ਇਕ ਸਿੱਖ ਵਿਦਵਾਨ ਦਾ ਅਕਾਲ-ਚਲਾਣਾ

ਇਕ ਸਿੱਖ ਵਿਦਵਾਨ ਦਾ ਅਕਾਲ-ਚਲਾਣਾ

ਸਿੱਖ ਧਰਮ ਅਧਿਐਨ ਦੇ ਪ੍ਰੋਫ਼ੈਸਰ ਅਤੇ ਪ੍ਰਸਿੱਧ ਸਿੱਖ ਵਿਦਵਾਨ ਡਾ. ਜੋਧ ਸਿੰਘ 20 ਜੂਨ ਨੂੰ ਅਕਾਲ ਚਲਾਣਾ ਕਰ ਗਏ। ਆਪਣੀ ਵਿਰਾਸਤ ਅਤੇ ਵਿਭਿੰਨ ਭਾਸ਼ਾਵਾਂ ਨਾਲ ਜੁੜੇ ਇਸ ਮਹਾਨ ਵਿਦਵਾਨ ਨੇ ਪੰਜਾਬੀ, ਅੰਗਰੇਜ਼ੀ ਅਤੇ ਹਿੰਦੀ ਭਾਸ਼ਾ ਵਿਚ ਸਿੱਖ ਧਰਮ ਅਤੇ ਦਰਸ਼ਨ…