ਨਾਭਾ-ਅਮਲੋਹ ਸੜਕ ’ਤੇ ਭਿਆਨਕ ਹਾਦਸਾ: ਟਿੱਪਰ, ਬੱਸ ਅਤੇ ਮੋਟਰਸਾਈਕਲ ਦੀ ਟੱਕਰ ’ਚ 2 ਮੌਤਾਂ

ਨਾਭਾ-ਅਮਲੋਹ ਸੜਕ ’ਤੇ ਭਿਆਨਕ ਹਾਦਸਾ: ਟਿੱਪਰ, ਬੱਸ ਅਤੇ ਮੋਟਰਸਾਈਕਲ ਦੀ ਟੱਕਰ ’ਚ 2 ਮੌਤਾਂ

ਨਾਭਾ: ਅੱਜ ਸਵੇਰੇ ਨਾਭਾ-ਅਮਲੋਹ ਮੁੱਖ ਮਾਰਗ ’ਤੇ ਪਿੰਡ ਲੁਬਾਣਾ ਦੇ ਨਜ਼ਦੀਕ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਇੱਕ ਤੇਜ਼ ਰਫ਼ਤਾਰ ਟਿੱਪਰ, ਨਿੱਜੀ ਬੱਸ ਅਤੇ ਮੋਟਰਸਾਈਕਲ ਦੀ ਆਪਸੀ ਟੱਕਰ ਹੋ ਗਈ। ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਦੀ ਮੌਕੇ ’ਤੇ…
ਫਰੀਦਕੋਟ ਬਲਾਕ ਸਮਿਤੀ ਚੋਣਾਂ ਮੁਲਤਵੀ; ਅਕਾਲੀ ਦਲ ਵੱਲੋਂ ਬਾਈਕਾਟ ਤੇ ‘ਗੁਪਤ ਸਮਝੌਤੇ’ ਦੇ ਇਲਜ਼ਾਮ

ਫਰੀਦਕੋਟ ਬਲਾਕ ਸਮਿਤੀ ਚੋਣਾਂ ਮੁਲਤਵੀ; ਅਕਾਲੀ ਦਲ ਵੱਲੋਂ ਬਾਈਕਾਟ ਤੇ ‘ਗੁਪਤ ਸਮਝੌਤੇ’ ਦੇ ਇਲਜ਼ਾਮ

ਫ਼ਰੀਦਕੋਟ: ਫਰੀਦਕੋਟ ਬਲਾਕ ਸਮਿਤੀ ਦੇ ਚੇਅਰਮੈਨ ਅਤੇ ਵਾਈਸ-ਚੇਅਰਮੈਨ ਦੀ ਚੋਣ ਵੀਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਾਂ ਵੱਲੋਂ ਕੀਤੇ ਬਾਈਕਾਟ ਕਾਰਨ ਮੁਲਤਵੀ ਕਰ ਦਿੱਤੀ ਗਈ। ਅਕਾਲੀ ਦਲ ਦੇ ਚੁਣੇ ਹੋਏ ਮੈਂਬਰਾਂ ਦੀ ਗੈਰ-ਹਾਜ਼ਰੀ ਕਾਰਨ ਕੋਰਮ (ਲਾਜ਼ਮੀ ਗਿਣਤੀ) ਪੂਰਾ ਨਹੀਂ ਹੋ…
ਸੱਥਾਂ ਵਿੱਚੋਂ ਕਰਾਂਗੇ ਪ੍ਰੋਗਰਾਮ: ਭਗਵੰਤ ਮਾਨ

ਸੱਥਾਂ ਵਿੱਚੋਂ ਕਰਾਂਗੇ ਪ੍ਰੋਗਰਾਮ: ਭਗਵੰਤ ਮਾਨ

ਧੂਰੀ: ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਸਰਕਾਰ ਦੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਸੂਬੇ ਦੀ ਆਰਥਿਕਤਾ ਪੈਰਾਂ ਸਿਰ ਕਰਨ ਦਾ ਦਾਅਵਾ ਕਰਦਿਆਂ ਅਕਾਲੀ ਅਤੇ ਕਾਂਗਰਸੀ ਸਰਕਾਰਾਂ ’ਤੇ ਪੰਜਾਬ ਨੂੰ ਲੁੱਟਣ ਦੇ ਦੋਸ਼ ਲਾਏ। ਉਨ੍ਹਾਂ ਅੱਜ ਹਲਕਾ ਧੂਰੀ ਦੇ ਪਿੰਡ ਭੁੱਲਰਹੇੜੀ…
ਸੀਬੀਐੱਸਈ ਦੀ ਆਨ-ਸਕ੍ਰੀਨ ਮਾਰਕਿੰਗ ਸਿਸਟਮ ਵਿੱਖ ਖ਼ਰਾਬੀ ਕਾਰਨ ਨਹੀਂ ਹੋਇਆ ਮੁਲਾਂਕਣ

ਸੀਬੀਐੱਸਈ ਦੀ ਆਨ-ਸਕ੍ਰੀਨ ਮਾਰਕਿੰਗ ਸਿਸਟਮ ਵਿੱਖ ਖ਼ਰਾਬੀ ਕਾਰਨ ਨਹੀਂ ਹੋਇਆ ਮੁਲਾਂਕਣ

ਪਟਿਆਲਾ: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਦੁਆਰਾ ਬਾਰ੍ਹਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਲਈ ਕਰਵਾਏ ਗਏ ਆਨ-ਸਕ੍ਰੀਨ ਮਾਰਕਿੰਗ (OSM) ਸਿਸਟਮ ਦੇ ਪਹਿਲੇ ਵੱਡੇ ਪੱਧਰ ਦੇ ਮੌਕ ਮੁਲਾਂਕਣ (mock evaluation) ਲੋੜੀਂਦੇ ਨਤੀਜੇ ਹਾਸਲ ਕਰਨ ਵਿੱਚ ਅਸਫਲ ਰਹੇ, ਕਿਉਂਕਿ ਪੂਰੇ ਖੇਤਰ ਦੇ ਸਕੂਲ ਮੁਖੀਆਂ…
Ludhiana ’ਚ ਅਵਾਰਾ ਕੁੱਤਿਆਂ ਦੀ ਦਹਿਸ਼ਤ; ਨਿਗਮ ਦੀ ਇਕੱਲੀ ਵੈਨ ਸੈਂਕੜੇ ਸ਼ਿਕਾਇਤਾਂ ਅੱਗੇ ਬੇਵੱਸ

Ludhiana ’ਚ ਅਵਾਰਾ ਕੁੱਤਿਆਂ ਦੀ ਦਹਿਸ਼ਤ; ਨਿਗਮ ਦੀ ਇਕੱਲੀ ਵੈਨ ਸੈਂਕੜੇ ਸ਼ਿਕਾਇਤਾਂ ਅੱਗੇ ਬੇਵੱਸ

ਲੁਧਿਆਣਾ: ਅਵਾਰਾ ਕੁੱਤਿਆਂ ਦੇ ਵਧਦੇ ਕਹਿਰ ਕਾਰਨ ਸ਼ਹਿਰ ਨਿਵਾਸੀ ਡਰ ਦੇ ਸਾਏ ਹੇਠ ਜੀਅ ਰਹੇ ਹਨ, ਜਿਨ੍ਹਾਂ ਵੱਲੋਂ ਨਗਰ ਨਿਗਮ ਨੂੰ ਰੋਜ਼ਾਨਾ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਹਨ। ਅਵਾਰਾ ਕੁੱਤਿਆਂ ਨਾਲ ਸਬੰਧਤ ਘਟਨਾਵਾਂ ਦੀ ਵਧਦੀ ਗਿਣਤੀ ਦੇ ਬਾਵਜੂਦ ਨਗਰ ਨਿਗਮ ਕੋਲ ਉਨ੍ਹਾਂ…
ਪੁਰਾਤਨ ਰਵਾਇਤਾਂ ਅਨੁਸਾਰ ਹੋਲਾ-ਮਹੱਲਾ ਆਰੰਭ

ਪੁਰਾਤਨ ਰਵਾਇਤਾਂ ਅਨੁਸਾਰ ਹੋਲਾ-ਮਹੱਲਾ ਆਰੰਭ

ਸ੍ਰੀ ਆਨੰਦਪੁਰ ਸਾਹਿਬ: ਖਾਲਸਾ ਪੰਥ ਦਾ ਕੌਮੀ ਤਿਉਹਾਰ ਹੋਲਾ ਮਹੱਲਾ ਜੋ ਕਿ 27 ਫਰਬਰੀ ਤੋਂ 1 ਮਾਰਚ ਤੱਕ ਸ੍ਰੀ ਕੀਰਤਪੁਰ ਸਾਹਿਬ ਅਤੇ 2 ਮਾਰਚ ਤੋਂ 4 ਮਾਰਚ ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸਾਈ ਜਾਹੋ-ਜਲਾਲ ਨਾਲ ਮਨਾਇਆ ਜਾ ਰਿਹਾ ਹੈ, ਦੀ ਆਰੰਭਤਾ…
ਰਾਜਸਥਾਨ: ਪਾਕਿਸਤਾਨ ਤੋਂ ਭੇਜਿਆ ਡਰੋਨ ਕ੍ਰੈਸ਼; 5 ਚੀਨੀ ਪਿਸਤੌਲ ਅਤੇ 325 ਜਿੰਦਾ ਕਾਰਤੂਸ ਜ਼ਬਤ

ਰਾਜਸਥਾਨ: ਪਾਕਿਸਤਾਨ ਤੋਂ ਭੇਜਿਆ ਡਰੋਨ ਕ੍ਰੈਸ਼; 5 ਚੀਨੀ ਪਿਸਤੌਲ ਅਤੇ 325 ਜਿੰਦਾ ਕਾਰਤੂਸ ਜ਼ਬਤ

ਅਬੋਹਰ/ਸ੍ਰੀਗੰਗਾਨਗਰ: ਰਾਜਸਥਾਨ ਜ਼ਿਲ੍ਹੇ ਦੇ ਖਾਜੂਵਾਲਾ ਖੇਤਰ ਵਿੱਚ ਅੰਤਰਰਾਸ਼ਟਰੀ ਸਰਹੱਦ ਤੋਂ ਮਹਿਜ਼ 2.5 ਕਿਲੋਮੀਟਰ ਦੂਰ ਪਿੰਡ ਚੱਕ 24 ਕੇ ਐੱਨ ਡੀ ਦੇ ਇੱਕ ਸਰ੍ਹੋਂ ਦੇ ਖੇਤ ਵਿੱਚ ਵੀਰਵਾਰ ਨੂੰ ਪਾਕਿਸਤਾਨ ਤੋਂ ਭੇਜਿਆ ਇੱਕ ਡਰੋਨ ਪਿਆ ਮਿਲਿਆ। ਡਰੋਨ ਨਾਲ ਅੱਠ ਪੈਕਟ ਬੰਨ੍ਹੇ ਹੋਏ ਸਨ,ਜਿਨ੍ਹਾਂ ਵਿੱਚ ਚੀਨ…
Manipur Zudio row: ਧਾਰਮਿਕ ਪਹਿਚਾਣ ਨਾਲ ਛੇੜਛਾੜ ਬਰਦਾਸ਼ਤ ਨਹੀਂ: ਜਥੇਦਾਰ ਗੜਗੱਜ

Manipur Zudio row: ਧਾਰਮਿਕ ਪਹਿਚਾਣ ਨਾਲ ਛੇੜਛਾੜ ਬਰਦਾਸ਼ਤ ਨਹੀਂ: ਜਥੇਦਾਰ ਗੜਗੱਜ

ਸ੍ਰੀ ਆਨੰਦਪੁਰ ਸਾਹਿਬ: ਦੇਰ ਰਾਤ ਕਿਲ੍ਹਾ ਅਨੰਦਗੜ੍ਹ ਸਾਹਿਬ ਤੋਂ ਹੋਲਾ ਮਹੱਲਾ ਦੀ ਆਰੰਭਤਾ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਹੋਲਾ ਮਹੱਲਾ…
ਸ਼ੈੱਡਾਂ ਹੇਠ ਪੜ੍ਹਦੇ ਬੱਚਿਆਂ ਤੋਂ ਸਿੱਖਿਆ ਮੰਤਰੀ ਨੇ ਮੁਆਫ਼ੀ ਮੰਗੀ

ਸ਼ੈੱਡਾਂ ਹੇਠ ਪੜ੍ਹਦੇ ਬੱਚਿਆਂ ਤੋਂ ਸਿੱਖਿਆ ਮੰਤਰੀ ਨੇ ਮੁਆਫ਼ੀ ਮੰਗੀ

ਮਾਨਸਾ: ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ (ਮੁੰਡੇ) ਦਾ ਅਚਨਚੇਤ ਦੌਰਾ ਕਰ ਕੇ ਸਭ ਨੂੰ ਭਾਜੜਾਂ ਪਾ ਦਿੱਤੀਆਂ। ਸਿੱਖਿਆ ਮੰਤਰੀ ਨੇ ਸਕੂਲ ਨਾਲ ਲੱਗਦੇ ਕੂੜੇ ਦੇ ਡੰਪ ਨੂੰ ਤੁਰੰਤ ਹਟਾਉਣ ਦੇ ਨਿਰਦੇਸ਼ ਦਿੱਤੇ ਅਤੇ ਇਸ…
ਪੰਜਾਬ ਕੋਲ ਕਿਸੇ ਹੋਰ ਨੂੰ ਦੇਣ ਲਈ ਵਾਧੂ ਪਾਣੀ ਨਹੀਂ: ਭਗਵੰਤ ਮਾਨ

ਪੰਜਾਬ ਕੋਲ ਕਿਸੇ ਹੋਰ ਨੂੰ ਦੇਣ ਲਈ ਵਾਧੂ ਪਾਣੀ ਨਹੀਂ: ਭਗਵੰਤ ਮਾਨ

ਫਿਰੋਜ਼ਪੁਰ/ਮੱਖੂ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਫਿਰੋਜ਼ਪੁਰ ਫੀਡਰ ਨਹਿਰ ਦੇ ਨਵੀਨੀਕਰਨ ਦੇ ਪਹਿਲੇ ਪੜਾਅ ਦਾ ਉਦਘਾਟਨ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਇਹ ਇਤਿਹਾਸਕ ਕਦਮ ਸਿੱਧ ਹੋਵੇਗਾ। ਇਸ ਨਹਿਰ ਨੂੰ ਮਾਲਵਾ ਖੇਤਰ…
ਖਹਿਰਾ ਨੇ ਮੁਹਾਲੀ ਵਿਚਲੇ ਹੈਲੀਪੈਡ ’ਤੇ ਸਵਾਲ ਚੁੱਕੇ

ਖਹਿਰਾ ਨੇ ਮੁਹਾਲੀ ਵਿਚਲੇ ਹੈਲੀਪੈਡ ’ਤੇ ਸਵਾਲ ਚੁੱਕੇ

ਐੱਸ ਏ ਐੱਸ ਨਗਰ: ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਮੁਹਾਲੀ ਦੇ ਫੇਜ਼ ਅੱਠ ਵਿਖੇ ਪੰਜਾਬ ਸਰਕਾਰ ਵੱਲੋਂ ਕੁਝ ਮਹੀਨੇ ਪਹਿਲਾਂ ਬਣਾਏ ਹੈਲੀਪੈਡ ਨੇੜਿਉਂ ਲਾਈਵ ਹੋ ਕੇ ਇਸ ਉੱਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਹੈਲੀਪੈਡ ‘ਆਪ’ ਸੁਪਰੀਮੋ ਅਰਵਿੰਦ…
ਮੁਕਾਬਲੇ ’ਚ ਮਹਿਲਾਂ ਚੌਕ ਦਾ ਜਵਾਨ ਸ਼ਹੀਦ

ਮੁਕਾਬਲੇ ’ਚ ਮਹਿਲਾਂ ਚੌਕ ਦਾ ਜਵਾਨ ਸ਼ਹੀਦ

ਸੁਨਾਮ ਊਧਮ ਸਿੰਘ ਵਾਲਾ: ਸੰਗਰੂਰ ਜ਼ਿਲ੍ਹੇ ਦੇ ਪਿੰਡ ਮਹਿਲਾਂ ਚੌਕ ਦਾ ਜਵਾਨ ਗੁਰਪ੍ਰੀਤ ਸਿੰਘ ਮਨੀਪੁਰ ਵਿੱਚ ਦੇਸ਼ ਵਿਰੋਧੀ ਅਨਸਰਾਂ ਨਾਲ ਮੁਕਾਬਲੇ ਦੌਰਾਨ ਫੌਤ ਹੋ ਗਿਆ। ਉਹ ਪਿਛਲੇ 21 ਸਾਲਾਂ ਤੋਂ ਭਾਰਤੀ ਫ਼ੌਜ ਵਿੱਚ ਸੇਵਾ ਨਿਭਾਅ ਰਿਹਾ ਸੀ। ਗੁਰਪ੍ਰੀਤ ਸਿੰਘ ਦੇ…
Samana ਵਿੱਚ Farmers ਅਤੇ Police ਦਰਮਿਆਨ ਟਕਰਾਅ; 90 ਕਿਸਾਨ ਹਿਰਾਸਤ ਵਿਚ ਲਏ

Samana ਵਿੱਚ Farmers ਅਤੇ Police ਦਰਮਿਆਨ ਟਕਰਾਅ; 90 ਕਿਸਾਨ ਹਿਰਾਸਤ ਵਿਚ ਲਏ

ਭਵਾਨੀਗਡ਼੍ਹ:ਸਮਾਣਾ ਵਿੱਚ ਅੱਜ ਕਿਸਾਨਾਂ ਨੇ ਗੁਰਜੀਤ ਸਿੰਘ ਖਾਲਸਾ ਦੇ ਸਮਰਥਨ ਵਿੱਚ ਅਣਮਿੱਥੇ ਸਮੇਂ ਲਈ ਧਰਨਾ ਦੇਣ ਦਾ ਐਲਾਨ ਕੀਤਾ। ਉਸ ਸਮੇਂ ਹਾਲਾਤ ਤਣਾਅਪੂਰਨ ਹੋ ਗਏ ਜਦੋਂ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦੇ ਮੈਂਬਰ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ…
ਪੁਲੀਸ ਵੱਲੋਂ ਦਹਿਸ਼ਤੀ ਗਰੋਹ ਦੇ 13 ਮੈਂਬਰ ਕਾਬੂ

ਪੁਲੀਸ ਵੱਲੋਂ ਦਹਿਸ਼ਤੀ ਗਰੋਹ ਦੇ 13 ਮੈਂਬਰ ਕਾਬੂ

ਮੋਗਾ: ਮੋਗਾ ਪੁਲੀਸ ਨੇ ਸੂਬੇ ਅੰਦਰ ਪਰਵਾਸੀ ਮਜ਼ਦੂਰਾਂ ਵਿੱਚ ਖੌਫ਼ ਪੈਦਾ ਕਰਨ ਅਤੇ ਫਿਰਕੂ ਮਾਹੌਲ ਖ਼ਰਾਬ ਕਰਨ ਦੀ ਵੱਡੀ ਸਾਜ਼ਿਸ਼ ਨਾਕਾਮ ਕਰਦਿਆਂ ਜੰਮੂ ਕਸ਼ਮੀਰ ਤੋਂ ਲਿਆਂਦੀ ਗਈ ਧਮਾਕਾਖੇਜ਼ ਸਮੱਗਰੀ ਬਰਾਮਦ ਕਰ ਕੇ ਉਸ ਨੂੰ ਨਸ਼ਟ ਕਰਵਾ ਦਿੱਤਾ ਹੈ। ਇਸ ਮਾਮਲੇ ਵਿੱਚ…

ਭਾਖੜਾ ਡੈਮ ਦੇ ਢਾਂਚੇ ਵਿੱਚ ਝੁਕਾਅ ਸਾਹਮਣੇ ਆਇਆ

ਰੋਪੜ: ਭਾਖੜਾ ਡੈਮ ਦੇ ਜਲ ਭੰਡਾਰ ਵਿੱਚ ਪਾਣੀ ਲਗਾਤਾਰ ਉੱਚ ਪੱਧਰ ’ਤੇ ਰਹਿਣ ਕਾਰਨ ਡੈਮ ਦੇ ਢਾਂਚੇ ਵਿੱਚ ਵਾਧੂ ਝੁਕਾਅ ਦੇਖਿਆ ਗਿਆ ਹੈ। ਸੂਤਰਾਂ ਅਨੁਸਾਰ, ਹਾਲੀਆ ਤਕਨੀਕੀ ਨਿਰੀਖਣਾਂ ਤੋਂ ਪਤਾ ਲੱਗਾ ਹੈ ਕਿ ਇਹ ਝੁਕਾਅ ਅਸਲ ਡਿਜ਼ਾਈਨ ਦੀਆਂ ਹੱਦਾਂ ਤੋਂ ਬਾਹਰ…

ਪੰਜਾਹ ਹਜ਼ਾਰ ਰੁਪਏ ਰਿਸ਼ਵਤ ਮੰਗਣ ’ਤੇ ਸਰਪੰਚ ਗ੍ਰਿਫ਼ਤਾਰ

ਐੱਸ ਏ ਐੱਸ ਨਗਰ (ਮੁਹਾਲੀ): ਵਿਜੀਲੈਂਸ ਬਿਊਰੋ ਵੱਲੋਂ ਪਿੰਡ ਦੇਵੀਨਗਰ (ਅਬਰਾਵਾਂ) ਦੇ ਸਰਪੰਚ ਗੁਰਚਰਨ ਸਿੰਘ ਨੂੰ 50 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕਰਨ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀ ਮੁੱਖ ਮੰਤਰੀ…
Abohar Road Accident: ਅਬੋਹਰ ਵਿੱਚ ਭਿਆਨਕ ਹਾਦਸਾ: ਡਿਵਾਈਡਰ ਨਾਲ ਟਕਰਾਈ ਤੇਜ਼ ਰਫ਼ਤਾਰ ਕਾਰ; ਦੋ ਸਗੇ ਭਰਾਵਾਂ ਸਮੇਤ 3 ਦੀ ਮੌਤ

Abohar Road Accident: ਅਬੋਹਰ ਵਿੱਚ ਭਿਆਨਕ ਹਾਦਸਾ: ਡਿਵਾਈਡਰ ਨਾਲ ਟਕਰਾਈ ਤੇਜ਼ ਰਫ਼ਤਾਰ ਕਾਰ; ਦੋ ਸਗੇ ਭਰਾਵਾਂ ਸਮੇਤ 3 ਦੀ ਮੌਤ

ਅਬੋਹਰ: ਅਬੋਹਰ ਵਿੱਚ ਐਤਵਾਰ ਦੇਰ ਰਾਤ ਇੱਕ ਦਰਦਨਾਕ ਸੜਕ ਹਾਦਸੇ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ। ਹਨੂੰਮਾਨਗੜ੍ਹ ਰੋਡ ’ਤੇ ਇੱਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਈ, ਜਿਸ ਕਾਰਨ ਕਾਰ ਸਵਾਰ 3 ਨੌਜਵਾਨਾਂ ਦੀ ਮੌਤ…

ਖੋਜ ਅਧਿਐਨ: ਗੁੱਸੇਖੋਰ ਹੋਏ ਪੰਜਾਬ ਦੇ ਨੌਜਵਾਨ

ਪਟਿਆਲਾ: ਪੰਜਾਬੀ ਯੂਨੀਵਰਸਿਟੀ ਵਿੱਚ ਹੋਈ ਇੱਕ ਖੋਜ ਰਾਹੀਂ ਪੰਜਾਬ ਦੇ ਨੌਜਵਾਨਾਂ ਵਿੱਚ ਵਧ ਰਹੇ ਗੁੱਸੇ (ਅਗਰੈਸ਼ਨ) ਅਤੇ ਇਸ ਦੇ ਕਾਰਨਾਂ ਬਾਰੇ ਵਿਸਥਾਰਪੂਰਵਕ ਅਧਿਐਨ ਕੀਤਾ ਗਿਆ ਹੈ। ਸਿੱਖਿਆ ਅਤੇ ਸੁਮਦਾਇ ਸੇਵਾਵਾਂ ਵਿਭਾਗ ਵਿੱਚ ਖੋਜਾਰਥੀ ਡਾ. ਤਾਜਪ੍ਰੀਤ ਕੌਰ ਨੇ ਇਹ ਖੋਜ ਕਾਰਜ ਨਿਗਰਾਨ…

ਅਦਾਲਤਾਂ ’ਚ ਇਸ ਹਫ਼ਤੇ ਕੰਮਕਾਜ ਠੱਪ ਰਹੇਗਾ: ਦੱਪਰ

ਡੇਰਾਬੱਸੀ: ਪੰਜਾਬ ਦੀਆਂ ਸਮੂਹ ਬਾਰ ਐਸੋਸੀਏਸ਼ਨਾਂ ਦੀ ਸੂਬਾ ਪੱਧਰੀ ਮੀਟਿੰਗ ਵਿੱਚ ਸਹਿਮਤੀ ਨਾਲ ਇਹ ਫ਼ੈਸਲਾ ਕੀਤਾ ਗਿਆ ਕਿ ਇਸ ਹਫ਼ਤੇ ਅਦਾਲਤਾਂ ਵਿੱਚ ਕੰਮਕਾਜ ਪੂਰੀ ਤਰ੍ਹਾਂ ਠੱਪ ਰੱਖਿਆ ਜਾਵੇਗਾ ਅਤੇ ਪ੍ਰਸ਼ਾਸਨ ਖ਼ਿਲਾਫ਼ ਸ਼ਾਂਤਮਈ ਪ੍ਰਦਰਸ਼ਨ ਕੀਤਾ ਜਾਵੇਗਾ। ਬਾਰ ਐਸੋਸੀਏਸ਼ਨ ਡੇਰਾਬੱਸੀ ਦੇ ਪ੍ਰਧਾਨ ਐਡਵੋਕੇਟ…
ਭਾਜਪਾ 117 ਸੀਟਾਂ ’ਤੇ ਚੋਣਾਂ ਲੜਨ ਲਈ ਤਿਆਰ

ਭਾਜਪਾ 117 ਸੀਟਾਂ ’ਤੇ ਚੋਣਾਂ ਲੜਨ ਲਈ ਤਿਆਰ

ਮੋਗਾ: ਭਾਜਪਾ ਵੱਲੋਂ ਸੂਬੇ ’ਚ ਅਗਲੇ ਵਰ੍ਹੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਆਗਾਜ਼ ਮੋਗਾ ਵਿੱਚ ਰੈਲੀ ਨਾਲ ਕਰਨ ਦੀ ਤਿਆਰੀ ਹੈ। ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਜਪਾ ਪੰਜਾਬ ’ਚ ਵਿਧਾਨ ਸਭਾ ਦੀਆਂ ਸਾਰੀਆਂ 117 ਸੀਟਾਂ…
ਨਹਿਰਬੰਦੀ ਦੌਰਾਨ ਟਰਾਂਸਫਾਰਮਰ ਅਤੇ ਮੋਟਰ ਚੋਰਾਂ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾਈਆਂ

ਨਹਿਰਬੰਦੀ ਦੌਰਾਨ ਟਰਾਂਸਫਾਰਮਰ ਅਤੇ ਮੋਟਰ ਚੋਰਾਂ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾਈਆਂ

ਮੁਕਤਸਰ: ਮੁਕਤਸਰ ਜ਼ਿਲ੍ਹੇ ਦੇ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਪਿੰਡਾਂ ਵਿੱਚ ਬਿਜਲੀ ਦੇ ਟਰਾਂਸਫਾਰਮਰ ਅਤੇ ਮੋਟਰ ਚੋਰਾਂ ਵੱਲੋਂ ਕਣਕ ਦੀ ਫ਼ਸਲ ਲਈ ਅਹਿਮ ਸਿੰਚਾਈ ਦੇ ਪੜਾਅ ਦੌਰਾਨ ਤੇਜ਼ੀ ਨਾਲ ਚੋਰੀ ਦੀਆਂ ਵਾਰਦਾਤਾਂ ਕੀਤੀਆਂ ਜਾ ਰਹੀਆਂ…
ਕਿਲ੍ਹਾ ਰਾਏਪੁਰ ਦੀਆਂ ਖੇਡਾਂ ਯਾਦਗਾਰੀ ਹੋ ਨਿਬੜੀਆਂ

ਕਿਲ੍ਹਾ ਰਾਏਪੁਰ ਦੀਆਂ ਖੇਡਾਂ ਯਾਦਗਾਰੀ ਹੋ ਨਿਬੜੀਆਂ

ਲੁਧਿਆਣਾ: ਕਿਲ੍ਹਾ ਰਾਏਪੁਰ ਦੀਆਂ ਮਿੰਨੀ ਪੇਂਡੂ ਓਲੰਪਿਕ ਖੇਡਾਂ ਅੱਜ ਯਾਦਾਂ ਛੱਡਦੀਆਂ ਸਮਾਪਤ ਹੋ ਗਈਆਂ। ਖੇਡਾਂ ਦੇ ਆਖ਼ਰੀ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਜਿੱਥੇ ਪਿੰਡ ਵਾਸੀਆਂ ਤੇ ਪੰਜਾਬੀਆਂ ਨੂੰ ਵਧਾਈ ਦਿੱਤੀ, ਉੱਥੇ ਨਸ਼ਿਆਂ ਦੇ ਖਾਤਮੇ ਲਈ…
‘ਮ੍ਰਿਤਕਾਂ’ ਨੂੰ ਜਾਰੀ ਪੈਨਸ਼ਨਾਂ ਦੇ ਸੱਤ ਕਰੋੜ ਰੁਪਏ ਵਸੂਲੇ

‘ਮ੍ਰਿਤਕਾਂ’ ਨੂੰ ਜਾਰੀ ਪੈਨਸ਼ਨਾਂ ਦੇ ਸੱਤ ਕਰੋੜ ਰੁਪਏ ਵਸੂਲੇ

ਗੁਰੂਸਰ ਸੁਧਾਰ: ਸਮਾਜ ਭਲਾਈ, ਔਰਤਾਂ ਅਤੇ ਬਾਲ ਵਿਕਾਸ ਵਿਭਾਗ ਵਿੱਚ ਲੁਧਿਆਣਾ ਜ਼ਿਲ੍ਹੇ ਵਿੱਚ 2020 ਤੋਂ 2025 ਤੱਕ ਦੇ ਪੰਜ ਸਾਲਾਂ ਵਿੱਚ ਫ਼ੌਤ ਹੋ ਚੁੱਕੇ ਵਿਧਵਾ, ਬੁਢਾਪਾ ਅਤੇ ਅੰਗਹੀਣ ਸਮੇਤ ਅਯੋਗ ਲਾਭਪਾਤਰੀਆਂ ਨੂੰ ਜਾਰੀ ਰਹੀਆਂ ਪੈਨਸ਼ਨਾਂ ਦੇ 18,088 ਕੇਸ ਪਛਾਣੇ ਗਏ…

ਕਾਰ ਨੂੰ ਅੱਗ ਲੱਗਣ ਕਾਰਨ ਨੌਜਵਾਨ ਜ਼ਿੰਦਾ ਸੜਿਆ

ਜਗਰਾਉਂ: ਇੱਥੇ ਡੱਲਾ ਰੋਡ ’ਤੇ ਬੀਤੀ ਰਾਤ ਸੜਕ ਹਾਦਸਾ ਵਾਪਰ ਗਿਆ। ਇਸ ਕਾਰਨ ਇੱਕ ਕਾਰ ਨੂੰ ਅੱਗ ਲੱਗ ਗਈ ਜਿਸ ਕਾਰਨ ਨੌਜਵਾਨ ਚਾਲਕ ਦੀ ਕਾਰ ਵਿੱਚ ਜ਼ਿੰਦਾ ਸੜ ਜਾਣ ਕਾਰਨ ਮੌਤ ਹੋ ਗਈ। ਇਸ ਸਬੰਧੀ ਇੰਸਪੈਕਟਰ ਪਰਮਿੰਦਰ ਸਿੰਘ ਨੇ ਦੱਸਿਆ…
ਜੇ ਬੰਦੀ ਛੱਡਣੇ ਸਨ ਤਾਂ ਕਿਸਾਨਾਂ ’ਤੇ ਜਬਰ ਕਿਉਂ ਕੀਤਾ: ਉਗਰਾਹਾਂ

ਜੇ ਬੰਦੀ ਛੱਡਣੇ ਸਨ ਤਾਂ ਕਿਸਾਨਾਂ ’ਤੇ ਜਬਰ ਕਿਉਂ ਕੀਤਾ: ਉਗਰਾਹਾਂ

ਸੰਗਰੂਰ: ਬੀ ਕੇ ਯੂ (ਏਕਤਾ) ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਹੈ ਕਿ ਜੇ ਪੰਜਾਬ ਸਰਕਾਰ ਨੇ ਜੇਲ੍ਹ ’ਚ ਬੰਦ ਦੋ ਕਿਸਾਨ ਛੱਡਣੇ ਹੀ ਸਨ ਤਾਂ ਅੱਜ ਕਿਸਾਨਾਂ ’ਤੇ ਜਬਰ ਕਿਉਂ ਕੀਤਾ ਗਿਆ। ਸਰਕਾਰ ਨੇ ਖ਼ੁਦ ਨੂੰ ਤਾਕਤਵਰ…
ਹੁਣ ਪੰਜਾਬੀਆਂ ਲਈ ਹਿਮਾਚਲ ਜਾਣਾ ਹੋਇਆ ਮਹਿੰਗਾ

ਹੁਣ ਪੰਜਾਬੀਆਂ ਲਈ ਹਿਮਾਚਲ ਜਾਣਾ ਹੋਇਆ ਮਹਿੰਗਾ

ਨੰਗਲ: ਪੰਜਾਬ ਤੋਂ ਹਿਮਾਚਲ ਪ੍ਰਦੇਸ਼ ’ਚ ਦਾਖਲਾ ਫੀਸ ਮੁੜ ਵਿਵਾਦਾਂ ਵਿੱਚ ਹੈ। ਹਿਮਾਚਲ ਪ੍ਰਦੇਸ਼ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਸੂਬੇ ਵਿੱਚ ਦਾਖਲ ਹੋਣ ਵਾਲੇ ਵਾਹਨਾਂ ਦੇ ਦਾਖਲੇ ’ਤੇ ਭਾਰੀ ਵਾਧਾ ਕੀਤਾ ਹੈ। ਨੋਟੀਫਿਕੇਸ਼ਨ ਜਾਰੀ ਕਰਨ ਤੋਂ ਬਾਅਦ ‘ਇਲਾਕਾ ਬਚਾਓ ਸੰਘਰਸ਼ ਮੋਰਚਾ’…
ਕਿਸਾਨਾਂ ਨੂੰ ਬਠਿੰਡਾ ਧਰਨੇ ’ਚ ਪੁੱਜਣ ਤੋਂ ਰੋਕਣ ਲਈ ਪੁਲੀਸ ਪੱਬਾਂ ਭਾਰ

ਕਿਸਾਨਾਂ ਨੂੰ ਬਠਿੰਡਾ ਧਰਨੇ ’ਚ ਪੁੱਜਣ ਤੋਂ ਰੋਕਣ ਲਈ ਪੁਲੀਸ ਪੱਬਾਂ ਭਾਰ

ਬਠਿੰਡਾ: ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਕਿਸਾਨਾਂ ਦੀ ਰਿਹਾਈ ਲਈ ਇੱਥੇ ਮਿੰਨੀ ਸਕੱਤਰੇਤ ਸਾਹਮਣੇ ਲੱਗਣ ਵਾਲੇ ਪ੍ਰਸਤਾਵਿਤ ਧਰਨੇ ਦੇ ਮੱਦੇਨਜ਼ਰ ਪ੍ਰਸ਼ਾਸਨ ਸਖ਼ਤੀ ਦੇ ਮੋਡ ਵਿੱਚ ਹੈ। ਬਠਿਡਾ ਨੂੰ ਜੋੜਦੇ ਸਾਰੇ ਮੁੱਖ ਮਾਰਗਾਂ ’ਤੇ ਵੱਡੇ ਪੱਧਰ ’ਤੇ ਪੁਲੀਸ ਕਰਮੀਆਂ ਤਾਇਨਾਤੀ ਕੀਤੀ ਹੋਈ…
ਲੁਧਿਆਣਾ ’ਚ ਵਿਕਦੀ ਮਹਿੰਗੀਆਂ ਬੋਤਲਾਂ ’ਚ ਸਸਤੀ ਸ਼ਰਾਬ, 1 ਕਾਬੂ

ਲੁਧਿਆਣਾ ’ਚ ਵਿਕਦੀ ਮਹਿੰਗੀਆਂ ਬੋਤਲਾਂ ’ਚ ਸਸਤੀ ਸ਼ਰਾਬ, 1 ਕਾਬੂ

ਲੁਧਿਆਣਾ: ਕੀ ਤੁਸੀਂ ਵੀ ਮਹਿੰਗੀ ਸ਼ਰਾਬ ਦੇ ਸ਼ੌਕੀਨ ਹੋ ਅਤੇ ਕਈਵਾਰ ਘੱਰ ਰੇਟ ਦੇ ਚੱਕਰ ’ਚ ਬਾਹਰੋਂ ਬੋਤਲ ਖਰੀਦ ਕੇ ਮਹਿਫ਼ਿਲ ਸਜਾਉਂਦੇ ਹੋ? ਜੇ ਤੁਹਾਨੂੰ ਆਪਣੀ ਪਸੰਦੀਦਾ ਮਹਿੰਗੀ ਸ਼ਰਾਬ ਦਾ ਸਵਾਦ ਕੁਝ ਬਦਲਿਆ-ਬਦਲਿਆ ਜਿਹਾ ਲੱਗ ਰਿਹਾ ਹੈ, ਤਾਂ ਸਾਵਧਾਨ ਹੋ ਜਾਵੋ,…
ਸਿੱਖਿਆ ਢਾਂਚਾ: ਪੰਜਾਬ ਦੇ ਸਿੱਖਿਆ ਮੰਤਰੀ ਸਾਹਮਣੇ 28 ’ਚੋਂ 8 ਵਿਦਿਆਰਥੀ ਪੜ੍ਹ ਸਕੇ ਪੰਜਾਬੀ

ਸਿੱਖਿਆ ਢਾਂਚਾ: ਪੰਜਾਬ ਦੇ ਸਿੱਖਿਆ ਮੰਤਰੀ ਸਾਹਮਣੇ 28 ’ਚੋਂ 8 ਵਿਦਿਆਰਥੀ ਪੜ੍ਹ ਸਕੇ ਪੰਜਾਬੀ

ਮਾਛੀਵਾੜਾ: ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਮੰਗਲਵਾਰ ਨੂੰ ਮਾਛੀਵਾੜਾ ਸਾਹਿਬ ਦੇ ਸਰਕਾਰੀ ਸਕੂਲਾਂ ਦਾ ਅਚਨਚੇਤ ਦੌਰਾ ਕੀਤਾ। ਉਨ੍ਹਾਂ ਦੇਖਿਆ ਕਿ ਬੱਚਿਆਂ ਨੂੰ ਪੰਜਾਬੀ ਪੜ੍ਹਨੀ ਨਹੀਂ ਸੀ ਆ ਰਹੀ। ਉਨ੍ਹਾਂ ਕਿਹਾ ਕਿ ਅਧਿਆਪਕ ਸੰਜੀਦਗੀ ਨਾਲ ਪੜ੍ਹਾਈ ਨਹੀਂ ਕਰਵਾ ਰਹੇ।…

Acid Attack: ਰੀਲਾਂ ਬਣਾਉਣ ਤੋਂ ਤੰਗ ਸਖਸ਼ ਨੇ ਔਰਤ ’ਤੇ ਸੁੱਟਿਆ ਤੇਜ਼ਾਬ, ਮੁਲਜ਼ਮ ਗ੍ਰਿਫਤਾਰ

ਲੁਧਿਆਣਾ: ਲੁਧਿਆਣਾ ਪੁਲੀਸ ਨੇ 40 ਸਾਲਾ ਮਹਿਲਾ 'ਤੇ ਹੋਏ ਤੇਜ਼ਾਬੀ ਹਮਲੇ ਦੇ ਮਾਮਲੇ ਨੂੰ ਸੁਲਝਾਉਂਦਿਆਂ ਉਸ ਦੇ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਪਾਨ ਸਿੰਘ (35) ਵਜੋਂ ਹੋਈ ਹੈ, ਜੋ ਜ਼ੀਰਕਪੁਰ ਦੇ ਬਾਲਟਾਣਾ ਦਾ ਰਹਿਣ ਵਾਲਾ ਹੈ। ਪੁਲੀਸ…