Posted inJalandhar
ਕਾਲੀਆ ਕਲੋਨੀ ਵਿਖ਼ੇ ਘਰ ਦੇ ਬਾਹਰ ਖੜਾ ਦੁਪਹੀਆ ਵਾਹਨ ਲੈ ਉੱਡੇ ਚੋਰ.. ਮਹਾਨਗਰ ਜਲੰਧਰ ਵਿੱਚ LAW & ORDER ਬਿਲਕੁਲ ਬੇਕਾਰ…
ਜਲੰਧਰ : (ਰਾਜੇਸ਼ ਮਿੱਕੀ), ਦਿਨੋਂ ਦਿਨ ਚੋਰਾਂ ਦੇ ਹੌਂਸਲੇ ਬੁੱਲੰਦ ਹੁੰਦੇ ਜਾ ਰਹੇ ਹਨ,ਤਾਜ਼ਾ ਜਾਣਕਾਰੀ ਮੁਤਾਬਿਕ ਕੱਲ ਬੀਤੇ ਦਿਨੀ ਮਿਤੀ 16ਫਰਵਰੀ 2024 ਨੂੰ ਸੰਨੀ ਕੁਮਾਰ ਸਪੁੱਤਰ ਸ਼੍ਰੀ ਜਨਕਰਾਜ ਵਾਸੀ ਬਸਤੀ ਗੁਜ਼ਾ ਨੇ ਜਾਣਕਾਰੀ ਦਿਤੀ ਕਿ ਰੋਜ਼ਾਨਾ ਦੀ ਤਰਾਂ ਉਹ ਆਪਣਾ…
ਅੰਬੇਡਕਰਾਈਟ ਲੀਗਲ ਫੋਰਮ, ਜਲੰਧਰ, ਵੱਲੋ ਕਿਸਾਨਾ ਦੇ ਭਾਰਤ ਬੰਦ ਦਾ ਸਮਰਥਨ ਕੀਤਾ ਗਿਆ ।
ਜਲੰਧਰ:(ਰਾਜੇਸ਼ ਮਿੱਕੀ):- ਬੀਤੇ ਦਿਨ 16.02.2024 ਨੂੰ ਅੰਬੇਡਕਰਾਈਟ ਲੀਗਲ ਫੋਰਮ ਜਲੰਧਰ ਦੇ ਮੈਂਬਰਾਂ ਵੱਲੋਂ ਕਿਸਾਨਾ ਵੱਲੋਂ ਕੀਤੇ ਭਾਰਤ ਬੰਦ ਦੀ ਕਾਲ ਦਾ ਜੋਰਦਾਰ ਸਮਰਥਨ ਕੀਤਾ ਗਿਆ। ਇਸ ਮੌਕੇ ਤੇ ਐਡਵੋਕੇਟ ਰਾਜੂ ਅੰਬੇਡਕਰ (ਜ.ਸਕੱਤਰ) ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਹਰਿਆਣਾ ਰਾਜ…
Posted inCurrent Affairs News Pathankot Punjab Spotlight
ਮਾਈਨਿੰਗ ਮਾਫੀਆ ਤੋਂ ਦੁੱਖੀ ਪਿੰਡ ਵਾਸੀਆਂ ਵੱਲੋਂ ਕਿਸਾਨ ਜਥੇਬੰਦੀਆਂ ਨਾਲ ਮਿਲਕੇ ਮਾਈਨਿੰਗ ਮਾਫੀਆ ਖ਼ਿਲਾਫ਼ ਖੋਲ੍ਹਿਆ ਮੋਰਚਾ
ਮੁਕੇਰੀਆਂ (ਜਸਵੀਰ ਸਿੰਘ ਪੁਰੇਵਾਲ) ਮੁਕੇਰੀਆਂ ਦੇ ਬਲਾਕ ਹਾਜੀਪੁਰ ਦੇ ਨਾਲ ਲੱਗਦੇ ਪਿੰਡ ਪਿਛਲੇ ਸਮੇਂ ਤੋਂ ਹੋ ਰਹੀ ਨਾਜਾਇਜ਼ ਮਾਈਨਿੰਗ ਤੋਂ ਇਲਾਕ਼ਾ ਵਾਸੀ ਕਾਫੀ ਦੁੱਖੀ ਸਨ ਜਿਸਨੂੰ ਲੈਕੇ ਕਿਸਾਨ ਜਥੇਬੰਦੀ (ਚੰਡੂਨੀ) ਦੇ ਮੁੱਖ ਅਹੁਦੇਦਾਰਾਂ ਵੱਲੋਂ ਪਿੰਡ ਨਾਲ਼ ਮਿਲਕੇ ਨਜਾਇਜ਼ ਮਾਈਨਿੰਗ ਖ਼ਿਲਾਫ਼…
ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ 14 ਅਕਤੂਬਰ ਨੂੰ ਕੀਤੀ ਜਾਵੇਗੀ ਮਹਾਂ ਰੈਲੀ
ਚੰਡੀਗੜ੍ਹ (ਅਮ੍ਰਿਤਪਾਲ ਸਿੰਘ ਸਫ਼ਰੀ) ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਕੀਤੀਆਂ ਜੋਨਲ ਰੈਲੀਆਂ ਦੌਰਾਨ ਡਿਪਟੀ ਕਮਿਸ਼ਨਰ ਸੰਗਰੂਰ ਦੁਆਰਾ ਕੈਬਨਿਟ ਸਬ ਕਮੇਟੀ ਨਾਲ ਤੈਅ ਕਰਵਾਈ ਮੀਟਿੰਗ ਅੱਜ ਬਿਨ੍ਹਾਂ ਕਿਸੇ ਅਗਾਉਂ ਸੂਚਨਾ ਦੇ ਮੁਲਤਵੀ ਕਰ ਦਿੱਤੀ ਗਈ ਜਦਕਿ ਸਾਂਝੇ ਫਰੰਟ ਦੇ…
Posted inEducation & Career Malwa Mohali (SAS Nagar) Punjab
ਪੰਜਵੀਂ ਅਤੇ ਅੱਠਵੀਂ ਦੇ ਵਿਦਿਆਰਥੀਆਂ ਦੀਆਂ ਸਰਟੀਫਿਕੇਟ ਫ਼ੀਸਾਂ ਨਾ ਲੈਣ ਦਾ ਫੈਸਲਾ
ਐਸ ਏ ਐਸ ਨਗਰ (ਅਮ੍ਰਿਤਪਾਲ ਸਿੰਘ ਸਫ਼ਰੀ) ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਕਨਵੀਨਰਾਂ ਅਤੇ ਕੋ-ਕਨਵੀਨਰਾਂ ਦੀ ਮੀਟਿੰਗ ਸਿੱਖਿਆ ਮੰਤਰੀ ਦੇ ਓ ਐਸ ਡੀ ਨਾਲ ਵਿਦਿਆ ਭਵਨ ਮੋਹਾਲੀ ਵਿਖੇ ਹੋਈ। ਜਿਸ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀਂ ਅਤੇ ਅੱਠਵੀਂ ਦੇ…
ਮਾਨਵਤਾ ਦੀ ਸੇਵਾ ਕਰਨਾ ਹੀ ਮੇਰੀ ਜ਼ਿੰਦਗੀ ਦਾ ਮਕਸਦ: ਡਾ. ਮਨਜਿੰਦਰ ਕੌਰ
ਜਲੰਧਰ, (ਮਨੀਸ਼ ਰਿਹਾਨ)- ਸ਼੍ਰੋਮਣੀ ਜਠੇਰੇ ਬਾਬਾ ਭਟੋਆ ਸਾਹਿਬ ਪਿੰਡ ਕਾਲਰਾ ਆਦਮਪੁਰ ਜਲੰਧਰ ਵਿਖੇ ਜੇਠੇ ਐਤਵਾਰ ਨੂੰ ਮੁੱਖ ਰੱਖਦਿਆਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਹਮਸਫ਼ਰ ਸੋਸ਼ਲ ਵੈਲਫੇਅਰ ਯੂਥ ਕਲੱਬ ਅਤੇ ਸ਼੍ਰੋਮਣੀ ਜਠੇਰੇ ਬਾਬਾ ਭਟੋਆ ਦੀ ਛਤਰਛਾਇਆ ਹੇਠ ਸਮੂਹ…
Posted inDoaba Education & Career History Hoshiarpur India People Punjab
ਦੇਸ਼ ਦੇ ਬਹਾਦਰ ਸੈਨਿਕਾਂ ਦੀ ਯਾਦ ਵਿੱਚ ਪ੍ਰੋਗਰਾਮ ਕਰਵਾਇਆ
ਭੋਗਪੁਰ (ਪੀ ਸੀ ਰਾਊਤ) ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਿਨ ਪਾਲਕੇ (ਜਲੰਧਰ) ਵਿਖੇ ਦੇਸ਼ ਦੇ ਬਹਾਦਰ ਸੈਨਿਕਾਂ ਦੀ ਯਾਦ ਵਿੱਚ ਪ੍ਰਿੰਸੀਪਲ ਸੁਰਿੰਦਰ ਰਾਣਾ ਦੀ ਪ੍ਰਧਾਨਗੀ ਹੇਠ ਸਕੂਲ ਦੇ ਸਾਰੇ ਟੀਚਰਾ ਅਤੇ ਬੱਚਿਆਂ ਨਾਲ ਮਿਲ ਕੇ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਇਸ ਮੌਕੇ…
ਆਪ ਨੇਤਾ ਅਨਿਲ ਹਾਂਡਾ ਨੇ ਵਿਸ਼ੇਸ਼ ਉਪਰਾਲਾ ਕਰਕੇ ਰਾਸ਼ਨ ਵੰਡ ਸਕੀਮ ਦੀਆਂ ਪਰਚੀਆਂ ਕਟਵਾਈਆਂ
ਜਲੰਧਰ (ਮਨੀਸ਼ ਰਿਹਾਨ)- ਪੰਜਾਬ ਸਰਕਾਰ ਵਲੋ ਵੰਡੇ ਜਾਣ ਵਾਲੇ ਰਾਸ਼ਨ ਦੀ ਜੋ ਖੇਪ ਹੁਣ ਆਈ ਹੈ, ਉਸਨੂੰ ਸ਼੍ਰੀ ਦਿਨੇਸ਼ ਢੱਲ ਦੀ ਅਗਵਾਈ ਵਿਚ ਆਪ ਨੇਤਾ ਸ਼੍ਰੀ ਅਨਿਲ ਹਾਂਡਾ ਵਲੋਂ ਵਾਰਡ ਨੰ. 71 ਵਿਚ ਰਾਸ਼ਨ ਵੰਡਣ ਦਾ ਇੰਤਜਾਮ ਕੀਤਾ ਗਿਆ ਸੀ।…
ਕ੍ਰਾਂਤੀਕਾਰੀ ਪ੍ਰੈੱਸ ਕਲੱਬ ਵਲੋਂ ਥਾਣਾ ਮੁਖੀ ਆਦਮਪੁਰ ਨਾਲ ਮੁਲਾਕਾਤ
ਆਦਮਪੁਰ (ਬਿਊਰੋ) ਪਿਛਲੇ ਦਿਨੀਂ ਕ੍ਰਾਂਤੀਕਾਰੀ ਪ੍ਰੈਸ ਕਲੱਬ ਦੇ ਚੇਅਰਮੈਨ ਪੰਜਾਬ ਸ੍ਰੀ ਪੀ ਸੀ ਰਾਊਤ ਅਤੇ ਪੰਜਾਬ ਦੇ ਜਨਰਲ ਸਕੱਤਰ ਰੁਪਿੰਦਰ ਸਿੰਘ ਅਰੋੜਾ ਨੇ ਆਦਮਪੁਰ ਦੇ ਥਾਣਾ ਇੰਚਾਰਜ ਸ੍ਰੀ ਮਨਜੀਤ ਸਿੰਘ ਨਾਲ ਬੈਠਕ ਕੀਤੀ। ਇਸ ਬੈਠਕ ਦੌਰਾਨ ਸਮਾਜ ਵਿੱਚ ਹੋ ਰਹੀਆਂ…
ਸਰਕਾਰੀ ਹੁਕਮਾਂ ਦੇ ਬਾਵਜੂਦ ਵੀ ਮੈਰੀਟੋਰੀਅਸ ਸਕੂਲ ਖੁੱਲਿਆ
ਜਲੰਧਰ (ਪੂਜਾ ਸ਼ਰਮਾ) ਬੀਤੇ ਦਿਨ ਮਿਤੀ 23 ਤੋਂ 26 ਤਾਰੀਖ਼ ਤਕ ਪੰਜਾਬ ਸਰਕਾਰ ਵਲੋਂ ਸੂਬੇ ਦੇ ਸਾਰੇ ਜਿਲਿਆਂ ਵਿਚ ਹੜ੍ਹਾਂ ਨੂੰ ਧਿਆਨ ਵਿਚ ਰਖਦੇ ਹੋਏ ਸੁਰਖਿਆ ਦੇ ਮੱਦੇਨਜ਼ਰ ਤੁਰੰਤ ਪ੍ਰਭਾਵ ਅਧੀਨ ਸਰਕਾਰੀ/ਏਡਿਡ/ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿਚ ਛੁਟੀਆਂ ਕੀਤੀਆਂ ਗਈਆ।…
ਕਾਰਪੋਰੇਸ਼ਨ ਦੀ ਮਿਲੀਭੁਗਤ ਦੇ ਨਾਲ ਬਣ ਰਹੀ ਹੈ ਨਜਾਇਜ਼ ਇਮਾਰਤ?
ਜਲੰਧਰ (ਪੂਜਾ ਸ਼ਰਮਾ) ਮਾਮਲਾ ਅਸ਼ੋਕ ਨਗਰ ਜਲੰਧਰ ਵਿਚ ਉਸਾਰੀ ਅਧੀਨ ਇਮਾਰਤ ਗੋਰਾਇਆ ਮੋਟਰ ਦਾ ਹੈ। ਇਸ ਉਕਤ ਇਮਾਰਤ ਦਾ ਲੈਂਟਰ ਵੀ ਰਾਤ ਦੇ 12 ਵਜੇ 27 ਮਈ ਨੂੰ ਪਾਇਆ ਗਿਆ ਸੀ। ਇਹ ਕੰਮ 27 ਮਈ ਨੂੰ ਸ਼ੁਰੂ ਹੋਇਆ ਸੀ ਅਤੇ…
ਹਰਬੰਸ ਨਗਰ ਵਿੱਚ ਉਸਾਰੀ ਅਧੀਨ ਨਾਜਾਇਜ਼ ਇਮਾਰਤ ਦੇ ਮਾਲਕ ਨੂੰ ਨਿਗਮ ਵੱਲੋਂ ਨੋਟਿਸ ਜਾਰੀ
ਤਿੰਨ ਦਿਨਾਂ ਵਿੱਚ ਦੇਣਾ ਹੋਵੇਗਾ ਜਵਾਬ, ਨਹੀਂ ਤਾਂ ਨਿਯਮਾਂ ਅਨੁਸਾਰ ਕੀਤੀ ਜਾਵੇਗੀ ਕਾਰਵਾਈ ਜਲੰਧਰ (ਪੂਜਾ ਸ਼ਰਮਾਂ) ਹਰਬੰਸ ਨਗਰ ਵਿੱਚ ਬਣ ਰਹੀ ਨਾਜਾਇਜ਼ ਕਮਰਸ਼ੀਅਲ ਇਮਾਰਤ ਦਾ ਮਾਮਲਾ ਨਿਗਮ ਦੀ ਅਦਾਲਤ ਵਿੱਚ ਪੁੱਜ ਗਿਆ ਹੈ ਬਿਲਡਿੰਗ ਇੰਸਪੈਕਟਰ ਸ੍ਰੀ ਦਵਿੰਦਰ ਨੇ ਵਰਲਡ ਪੰਜਾਬੀ…
Posted inIndia Mohali (SAS Nagar) News Punjab
07 ਮਈ ਦੇ ਝੰਡਾ ਮਾਰਚ ਲਈ ਪ.ਸ.ਸ.ਫ (ਵਿਗਿਆਨਿਕ ) ਵੱਲੋਂ ਮੁਕੰਮਲ ਤਿਆਰੀਆਂ: ਗਗਨਦੀਪ ਸਿੰਘ ਭੁੱਲਰ
ਐਸ ਏ ਐਸ ਨਗਰ, 05 ਮਈ (ਪੂਜਾ ਸ਼ਰਮਾ) ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ (ਵਿਗਿਆਨਿਕ ) ਵੱਲੋਂ ਸੂਬਾ ਪ੍ਰਧਾਨ ਗਗਨਦੀਪ ਸਿੰਘ ਭੁੱਲਰ ਸੂਬਾ ਜਨਰਲ ਸਕੱਤਰ ਐਨ ਡੀ ਤਿਵਾੜੀ ,ਗੁਲਜ਼ਾਰ ਖਾਨ ,ਨਵਪ੍ਰੀਤ ਬੱਲੀ,ਬਿੱਕਰ ਸਿੰਘ ਮਾਖਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀਆਂ ਮੁਲਾਜ਼ਮ…
Posted in〄 Mohali (SAS Nagar)
ਲੋਕ ਸਭਾ ਹਲਕਾ ਜਲੰਧਰ ਦੀ ਜ਼ਿਮਨੀ ਚੋਣ ਸਮੇਂ ਸਾਂਝੇ ਫਰੰਟ ਵਲੋਂ 30 ਅਪ੍ਰੈਲ ਨੂੰ ਕੀਤੇ ਜਾਣ ਵਾਲੇ ਝੰਡਾ ਮਾਰਚ ਦੀ ਤਿਆਰੀਆਂ ਮੁਕੰਮਲ
ਜਲੰਧਰ - 26 ਅਪ੍ਰੈਲ - ਪੰਜਾਬ-ਯੂ.ਟੀ.ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਲੋਕ ਸਭਾ ਜਲੰਧਰ ਦੀ ਹੋ ਰਹੀ ਜ਼ਿਮਨੀ ਚੋਣ ਸਮੇਂ 30 ਅਪ੍ਰੈਲ ਨੂੰ ਨਕੋਦਰ ਵਿਖੇ ਅਤੇ 07 ਮਈ ਨੂੰ ਜਲੰਧਰ ਸ਼ਹਿਰ ਵਿਖੇ ਝੰਡਾ ਮਾਰਚ ਕੀਤਾ ਜਾ ਰਿਹਾ ਹੈ। ਇਸ ਝੰਡੇ…
ਕਿਨ੍ਹਾਂ ਲੀਡਰਾਂ ਦੀ ਵਜ੍ਹਾ ਕਰਕੇ ਭਾਜਪਾ ਛੱਡੀ ਪ੍ਰੈੱਸ ਕਾਨਫਰੰਸ ਵਿੱਚ ਦੱਸਾਂਗਾ: ਮਹਿੰਦਰ ਭਗਤ
ਮਹਿੰਦਰ ਭਗਤ ਨੇ ਭਾਜਪਾ ਦੇ ਕਿਹੜੇ ਲੀਡਰਾਂ ਦੇ ਧੋਖੇ ਕਾਰਨ ਪਾਰਟੀ ਛੱਡੀ ਜਲੰਧਰ (ਪੂਜਾ ਸ਼ਰਮਾ) ਦੇਰ ਰਾਤ ਜਲੰਧਰ ਦੇ ਪ੍ਰਮੁੱਖ ਲੀਡਰ ਮੋਹਿੰਦਰ ਭਗਤ ਦੀ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ ਵਿੱਚ ਉਹਨਾ ਕਿਹਾ ਸੀ ਕਿ ਜੋ ਲੋਕ ਅੱਜ ਮੇਰੇ ਘਰ…
ਜਲੰਧਰ ਦੇ ਵਾਰਡ ਨੰ: 53 ਵਿਚ ਕਣਕ ਵੰਡੀ
(ਜਲੰਧਰ) - ਜਲੰਧਰ ਸ਼ਹਿਰ ਦੇ ਵਾਰਡ ਨੰ.53 ਦੀ ਕਣਕ ਨੀਲਾ ਮਹਿਲ ਹੋਸਟਲ ਦੇ ਬਾਹਰ ਵੰਡੀ ਗਈ ਜਿਸ ਵਿਚ ਆਮ ਆਦਮੀ ਪਾਰਟੀ ਦੇ ਅਨਿਲ ਹਾਂਡਾ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਇਸ ਤੋ ਇਲਾਵਾ ਸ਼੍ਰੀਮਤੀ ਪ੍ਰਵੀਨ ਕੁਮਾਰੀ, ਜਤਿੰਦਰ ਕਪੂਰ, ਮਨੀਸ਼ ਰੇਹਾਨ ਅਤੇ…
Posted inChandigarh India Mohali (SAS Nagar) News People Punjab Update
ਸੰਯੁਕਤ ਕਿਸਾਨ ਮੋਰਚਾ ਨੇ ਮਾਰਚ ਵਿੱਚ ਦਿੱਲੀ ਵਿੱਚ ‘ਟਰੈਕਟਰ ਮਾਰਚ’ ਕੱਢਣ ਦਾ ਐਲਾਨ
ਯੂਨਾਈਟਿਡ ਕਿਸਾਨ ਮੋਰਚਾ (ਐਸਕੇਐਮ) ਨੇ ਐਮਐਸਪੀ ਦੀ ਕਾਨੂੰਨੀ ਗਾਰੰਟੀ, ਕਰਜ਼ਾ ਮੁਆਫੀ, ਪੈਨਸ਼ਨ ਸਮੇਤ ਵੱਖ-ਵੱਖ ਮੰਗਾਂ ਲਈ ਮਾਰਚ 2023 ਵਿੱਚ ਦਿੱਲੀ ਵਿੱਚ 'ਟਰੈਕਟਰ ਮਾਰਚ' ਕੱਢਣ ਦਾ ਐਲਾਨ ਕੀਤਾ ਹੈ। SKM ਨੇਤਾ ਦਰਸ਼ਨ ਪਾਲ ਨੇ ਕਿਹਾ, “ਅਸੀਂ 15 ਮਾਰਚ ਤੋਂ 22 ਮਾਰਚ…
ਅਗਲੇ ਮਹੀਨੇ ਧਰਤੀ ‘ਤੇ ਕਬਜ਼ਾ ਕਰ ਲੈਣਗੇ ਏਲੀਅਨ
ਜੇਕਰ ਕੋਈ ਤੁਹਾਨੂੰ ਦੱਸੇ ਕਿ ਧਰਤੀ ਉਤੇ ਕੁਝ ਹੀ ਦਿਨਾਂ ਵਿਚ ਤਬਾਹੀ ਆਉਣ ਵਾਲੀ ਹੈ। ਮਨੁੱਖਾਂ ਅਤੇ ਏਲੀਅਨਾਂ ਵਿਚਕਾਰ ਲੜਾਈ ਹੋਵੇਗੀ ਅਤੇ ਜੇ ਏਲੀਅਨ ਧਰਤੀ ਉੱਤੇ ਕਬਜ਼ਾ ਕਰ ਲੈਣਗੇ, ਤਾਂ ਕੀ ਤੁਸੀਂ ਉਸ ਨਾਲ ਸਹਿਮਤ ਹੋਵੋਗੇ? ਇਕ ਸ਼ਖਸ ਨੇ ਇਸ…
ਹੁਣ 4 ਤੋਂ 6 ਰੁਪਏ ਕਿਲੋ ਸਸਤੀ ਹੋ ਸਕਦੀ ਹੈ ਕਣਕ
ਮਹਿੰਗਾਈ ਦੇ ਮੋਰਚੇ 'ਤੇ ਆਮ ਆਦਮੀ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ, ਕਿਉਂਕਿ ਕਣਕ ਦੀਆਂ ਕੀਮਤਾਂ (Wheat Prices) ਵਿਚ ਗਿਰਾਵਟ ਆਉਣ ਦੀ ਸੰਭਾਵਨਾ ਹੈ। ਕਾਰੋਬਾਰੀ ਜਗਤ ਅਤੇ ਮੰਡੀ ਦੇ ਸੂਤਰਾਂ ਅਨੁਸਾਰ ਸਰਕਾਰ ਵੱਲੋਂ 30 ਲੱਖ ਟਨ ਕਣਕ ਖੁੱਲ੍ਹੀ ਮੰਡੀ…
Posted inChandigarh India Majha Mohali (SAS Nagar) News People Punjab Tarn Taran
ਨਸ਼ੇ ਦੀ ਓਵਰਡੋਜ਼ ਕਾਰਨ 2 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ
ਪੰਜਾਬ ਵਿੱਚ ਚਿੱਟੇ ਦਾ ਕਹਿਰ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ ਅਤੇ ਕਿਸੇ ਨਾ ਕਿਸੇ ਨੌਜਵਾਨ ਦੀ ਨਿੱਤ ਦਿਨ ਜਾਨ ਲੈ ਲੈਂਦਾ ਹੈ। ਹੁਣ ਤਰਨਤਾਰਨ ਦੇ ਹਰੀਕੇ ਵਿੱਚ ਇੱਕ ਨੌਜਵਾਨ ਦੀ ਚਿੱਟੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਹੈ। ਮ੍ਰਿਤਕ…
Posted inChandigarh India Mohali (SAS Nagar) News People Punjab
ਮੋਹਾਲੀ ‘ਚ ਵਿਸ਼ਾਲ ਰੋਸ ਮਾਰਚ, ਪੰਜ ਪਿਆਰਿਆਂ ਨੇ ਕੀਤੀ ਅਗਵਾਈ
ਮੋਹਾਲੀ- ਕੌਮੀ ਇਨਸਾਫ਼ ਮੋਰਚੇ ਵੱਲੋਂ 26 ਜਨਵਰੀ 2023 ਨੂੰ ਸ਼ਹਿਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ(ਮੋਹਾਲੀ ) ਵਿਚ ਪੰਜ ਪਿਆਰਿਆਂ ਦੀ ਅਗਵਾਈ ਵਿਚ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ ਹੈ। ਸਵੇਰੇ 11:00 ਵਜੇ ਪੱਕੇ ਮੋਰਚੇ ਦੇ ਸਥਾਨ ਤੋਂ ਵਿਸ਼ਾਲ ਰੋਸ ਮਾਰਚ ਪੰਜ ਪਿਆਰਿਆਂ ਦੀ…
ਜਗਰਾਓਂ ‘ਚ ਪੁਲਿਸ ਨੇ ਇੱਕ ਗੈਂਗਸਟਰਾਂ ਨੂੰ ਕੀਤਾ ਗਿਰਫ਼ਤਾਰ ਇੱਕ ਹੋਇਆ ਫਰਾਰ
ਪਿਛਲੇ ਕਈ ਦਿਨਾਂ ਤੋਂ ਨਹਿਰੂ ਮਾਰਕੀਟ ਦੇ ਇੱਕ ਥੋਕ ਕਰਿਆਨਾ ਵਪਾਰੀ ਤੋਂ ਗੈਂਗਸਟਰਾਂ ਦੇ ਵੱਲੋਂ ਧਮਕੀ ਦੇਕੇ 20 ਲੱਖ ਰੁਪਏ ਦੀ ਫਿਰੌਤੀ ਮੰਗੀ ਜਾ ਰਹੀ ਸੀ । ਗੈਂਗਸਟਰਾਂ ਦਾ ਉਸ ਵਪਾਰੀ ਦੇ ਨਾਲ ਡੇਢ ਲੱਖ ਰੁਪਏ ਵਿੱਚ ਨਿਬੇੜਾ ਹੋ ਗਿਆ…
ਕੇਂਦਰੀ ਮੰਤਰੀ ਸ਼ੇਖਾਵਤ ਸਣੇ ਭਾਜਪਾ ਆਗੂਆਂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਫਾਰਮ ਭਰੇ
ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਅੱਜ ਸਿੱਖ ਕੌਮ ਦੇ ਚੌਥੇ ਤਖ਼ਤ ਤਖ਼ਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ। ਦਮਦਮਾ ਸਾਹਿਬ ਪੁੱਜਣ ’ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਵੀਪ੍ਰੀਤ ਸਿੰਘ ਸਿੱਧੂ ਦੀ ਅਗਵਾਈ ’ਚ ਵਰਕਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ।ਮੱਥਾ ਟੇਕਣ…
ਟਰੈਕਟਰ-ਟਰਾਲੀ ਪਲਟਣ ਕਾਰਨ ਪਿਉ-ਪੁੱਤ ਦੀ ਮੌਤ
ਸ੍ਰੀ ਗੋਇੰਦਵਾਲ ਸਾਹਿਬ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਹਲਕਾ ਖਡੂਰ ਸਾਹਿਬ ਦੇ ਅਧੀਨ ਕਸਬਾ ਫਤਿਆਬਾਦ ਤੋਂ ਪਿੰਡ ਖੇਲੇ ਨੂੰ ਜਾਂਦੇ ਰਸਤੇ ਉਤੇ ਸੇਂਟ ਫਰਾਂਸਿਸ ਸਕੂਲ ਕੋਲ ਟਰੈਕਟਰ-ਟਰਾਲੀ ਪਲਟਣ ਕਾਰਨ ਪਿਉ-ਪੁੱਤ ਦੀ ਮੌਕੇ ਉਤੇ ਮੌਤ ਹੋ ਗਈ। ਮਰਨ ਵਾਲਿਆਂ ਦੀ…
4 ਕਿਲੋ 400 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ, ਇਕ ਫ਼ਰਾਰ
ਮਲੋਟ-ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ 4 ਕਿਲੋ 400 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ ਜਦਕਿ ਇਕ ਵਿਅਕਤੀ ਮੌਕੇ 'ਤੇ ਭੱਜਣ ਵਿਚ ਕਾਮਯਾਬ ਹੋ ਗਿਆ। ਜ਼ਿਲ੍ਹਾਂ ਪੁਲਿਸ ਮੁਖੀ ਉਪਿੰਦਰਜੀਤ ਸਿੰਘ ਵੱਲੋਂ ਵਿੱਢੀ ਮੁਹਿੰਮ…
Posted inBreaking News Delhi India Malwa News West Bengal
ਕਈ ਸ਼ਹਿਰਾਂ ‘ਚ ਬਦਲੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ…
ਗਲੋਬਲ ਮਾਰਕਿਟ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਪਿਛਲੇ 24 ਘੰਟਿਆਂ 'ਚ ਬ੍ਰੈਂਟ ਕਰੂਡ ਦੀ ਕੀਮਤ ਲਗਭਗ 2 ਡਾਲਰ ਪ੍ਰਤੀ ਬੈਰਲ ਹੇਠਾਂ ਆ ਗਈ ਹੈ। ਇਸ ਦਾ ਅਸਰ ਸਰਕਾਰੀ ਤੇਲ ਕੰਪਨੀਆਂ ਵੱਲੋਂ ਬੁੱਧਵਾਰ…
ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਸੰਸਥਾਵਾਂ ਦੀ ਵਿਜਿਟ ਕਰਵਾਉਣ ਦਾ ਫੈਸਲਾ
ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਵਿੱਚ ਸਿੱਖਿਆ ਦਾ ਪੱਧਰ ਉੱਪਰ ਚੁੱਕਣ ਦੇ ਲਈ ਕਈ ਕਦਮ ਚੁੱਕੇ ਜਾ ਰਹੇ ਹਨ ਤਾਂ ਜੋ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਈ ਕਰਨ ਵਾਲੇ ਬੱਚਿਆਂ ਨੂੰ ਵੀ ਵਧੀਆ ਸਿੱਖਿਆ ਹਾਸਲ ਹੋ ਸਕੇ ।ਜਿਸ ਦੇ ਲਈ…