਦੀ ਵੱਡੀ ਕਾਰਵਾਈ…

ਅਮਰੀਕਾ ਦੇ ਡਿਪੋਰਟ ਐਕਸ਼ਨ ਤੋਂ ਬਾਅਦ ਹੁਣ ਕੈਨੇਡਾ ਦੀ ਵੱਡੀ ਕਾਰਵਾਈ…

ਅਮਰੀਕਾ ਵਿਚ ਗ਼ੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਲੋਕਾਂ ਨੂੰ ਮੁਲਕ ਵਿਚੋਂ ਬਾਹਰ ਕੱਢਣ ਦੇ ਫੈਸਲੇ ਤਹਿਤ 30 ਪੰਜਾਬੀਆਂ ਸਮੇਤ ਭਾਰਤ ਦੇ 104 ਪਰਵਾਸੀ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪੁੱਜੇ। ਉਨ੍ਹਾਂ ਨੂੰ ਅਮਰੀਕਾ ਦਾ ਫੌਜੀ ਜਹਾਜ਼…
ਟਰੰਪ ਨੇ 40 ਸਾਲ ਬਾਅਦ ਬਦਲੀ ਸਹੁੰ ਚੁੱਕਣ ਦੀ ਜਗ੍ਹਾ

ਟਰੰਪ ਨੇ 40 ਸਾਲ ਬਾਅਦ ਬਦਲੀ ਸਹੁੰ ਚੁੱਕਣ ਦੀ ਜਗ੍ਹਾ

ਵਾਸ਼ਿੰਗਟਨ -ਅਮਰੀਕਾ ਵਿੱਚ ਤਾਪਮਾਨ ਡਿੱਗਣ ਦਾ ਡਰ ਹੋਰ ਤੇਜ਼ ਹੋ ਗਿਆ ਹੈ। ਇਸ ਕਾਰਨ ਡੋਨਾਲਡ ਟਰੰਪ ਨੇ 20 ਜਨਵਰੀ ਨੂੰ ਹੋਣ ਵਾਲੇ ਆਪਣੇ ਸਹੁੰ ਚੁੱਕ ਸਮਾਗਮ ਦੀ ਯੋਜਨਾ 'ਚ ਬਦਲਾਅ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਰੇ ਪ੍ਰੋਗਰਾਮ ਯੂਐਸ…
ਜਹਾਜ਼ ਦੇ ਪਹੀਏ ‘ਚ ਮਿਲੀ ਲਾਸ਼

ਜਹਾਜ਼ ਦੇ ਪਹੀਏ ‘ਚ ਮਿਲੀ ਲਾਸ਼

ਲਾਸ ਏਂਜਲਸ- ਅਮਰੀਕਾ ਦੇ ਹਵਾਈ ਸੂਬੇ ਦੇ ਹਵਾਈ ਅੱਡੇ 'ਤੇ ਉਤਰਨ ਤੋਂ ਬਾਅਦ ਯੂਨਾਈਟਿਡ ਏਅਰਲਾਈਨਜ਼ ਦੇ ਜਹਾਜ਼ ਦੇ ਪਹੀਏ 'ਚ ਇਕ ਵਿਅਕਤੀ ਦੀ ਲਾਸ਼ ਮਿਲੀ ਹੈ।ਏਅਰਲਾਈਨਜ਼ ਤੋਂ ਇਲਾਵਾ ਸਥਾਨਕ ਅਖਬਾਰਾਂ ਨੇ ਵੀ ਇਸ ਬਾਰੇ ਜਾਣਕਾਰੀ ਦਿੱਤੀ। ਇਸ ਸਬੰਧ 'ਚ ਕੰਪਨੀ…
ਅਮਰੀਕਾ ਦੇ ਵਿਦੇਸ਼ ਮੰਤਰੀ ਨੇ ਡਾ.ਮਨਮੋਹਨ ਸਿੰਘ ਦੇ ਦਿਹਾਂਤ ‘ਤੇ ਸੋਗ ਪ੍ਰਗਟ ਕੀਤਾ

ਅਮਰੀਕਾ ਦੇ ਵਿਦੇਸ਼ ਮੰਤਰੀ ਨੇ ਡਾ.ਮਨਮੋਹਨ ਸਿੰਘ ਦੇ ਦਿਹਾਂਤ ‘ਤੇ ਸੋਗ ਪ੍ਰਗਟ ਕੀਤਾ

ਵਾਸ਼ਿੰਗਟਨ ਡੀ.ਸੀ- ਸੰਯੁਕਤ ਰਾਜ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਉਨ੍ਹਾਂ ਨੂੰ ਅਮਰੀਕਾ-ਭਾਰਤ ਸਬੰਧਾਂ ਨੂੰ ਮਜ਼ਬੂਤ ​​ਕਰਨ ਲਈ ਇੱਕ ਮਹੱਤਵਪੂਰਨ ਵਿਅਕਤੀ ਦੱਸਿਆ ਹੈ। ਬਲਿੰਕਨ ਨੇ…
ਰੂਸੀ ਰਾਸ਼ਟਰਪਤੀ ਪੁਤਿਨ ਦੀ ਅਮਰੀਕਾ ਨਾਲ ਸਬੰਧ ਸੁਧਾਰਨ ਦੀ ਇੱਛਾ ਬਰਕਰਾਰ

ਰੂਸੀ ਰਾਸ਼ਟਰਪਤੀ ਪੁਤਿਨ ਦੀ ਅਮਰੀਕਾ ਨਾਲ ਸਬੰਧ ਸੁਧਾਰਨ ਦੀ ਇੱਛਾ ਬਰਕਰਾਰ

ਮਾਸਕੋ- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਕਹਿਣਾ ਹੈ ਕਿ ਅਮਰੀਕਾ ਨਾਲ ਆਪਣੇ ਸਬੰਧਾਂ ਨੂੰ ਸੁਧਾਰਨ ਦੀ ਰੂਸ ਦੀ ਇੱਛਾ ਅਜੇ ਖਤਮ ਨਹੀਂ ਹੋਈ ਹੈ। ਇਹ ਬਿਆਨ ਖਾਸ ਤੌਰ 'ਤੇ ਹੈਰਾਨ ਕਰਨ ਵਾਲਾ ਹੈ ਕਿਉਂਕਿ ਪਿਛਲੇ ਹਫਤੇ ਮੋਰੋਕੋ ਨੇ ਆਪਣੇ ਨਾਗਰਿਕਾਂ…

ਪ੍ਰਧਾਨ ਮੰਤਰੀ ਮੋਦੀ ਨੂੰ ਡੋਮਿਨਿਕਾ ਦੇ ਸਰਵਉੱਚ ਨਾਗਰਿਕ ਸਨਮਾਨ ਨਾਲ ਕੀਤਾ ਗਿਆ ਸਨਮਾਨਿਤ

ਜਾਰਜਟਾਊਨ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੋਵਿਡ-19 ਮਹਾਂਮਾਰੀ ਦੌਰਾਨ ਕੈਰੇਬੀਅਨ ਰਾਸ਼ਟਰ ਦੀ ਮਦਦ ਕਰਨ ਲਈ ਡੋਮਿਨਿਕਾ ਦੇ ਸਰਵਉੱਚ ਨਾਗਰਿਕ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਨੂੰ ਭਾਰਤ ਅਤੇ ਡੋਮਿਨਿਕਾ ਦਰਮਿਆਨ ਦੁਵੱਲੀ ਭਾਈਵਾਲੀ ਨੂੰ ਵਧਾਉਣ ਵਿੱਚ ਉਨ੍ਹਾਂ ਦੇ ਸਮਰਪਣ…
ਅਡਾਨੀ ਗਰੁੱਪ ਦੀਆਂ ਇਕਾਈਆਂ ਨੇ ਵੀਰਵਾਰ ਨੂੰ $600 ਮਿਲੀਅਨ ਦੇ ਬਾਂਡ ਕੀਤੇ ਰੱਦ

ਅਡਾਨੀ ਗਰੁੱਪ ਦੀਆਂ ਇਕਾਈਆਂ ਨੇ ਵੀਰਵਾਰ ਨੂੰ $600 ਮਿਲੀਅਨ ਦੇ ਬਾਂਡ ਕੀਤੇ ਰੱਦ

ਮੁੰਬਈ- ਅਡਾਨੀ ਗਰੁੱਪ ਦੀ ਇਕਾਈ ਨੇ ਵੀਰਵਾਰ ਨੂੰ $600 ਮਿਲੀਅਨ ਦੇ ਬਾਂਡ ਰੱਦ ਕਰ ਦਿੱਤੇ। ਜਦੋਂ ਅਮਰੀਕੀ ਵਕੀਲਾਂ ਨੇ ਸਮੂਹ ਦੇ ਸੰਸਥਾਪਕ ਗੌਤਮ ਅਡਾਨੀ 'ਤੇ ਕਥਿਤ ਰਿਸ਼ਵਤਖੋਰੀ ਦੀ ਸਾਜ਼ਿਸ਼ ਵਿਚ ਹਿੱਸਾ ਲੈਣ ਦਾ ਇਲਜ਼ਾਮ ਲਗਾਇਆ ਸੀ। ਬਲੂਮਬਰਗ ਨੇ ਆਪਣੀ ਇੱਕ ਰਿਪੋਰਟ…
ਮੈਟਾ ‘ਤੇ ਲੱਗਾ 213 ਕਰੋੜ ਰੁਪਏ ਦਾ ਜੁਰਮਾਨਾ

ਮੈਟਾ ‘ਤੇ ਲੱਗਾ 213 ਕਰੋੜ ਰੁਪਏ ਦਾ ਜੁਰਮਾਨਾ

ਨਵੀਂ ਦਿੱਲੀ: ਵਟਸਐਪ ਗੋਪਨੀਯਤਾ ਨੀਤੀ ਨੂੰ ਲੈ ਕੇ ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ (CCI ) ਵੱਲੋਂ ਮੇਟਾ 'ਤੇ 213 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ, ਜਿਸ ਤੋਂ ਬਾਅਦ ਕੰਪਨੀ ਨੇ ਕਿਹਾ ਹੈ ਕਿ ਉਹ ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ ਦੇ ਫੈਸਲੇ ਅਤੇ ਅਪੀਲ…
ਹੁਸ਼ਿਆਰਪੁਰ ਦੇ ਦੋ ਨੌਜਵਾਨਾਂ ਦੀ ਮੌਤ, ਇੱਕ ਦੀ ਡੁੱਬਣ ਤੇ ਦੂਜੇ ਦੀ ਬਿਮਾਰੀ ਨਾਲ

ਹੁਸ਼ਿਆਰਪੁਰ ਦੇ ਦੋ ਨੌਜਵਾਨਾਂ ਦੀ ਮੌਤ, ਇੱਕ ਦੀ ਡੁੱਬਣ ਤੇ ਦੂਜੇ ਦੀ ਬਿਮਾਰੀ ਨਾਲ

ਜਲੰਧਰ (ਬਿਊਰੋ)  ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਪੰਜਾਬ ਦੇ ਹੁਸ਼ਿਆਰਪੁਰ ਦੇ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ। ਦੋਵੇਂ ਦੀ ਘਰ ਦੀ ਇੱਕਲੌਤੇ ਪੁੱਤਰ ਸਨ। ਇਨਾਂ ਦੇ ਮਾਪਿਆਂ ਨੇ ਚੰਗੇ ਭਵਿੱਖ ਲਈ ਬਾਹਰ ਭੇਜਿਆ ਸੀ। ਜਾਣਕਾਰੀ ਅਨੁਸਾਰ ਪੰਜਾਬ…
ਕੁੱਤੇ ਕਾਰਨ ਰਾਈਫਲ ‘ਚੋਂ ਗੋਲੀ ਚੱਲੀ, ਨੌਜਵਾਨ ਦੀ ਹੋਈ ਮੌਤ

ਕੁੱਤੇ ਕਾਰਨ ਰਾਈਫਲ ‘ਚੋਂ ਗੋਲੀ ਚੱਲੀ, ਨੌਜਵਾਨ ਦੀ ਹੋਈ ਮੌਤ

ਅਮਰੀਕਾ ਦੇ ਕੰਸਾਸ ਦੇ ਵਿੱਚ ਇੱਕ ਕੁੱਤੇ ਦੇ ਕਾਰਨ ਬੰਦੂਕ ਵਿੱਚੋਂ ਗੋਲੀ ਚੱਲਣ ਦੇ ਕਾਰਨ ਇੱਕ ਵਿਅਕਤੀ ਦੀ ਸ਼ੱਕੀ ਹਲਾਤਾਂ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ । ਇਹ ਘਟਨਾ ਸ਼ਨੀਵਾਰ ਦੀ ਦੱਸੀ ਜਾ ਰਹੀ ਹੈ। ਇਸ ਵਾਰਦਾਤ ਨੂੰ…
ਅਮਰੀਕਾ ‘ਚ ਸਕੂਲ ਅੰਦਰ ਤਾਬੜਤੋੜ ਚੱਲੀਆਂ ਗੋਲੀਆਂ, 2 ਵਿਦਿਆਰਥੀਆਂ ਦੀ ਮੌਤ

ਅਮਰੀਕਾ ‘ਚ ਸਕੂਲ ਅੰਦਰ ਤਾਬੜਤੋੜ ਚੱਲੀਆਂ ਗੋਲੀਆਂ, 2 ਵਿਦਿਆਰਥੀਆਂ ਦੀ ਮੌਤ

ਅਮਰੀਕਾ ਵਿੱਚ ਗੋਲੀਬਾਰੀ ਦੀ ਇੱਕ ਹੋਰ ਘਟਨਾ ਵਿੱਚ 2 ਵਿਦਿਆਰਥੀਆਂ ਦੀ ਮੌਤ ਹੋ ਗਈ। ਸਮਾਚਾਰ ਏਜੰਸੀ ਏਐਫਪੀ ਦੀ ਰਿਪੋਰਟ ਦੇ ਅਨੁਸਾਰ, ਸੋਮਵਾਰ ਨੂੰ ਅਮਰੀਕੀ ਰਾਜ ਆਇਓਵਾ ਵਿੱਚ ਇੱਕ ਯੂਥ ਆਊਟਰੀਚ ਸੈਂਟਰ ਵਿੱਚ ਹੋਈ ਗੋਲੀਬਾਰੀ ਵਿੱਚ 2 ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ…
ਕੈਨੇਡਾ ਵਿਖੇ ਕਾਰ ਹਾਦਸੇ ਵਿੱਚ ਮੋਗਾ ਦੀ ਵਸਨੀਕ ਪੰਜਾਬਣ ਦੀ ਮੌਤ

ਕੈਨੇਡਾ ਵਿਖੇ ਕਾਰ ਹਾਦਸੇ ਵਿੱਚ ਮੋਗਾ ਦੀ ਵਸਨੀਕ ਪੰਜਾਬਣ ਦੀ ਮੌਤ

ਚੰਡੀਗੜ੍ਹ: ਕੈਨੇਡਾ ਵਿਖੇ ਇੱਕ ਸੜਕ ਹਾਦਸੇ ਵਿੱਚ ਮੋਗਾ ਜਿ਼ਲ੍ਹੇ ਦੀ ਵਸਨੀਕ ਪੰਜਾਬਣ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਹੈ। ਮੋਗਾ ਦੇ ਪਿੰਡ ਰੋਲੀ ਦੀ ਰਹਿਣ ਵਾਲੀ ਸਰਬਜੀਤ ਕੌਰ ਦੀ ਕੈਨੇਡਾ ਦੇ ਵਿਨੀਪੈਗ ਵਿੱਚ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ…
ਜਸਟਿਨ ਬੀਬਰ ਦਾ ਲਾਈਵ ਕੰਸਰਟ 18 ਅਕਤੂਬਰ ਨੂੰ ਦਿੱਲੀ ‘ਚ ਹੋਵੇਗਾ

ਜਸਟਿਨ ਬੀਬਰ ਦਾ ਲਾਈਵ ਕੰਸਰਟ 18 ਅਕਤੂਬਰ ਨੂੰ ਦਿੱਲੀ ‘ਚ ਹੋਵੇਗਾ

ਭਾਰਤ 'ਚ ਰਹਿੰਦੇ ਪੌਪ ਸਟਾਰ ਗਾਇਕ ਜਸਟਿਨ ਬੀਬਰ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ, ਕਿਉਂਕਿ ਉਹ ਰਾਸ਼ਟਰੀ ਰਾਜਧਾਨੀ 'ਚ ਪਰਫਾਰਮ ਕਰਨ ਜਾ ਰਹੇ ਹਨ। ਜਸਟਿਨ ਬੀਬਰ 18 ਅਕਤੂਬਰ ਨੂੰ ਨਵੀਂ ਦਿੱਲੀ ਵਿੱਚ ਆਪਣਾ 'ਜਸਟਿਸ ਵਰਲਡ ਟੂਰ' ਕਰਨਗੇ।ਜਾਣਕਾਰੀ ਮੁਤਾਬਕ ਉਹ ਦਿੱਲੀ ਦੇ…
ਵਿਦਿਆਰਥੀਆਂ ਨੂੰ ਤੈਰਾਕੀ ‘ਚ ਸਾਵਧਾਨ ਰਹਿਣ ਦੀ ਦਿੱਤੀ ਸਲਾਹ ਕੈਨੇਡਾ ‘ਚ ਭਾਰਤੀ ਹਾਈ ਕਮਿਸ਼ਨ ਨੇ ਜਾਰੀ ਕੀਤੀ ਐਡਵਾਈਜ਼ਰੀ

ਵਿਦਿਆਰਥੀਆਂ ਨੂੰ ਤੈਰਾਕੀ ‘ਚ ਸਾਵਧਾਨ ਰਹਿਣ ਦੀ ਦਿੱਤੀ ਸਲਾਹ ਕੈਨੇਡਾ ‘ਚ ਭਾਰਤੀ ਹਾਈ ਕਮਿਸ਼ਨ ਨੇ ਜਾਰੀ ਕੀਤੀ ਐਡਵਾਈਜ਼ਰੀ

ਕੈਨੇਡਾ  ਦੇ ਓਟਾਵਾ  ਸਥਿਤ ਭਾਰਤੀ ਹਾਈ ਕਮਿਸ਼ਨ ਨੇ ਵਿਦਿਆਰਥੀਆਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਹਾਈ ਕਮਿਸ਼ਨ ਵੱਲੋਂ ਜਾਰੀ ਐਡਵਾਈਜ਼ਰੀ ਵਿੱਚ ਇਸ ਸਾਲ ਅਪ੍ਰੈਲ ਵਿੱਚ ਵਾਪਰੀਆਂ ਦੋ ਦੁਖਦਾਈ ਘਟਨਾਵਾਂ ਤੋਂ ਬਾਅਦ ਤੈਰਾਕੀ ਵਿੱਚ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ।ਭਾਰਤੀ ਹਾਈ…
ਅਮਰੀਕਾ ਦੇ ਸਕੂਲ ‘ਚ ਅੰਨ੍ਹਵਾਹ ਗੋਲੀਬਾਰੀ ਵਿਚ, 18 ਬੱਚਿਆਂ ਅਤੇ ਤਿੰਨ ਅਧਿਆਪਕਾਂ ਦੀ ਮੌਤ

ਅਮਰੀਕਾ ਦੇ ਸਕੂਲ ‘ਚ ਅੰਨ੍ਹਵਾਹ ਗੋਲੀਬਾਰੀ ਵਿਚ, 18 ਬੱਚਿਆਂ ਅਤੇ ਤਿੰਨ ਅਧਿਆਪਕਾਂ ਦੀ ਮੌਤ

ਨਿਊਯਾਰਕ-ਅਮਰੀਕਾ ਦੇ ਟੈਕਸਾਸ ਤੋਂ ਦਿਲ ਕੰਬਾਊ ਘਟਨਾ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਟੈਕਸਾਸ ਦੇ ਯੂਵਾਲਡੇ ਦੇ ਰੌਬ ਐਲੀਮੈਂਟਰੀ ਸਕੂਲ ਵਿੱਚ ਇੱਕ 18 ਸਾਲਾ ਨੌਜਵਾਨ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਇਸ ਹਮਲੇ ਵਿੱਚ 18 ਵਿਦਿਆਰਥੀਆਂ ਅਤੇ 3 ਅਧਿਆਪਕਾਂ ਦੀ ਮੌਤ ਹੋ…
24 ਘੰਟਿਆਂ ‘ਚ 8.51 ਲੱਖ ਕੋਰੋਨਾ ਕੇਸ ਮਿਲੇ, 1,42 ਲੱਖ ਹਸਪਤਾਲ ਦਾਖਲ, ਮਦਦ ਲਈ ਬੁਲਾਈ ਫੌਜ

24 ਘੰਟਿਆਂ ‘ਚ 8.51 ਲੱਖ ਕੋਰੋਨਾ ਕੇਸ ਮਿਲੇ, 1,42 ਲੱਖ ਹਸਪਤਾਲ ਦਾਖਲ, ਮਦਦ ਲਈ ਬੁਲਾਈ ਫੌਜ

ਵਾਸ਼ਿੰਗਟਨ : ਕੋਰੋਨਾਵਾਇਰਸ ਦੇ ਮਾਮਲੇ ਵਿੱਚ ਸ਼ੁਰੂ ਤੋਂ ਹੀ ਅਮਰੀਕਾ ਸੁਰਖੀਆਂ ਵਿੱਚ ਰਿਹਾ ਹੈ। ਹੁਣ ਕੇਸਾਂ ਦੀ ਵਧਦੀ ਰਫ਼ਤਾਰ ਨੇ ਅਮਰੀਕਾ ਵਿੱਚ ਮੁੜ ਤੋਂ ਹੰਗਾਮਾ ਮਚ ਗਿਆ ਹੈ। ਵੀਰਵਾਰ ਨੂੰ 8,51,910 ਨਵੇਂ ਕੋਰੋਨਾ ਸੰਕਰਮਿਤ ਮਾਮਲੇ ਸਾਹਣੇ ਆਏ। ਇੰਨਾ ਹੀ ਨਹੀਂ ਪਿਛਲੇ…
ਸਾਬਕਾ ਰਾਸ਼ਟਰਪਤੀ ਟਰੰਪ ਨੂੰ ਮਾਰਨ ਅਤੇ ਅਗਵਾ ਕਰਨ ਦੀ ਧਮਕੀ ਦੇਣ ਵਾਲਾ ਬਜ਼ੁਰਗ ਗ੍ਰਿਫਤਾਰ

ਸਾਬਕਾ ਰਾਸ਼ਟਰਪਤੀ ਟਰੰਪ ਨੂੰ ਮਾਰਨ ਅਤੇ ਅਗਵਾ ਕਰਨ ਦੀ ਧਮਕੀ ਦੇਣ ਵਾਲਾ ਬਜ਼ੁਰਗ ਗ੍ਰਿਫਤਾਰ

ਵਾਸ਼ਿੰਗਟਨ-  ਅਮਰੀਕੀ ਖੁਫੀਆ ਏਜੰਸੀ ਨੇ ਸੋਮਵਾਰ ਨੂੰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ਵਿਚ ਨਿਊਯਾਰਕ ਵਿਚ ਇੱਕ 72 ਸਾਲਾ ਵਿਅਕਤੀ ਗ੍ਰਿਫਤਾਰ ਕੀਤਾ ਹੈ। ਨਿਊਯਾਰਕ ਦੇ ਬਰੁਕਲਿਨ ਵਿਚ ਸਰਕਾਰੀ ਵਕੀਲਾਂ ਨੇ ਜਾਣਕਾਰੀ ਦਿੰਦੇ…
ਅਮਰੀਕਾ ’ਚ ਕੋਕੀਨ ਸਣੇ ਪੰਜਾਬੀ ਟਰੱਕ ਡਰਾਈਵਰ ਗ੍ਰਿਫ਼ਤਾਰ

ਅਮਰੀਕਾ ’ਚ ਕੋਕੀਨ ਸਣੇ ਪੰਜਾਬੀ ਟਰੱਕ ਡਰਾਈਵਰ ਗ੍ਰਿਫ਼ਤਾਰ

ਨਿਊਯਾਰਕ- ਅਮਰੀਕਾ ਦੇ ਇੰਡੀਆਨਾ ਸੂਬੇ ਦੀ ਪੁਲਿਸ ਨੇ ਇੱਕ ਪੰਜਾਬੀ ਟਰੱਕ ਡਰਾਈਵਰ ਨੂੰ ਕੋਕੀਨ ਸਣੇ ਗ੍ਰਿਫ਼ਤਾਰ ਕਰ ਲਿਆ, ਜਿਸ ਦੀ ਪਛਾਣ 32 ਸਾਲਾ ਵਿਕਰਮ ਸੰਧੂ ਵਜੋਂ ਹੋਈ। ਦੱਸਿਆ ਜਾ ਰਿਹਾ ਹੈ ਕਿ ਸੰਧੂ ਦੇ ਟਰੱਕ ਵਿੱਚੋਂ 115 ਪੌਂਡ ਸ਼ੱਕੀ ਕੋਕੀਨ…
ਉਨਟਾਰੀਓ ’ਚ 17 ਜਨਵਰੀ ਤੋਂ ਮੁੜ ਸਕੂਲ ਜਾ ਸਕਣਗੇ ਵਿਦਿਆਰਥੀ

ਉਨਟਾਰੀਓ ’ਚ 17 ਜਨਵਰੀ ਤੋਂ ਮੁੜ ਸਕੂਲ ਜਾ ਸਕਣਗੇ ਵਿਦਿਆਰਥੀ

ਟੋਰਾਂਟੋ-  ਕੈਨੇਡਾ ਵਿੱਚ ਕੋਰੋਨਾ ਦੇ ਨਵੇਂ ਵੈਰੀਐਂਟ ਓਮੀਕਰੌਨ ਦੇ ਕੇਸ ਲਗਾਤਾਰ ਵਧਦੇ ਜਾ ਰਹੇ ਨੇ। ਇਸ ਦੇ ਬਾਵਜੂਦ ਉਨਟਾਰੀਓ ਦੀ ਡੱਗ ਫੋਰਡ ਸਰਕਾਰ ਨੇ ਸਕੂਲ ਖੁੱਲ੍ਹਣ ਦੀ ਤਿਆਰੀ ਕਰ ਲਈ ਐ। ਪ੍ਰੀਮੀਅਰ ਦੇ ਇੱਕ ਬੁਲਾਰੇ ਨੇ ਮੀਡੀਆ ਕੋਲ ਇਸ ਦੀ…
ਕੈਨੇਡਾ ’ਚ ਖਾਲਸਾ ਏਡ ਨੇ ਕੌਮਾਂਤਰੀ ਵਿਦਿਆਰਥੀਆਂ ਨੂੰ ਵੰਡੀਆਂ ਜਾਕਟਾਂ

ਕੈਨੇਡਾ ’ਚ ਖਾਲਸਾ ਏਡ ਨੇ ਕੌਮਾਂਤਰੀ ਵਿਦਿਆਰਥੀਆਂ ਨੂੰ ਵੰਡੀਆਂ ਜਾਕਟਾਂ

ਔਟਵਾ-  ਲੋੜਵੰਦਾਂ ਦੀ ਸਹਾਇਤਾ ਲਈ ਹਮੇਸ਼ਾ ਤਿਆਰ ਰਹਿਣ ਵਾਲੀ ਕੌਮਾਂਤਰੀ ਸਿੱਖ ਸੰਸਥਾ ‘ਖਾਲਸਾ ਏਡ’ ਇਨ੍ਹਾਂ ਦਿਨੀਂ ਕੈਨੇਡਾ ਵਿੱਚ ਕੌਮਾਂਤਰੀ ਵਿਦਿਆਰਥੀਆਂ ਨੂੰ ਠੰਢ ਤੋਂ ਬਚਾਉਣ ਲਈ ਜਾਕਟਾਂ ਵੰਡਣ ਦੀ ਸੇਵਾ ਨਿਭਾਅ ਰਹੀ ਹੈ। ਖਾਲਸਾ ਏਡ ਦੀ ਔਟਵਾ ਸ਼ਾਖਾ ਵੱਲੋਂ ਇਸ ਮੁਹਿੰਮ…
ਭਾਰਤੀ ਮੂਲ ਦੇ 3 ਕੈਨੇਡੀਅਨਾਂ ਨੂੰ ਮਿਲਿਆ ‘ਆਰਡਰ ਆਫ ਕੈਨੇਡਾ’ ਸਨਮਾਨ

ਭਾਰਤੀ ਮੂਲ ਦੇ 3 ਕੈਨੇਡੀਅਨਾਂ ਨੂੰ ਮਿਲਿਆ ‘ਆਰਡਰ ਆਫ ਕੈਨੇਡਾ’ ਸਨਮਾਨ

ਟੋਰਾਂਟੋ- ਭਾਰਤੀ ਮੂਲ ਦੇ ਤਿੰਨ ਕੈਨੇਡੀਅਨਾਂ ਨੂੰ 'ਆਰਡਰ ਆਫ਼ ਕੈਨੇਡਾ' ਨਾਲ ਸਨਮਾਨਿਤ ਕੀਤਾ ਗਿਆ ਹੈ, ਜੋ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨਾਂ ਵਿੱਚੋਂ ਇੱਕ ਹੈ, ਇਹ ਸਨਮਾਨ ਉਨਾਂ ਦੀ ਸ਼ਾਨਦਾਰ ਪ੍ਰਾਪਤੀ, ਭਾਈਚਾਰੇ ਪ੍ਰਤੀ ਸਮਰਪਣ, ਇੱਕ ਬਿਹਤਰ ਰਾਸ਼ਟਰ ਬਣਾਉਣ ਵਿੱਚ ਮਦਦ ਕਰਨ…
ਸਭ ਤੋਂ ਅਮੀਰ ਅਮਰੀਕੀ ਸੈਲਫ ਮੇਡ ਔਰਤਾਂ ’ਚ ਪੰਜ ਭਾਰਤੀ ਸਾਮਲ

ਸਭ ਤੋਂ ਅਮੀਰ ਅਮਰੀਕੀ ਸੈਲਫ ਮੇਡ ਔਰਤਾਂ ’ਚ ਪੰਜ ਭਾਰਤੀ ਸਾਮਲ

ਵਾਸ਼ਿੰਗਟਨ : ਦੁਨੀਆ ਵਿਚ ਭਾਰਤੀਆਂ ਦਾ ਦਬਦਬਾ ਹੁਣ ਵਧਦਾ ਹੀ ਜਾ ਰਿਹਾ ਹੈ। ਮਰਦਾਂ ਦੇ ਨਾਲ ਕਦਮ ਨਾਲ ਕਦਮ ਮਿਲਾਉਂਦੇ ਹੋਏ ਮਹਿਲਾਵਾਂ ਵੀ ਦੁਨੀਆ ਵਿਚ ਭਾਰਤ ਦਾ ਨਾਂ ਰੌਸ਼ਨ ਕਰ ਰਹੀਆਂ ਹਨ। ਅਮਰੀਕਾ ਦੀ ਪ੍ਰਸਿੱਧ ਮੈਗਜ਼ੀਨ ਫੋਰਬਸ 2021 ਵਿਚ ਅਮਰੀਕਾ…