ਸੈਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਭੋਗਪੁਰ ਵਿਖੇ ਹੋਈ ਨਵੇਂ ਵਿਦਿਅਕ ਸੈਸ਼ਨ ਦੀ ਸ਼ੁਰੂਆਤ

ਸੈਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਭੋਗਪੁਰ ਵਿਖੇ ਹੋਈ ਨਵੇਂ ਵਿਦਿਅਕ ਸੈਸ਼ਨ ਦੀ ਸ਼ੁਰੂਆਤ

ਸੁਖਮਨੀ ਸਾਹਿਬ ਦੇ ਪਾਠ ਨਾਲ ਹੋਈ ਆਰੰਭਤਾ ਭੋਗਪੁਰ ( ਹਰਨਾਮ ਦਾਸ ਚੋਪੜਾ ) ਸੈਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਨੇ ਸਲਾਨਾ ਨਤੀਜਿਆਂ ਦਾ ਐਲਾਨ ਮਿਤੀ 19/03/2024 ਨੂੰ ਕਰ ਦਿੱਤਾ । ਇਹਨਾਂ ਨਤੀਜਿਆਂ ਵਿੱਚ ਸਾਰੇ ਵਿਦਿਆਰਥੀਆਂ ਨੇ ਵਧੀਆ ਅੰਕ ਪ੍ਰਾਪਤ ਕੀਤੇ ।…
ਹਰ ਹਰ ਮਹਾਦੇਵ ਦੇ ਜੈਕਾਰਿਆਂ ਦੀ ਗੂੰਜ….

ਹਰ ਹਰ ਮਹਾਦੇਵ ਦੇ ਜੈਕਾਰਿਆਂ ਦੀ ਗੂੰਜ….

ਜਲੰਧਰ: (ਰਾਜੇਸ਼ ਮਿੱਕੀ)- ਬੀਤੇ ਦਿਨੀ ਮਹਾਂਸ਼ਿਵਰਾਤਰੀ ਦੇ ਪਾਵਨ ਮੌਕੇ ਤੇ ਮਹਾਨਗਰ ਜਲੰਧਰ ਵਿਖ਼ੇ ਹਰ ਸਾਲ ਦੀ ਤਰਾਂ ਵੇਰਕਾ ਮਿਲਕ ਪਲਾਂਟ ਦੇ ਬਾਹਰ ਗੁਰੂ ਅਮਰਦਾਸ ਨਗਰ ਨਿਵਾਸੀਆਂ ਵਲੋਂ ਸਮੂਹਿਕ ਤੌਰ ਤੇ ਲੰਗਰ ਦਾ ਆਯੋਜ਼ਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸਭ ਤੋਂ…
ਭਗਵਾਨ ਸ਼ਿਵ ਦਾ ਪਵਿੱਤਰ ਤਿਉਹਾਰ 8ਮਾਰਚ ਨੂੰ…

ਭਗਵਾਨ ਸ਼ਿਵ ਦਾ ਪਵਿੱਤਰ ਤਿਉਹਾਰ 8ਮਾਰਚ ਨੂੰ…

ਮਹਾਸ਼ਿਵਰਾਤਰੀ ਦਾ ਤਿਉਹਾਰ ਹਰ ਸਾਲ ਫੱਗਣ ਕ੍ਰਿਸ਼ਨ ਚਤੁਰਦਸ਼ੀ ਨੂੰ ਮਨਾਇਆ ਜਾਂਦਾ ਹੈ। ਸ਼ਿਵਰਾਤਰੀ ਸ਼ਿਵ ਦੀ ਬ੍ਰਹਮ ਅਤੇ ਚਮਤਕਾਰੀ ਕਿਰਪਾ ਦਾ ਮਹਾਨ ਤਿਉਹਾਰ ਹੈ। ਕਿਹਾ ਜਾਂਦਾ ਹੈ ਕਿ ਸ਼ਿਵਰਾਤਰੀ ਦੇ ਦਿਨ ਭਗਵਾਨ ਸ਼ਿਵ ਨੂੰ ਪ੍ਰਸੰਨ ਕਰਨਾ ਬਹੁਤ ਆਸਾਨ ਹੈ। ਜੋ ਵੀ…
ਜਲਦੀ ਹੀ ਪੱਤਰਕਾਰਾਂ ਲਈ ਸਾਂਝਾ ਮੰਚ ਬਣਾਇਆ ਜਾਵੇਗਾ

ਜਲਦੀ ਹੀ ਪੱਤਰਕਾਰਾਂ ਲਈ ਸਾਂਝਾ ਮੰਚ ਬਣਾਇਆ ਜਾਵੇਗਾ

ਜਲੰਧਰ (ਮਨੀਸ਼ ਰਿਹਾਨ) ਜਲੰਧਰ ਵਿੱਚ ਵੱਖ-ਵੱਖ ਪੱਤਰਕਾਰ ਜਥੇਬੰਦੀਆਂ ਦੇ ਅਧਿਕਾਰੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਮੀਡੀਆ ਕਲੱਬ ਪੰਜਾਬ ਤੋਂ ਚੇਅਰਮੈਨ ਅਮਨ ਮਹਿਰਾ, ਸੁਨੀਲ ਦੱਤ ਪੰਜਾਬ ਪ੍ਰਧਾਨ, ਦੇਵ ਮਹਿਤਾ, ਕ੍ਰਾਂਤੀਕਾਰੀ ਪ੍ਰੈੱਸ ਕਲੱਬ ਤੋਂ ਰੁਪਿੰਦਰ ਸਿੰਘ ਅਰੋੜਾ, ਪ੍ਰੈੱਸ ਐਸੋਸੀਏਸ਼ਨ…
ਦਲਿਤ ਐਮ ਐਲ ਏ ਦਾ ਅਪਮਾਨ ਬਰਦਾਸ਼ਤ ਨਹੀਂ ਕਰੇਗਾ ਵਾਲਮੀਕਿ ਸੰਘਰਸ਼ ਮੋਰਚਾ

ਦਲਿਤ ਐਮ ਐਲ ਏ ਦਾ ਅਪਮਾਨ ਬਰਦਾਸ਼ਤ ਨਹੀਂ ਕਰੇਗਾ ਵਾਲਮੀਕਿ ਸੰਘਰਸ਼ ਮੋਰਚਾ

ਭੋਗਪੁਰ (ਪੀ ਸੀ ਰਾਉਤ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਧਾਨ ਸਭਾ ਵਿੱਚ ਦਲਿਤ ਐਮ ਐਲ ਏ ਸੁਖਵਿੰਦਰ ਸਿੰਘ ਕੋਟਲੀ ਨਾਲ ਬਦਸਲੂਕੀ ਕਰਨ ਤੇ ਵਾਲਮੀਕਿ ਸੰਘਰਸ਼ ਮੋਰਚਾ ਭਾਰਤ ਤਿੱਖੇ ਸ਼ਬਦਾਂ ਵਿੱਚ ਨਿੰਦਾ ਕਰਦਾ ਹੈ। ਸੁਖਵਿੰਦਰ ਸਿੰਘ ਕੋਟਲੀ ਜੋ ਹਲਕਾ…
ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਦੂਸਰਾ ਮੁਸ਼ਾਇਰਾ “ਬਰਕਤ ਏ ਸ਼ਾਇਰੀ” 10 ਮਾਰਚ ਨੂੰ.

ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਦੂਸਰਾ ਮੁਸ਼ਾਇਰਾ “ਬਰਕਤ ਏ ਸ਼ਾਇਰੀ” 10 ਮਾਰਚ ਨੂੰ.

ਜਲੰਧਰ:(ਰਾਜੇਸ਼ ਮਿੱਕੀ) :ਟੀ.ਵੀ ਦੇ ਸੰਚਾਲਕ ਤਰਨਦੀਪ ਸਿੰਘ ਰੁਹਾਨ ਅਤੇ ਗੁਰਮੁੱਖ ਸਿੰਘ ਨੇ ਪ੍ਰੈਸ ਨੋਟ ਜ਼ਾਰੀ ਕਰਦਿਆ ਦੱਸਿਆ ਕਿ ਬਰਕਤ ਟੀ.ਵੀ ਦੀ ਸਮੂਹ ਟੀਮ ਵਲੋਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਦੂਸਰਾ ਮੁਸ਼ਾਇਰਾ ਮਹਾਨਗਰ ਜਲੰਧਰ ਸਥਿਤ ਵਿਰਸਾ ਵਿਹਾਰ ਨੇੜੇ ਨਾਮਦੇਵ ਚੌਂਕ ਵਿਖ਼ੇ…
ਕਾਲੀਆ ਕਲੋਨੀ ਵਿਖ਼ੇ ਘਰ ਦੇ ਬਾਹਰ ਖੜਾ ਦੁਪਹੀਆ ਵਾਹਨ ਲੈ ਉੱਡੇ ਚੋਰ..  ਮਹਾਨਗਰ ਜਲੰਧਰ ਵਿੱਚ LAW & ORDER ਬਿਲਕੁਲ ਬੇਕਾਰ…

ਕਾਲੀਆ ਕਲੋਨੀ ਵਿਖ਼ੇ ਘਰ ਦੇ ਬਾਹਰ ਖੜਾ ਦੁਪਹੀਆ ਵਾਹਨ ਲੈ ਉੱਡੇ ਚੋਰ.. ਮਹਾਨਗਰ ਜਲੰਧਰ ਵਿੱਚ LAW & ORDER ਬਿਲਕੁਲ ਬੇਕਾਰ…

ਜਲੰਧਰ : (ਰਾਜੇਸ਼ ਮਿੱਕੀ), ਦਿਨੋਂ ਦਿਨ ਚੋਰਾਂ ਦੇ ਹੌਂਸਲੇ ਬੁੱਲੰਦ ਹੁੰਦੇ ਜਾ ਰਹੇ ਹਨ,ਤਾਜ਼ਾ ਜਾਣਕਾਰੀ ਮੁਤਾਬਿਕ ਕੱਲ ਬੀਤੇ ਦਿਨੀ ਮਿਤੀ 16ਫਰਵਰੀ 2024 ਨੂੰ ਸੰਨੀ ਕੁਮਾਰ ਸਪੁੱਤਰ ਸ਼੍ਰੀ ਜਨਕਰਾਜ ਵਾਸੀ ਬਸਤੀ ਗੁਜ਼ਾ ਨੇ ਜਾਣਕਾਰੀ ਦਿਤੀ ਕਿ ਰੋਜ਼ਾਨਾ ਦੀ ਤਰਾਂ ਉਹ ਆਪਣਾ…

ਅੰਬੇਡਕਰਾਈਟ ਲੀਗਲ ਫੋਰਮ, ਜਲੰਧਰ, ਵੱਲੋ ਕਿਸਾਨਾ ਦੇ ਭਾਰਤ ਬੰਦ ਦਾ ਸਮਰਥਨ ਕੀਤਾ ਗਿਆ ।

ਜਲੰਧਰ:(ਰਾਜੇਸ਼ ਮਿੱਕੀ):- ਬੀਤੇ ਦਿਨ 16.02.2024 ਨੂੰ ਅੰਬੇਡਕਰਾਈਟ ਲੀਗਲ ਫੋਰਮ ਜਲੰਧਰ ਦੇ ਮੈਂਬਰਾਂ ਵੱਲੋਂ ਕਿਸਾਨਾ ਵੱਲੋਂ ਕੀਤੇ ਭਾਰਤ ਬੰਦ ਦੀ ਕਾਲ ਦਾ ਜੋਰਦਾਰ ਸਮਰਥਨ ਕੀਤਾ ਗਿਆ। ਇਸ ਮੌਕੇ ਤੇ ਐਡਵੋਕੇਟ ਰਾਜੂ ਅੰਬੇਡਕਰ (ਜ.ਸਕੱਤਰ) ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਹਰਿਆਣਾ ਰਾਜ…
ਮਾਨਵਤਾ ਦੀ ਸੇਵਾ ਕਰਨਾ ਹੀ ਮੇਰੀ ਜ਼ਿੰਦਗੀ ਦਾ ਮਕਸਦ: ਡਾ. ਮਨਜਿੰਦਰ ਕੌਰ

ਮਾਨਵਤਾ ਦੀ ਸੇਵਾ ਕਰਨਾ ਹੀ ਮੇਰੀ ਜ਼ਿੰਦਗੀ ਦਾ ਮਕਸਦ: ਡਾ. ਮਨਜਿੰਦਰ ਕੌਰ

ਜਲੰਧਰ, (ਮਨੀਸ਼ ਰਿਹਾਨ)- ਸ਼੍ਰੋਮਣੀ ਜਠੇਰੇ ਬਾਬਾ ਭਟੋਆ ਸਾਹਿਬ ਪਿੰਡ ਕਾਲਰਾ ਆਦਮਪੁਰ ਜਲੰਧਰ ਵਿਖੇ ਜੇਠੇ ਐਤਵਾਰ ਨੂੰ ਮੁੱਖ ਰੱਖਦਿਆਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਹਮਸਫ਼ਰ ਸੋਸ਼ਲ ਵੈਲਫੇਅਰ ਯੂਥ ਕਲੱਬ ਅਤੇ ਸ਼੍ਰੋਮਣੀ ਜਠੇਰੇ ਬਾਬਾ ਭਟੋਆ ਦੀ ਛਤਰਛਾਇਆ ਹੇਠ ਸਮੂਹ…
ਦੇਸ਼ ਦੇ ਬਹਾਦਰ ਸੈਨਿਕਾਂ ਦੀ ਯਾਦ ਵਿੱਚ ਪ੍ਰੋਗਰਾਮ ਕਰਵਾਇਆ

ਦੇਸ਼ ਦੇ ਬਹਾਦਰ ਸੈਨਿਕਾਂ ਦੀ ਯਾਦ ਵਿੱਚ ਪ੍ਰੋਗਰਾਮ ਕਰਵਾਇਆ

ਭੋਗਪੁਰ (ਪੀ ਸੀ ਰਾਊਤ) ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਿਨ ਪਾਲਕੇ (ਜਲੰਧਰ) ਵਿਖੇ ਦੇਸ਼ ਦੇ ਬਹਾਦਰ ਸੈਨਿਕਾਂ ਦੀ ਯਾਦ ਵਿੱਚ ਪ੍ਰਿੰਸੀਪਲ ਸੁਰਿੰਦਰ ਰਾਣਾ ਦੀ ਪ੍ਰਧਾਨਗੀ ਹੇਠ ਸਕੂਲ ਦੇ ਸਾਰੇ ਟੀਚਰਾ ਅਤੇ ਬੱਚਿਆਂ ਨਾਲ ਮਿਲ ਕੇ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਇਸ ਮੌਕੇ…
ਆਪ ਨੇਤਾ ਅਨਿਲ ਹਾਂਡਾ ਨੇ ਵਿਸ਼ੇਸ਼ ਉਪਰਾਲਾ ਕਰਕੇ ਰਾਸ਼ਨ ਵੰਡ ਸਕੀਮ ਦੀਆਂ ਪਰਚੀਆਂ ਕਟਵਾਈਆਂ

ਆਪ ਨੇਤਾ ਅਨਿਲ ਹਾਂਡਾ ਨੇ ਵਿਸ਼ੇਸ਼ ਉਪਰਾਲਾ ਕਰਕੇ ਰਾਸ਼ਨ ਵੰਡ ਸਕੀਮ ਦੀਆਂ ਪਰਚੀਆਂ ਕਟਵਾਈਆਂ

ਜਲੰਧਰ (ਮਨੀਸ਼ ਰਿਹਾਨ)- ਪੰਜਾਬ ਸਰਕਾਰ ਵਲੋ ਵੰਡੇ ਜਾਣ ਵਾਲੇ ਰਾਸ਼ਨ ਦੀ ਜੋ ਖੇਪ ਹੁਣ ਆਈ ਹੈ, ਉਸਨੂੰ ਸ਼੍ਰੀ ਦਿਨੇਸ਼ ਢ‌ੱਲ ਦੀ ਅਗਵਾਈ ਵਿਚ ਆਪ ਨੇਤਾ ਸ਼੍ਰੀ ਅਨਿਲ ਹਾਂਡਾ ਵਲੋਂ ਵਾਰਡ ਨੰ. 71 ਵਿਚ ਰਾਸ਼ਨ ਵੰਡਣ ਦਾ ਇੰਤਜਾਮ ਕੀਤਾ ਗਿਆ ਸੀ।…
ਕ੍ਰਾਂਤੀਕਾਰੀ ਪ੍ਰੈੱਸ ਕਲੱਬ ਵਲੋਂ ਥਾਣਾ ਮੁਖੀ ਆਦਮਪੁਰ ਨਾਲ ਮੁਲਾਕਾਤ

ਕ੍ਰਾਂਤੀਕਾਰੀ ਪ੍ਰੈੱਸ ਕਲੱਬ ਵਲੋਂ ਥਾਣਾ ਮੁਖੀ ਆਦਮਪੁਰ ਨਾਲ ਮੁਲਾਕਾਤ

ਆਦਮਪੁਰ (ਬਿਊਰੋ) ਪਿਛਲੇ ਦਿਨੀਂ ਕ੍ਰਾਂਤੀਕਾਰੀ ਪ੍ਰੈਸ ਕਲੱਬ ਦੇ ਚੇਅਰਮੈਨ ਪੰਜਾਬ ਸ੍ਰੀ ਪੀ ਸੀ ਰਾਊਤ ਅਤੇ ਪੰਜਾਬ ਦੇ ਜਨਰਲ ਸਕੱਤਰ ਰੁਪਿੰਦਰ ਸਿੰਘ ਅਰੋੜਾ ਨੇ ਆਦਮਪੁਰ ਦੇ ਥਾਣਾ ਇੰਚਾਰਜ ਸ੍ਰੀ ਮਨਜੀਤ ਸਿੰਘ ਨਾਲ ਬੈਠਕ ਕੀਤੀ। ਇਸ ਬੈਠਕ ਦੌਰਾਨ ਸਮਾਜ ਵਿੱਚ ਹੋ ਰਹੀਆਂ…
ਸਰਕਾਰੀ ਹੁਕਮਾਂ ਦੇ ਬਾਵਜੂਦ ਵੀ ਮੈਰੀਟੋਰੀਅਸ ਸਕੂਲ ਖੁੱਲਿਆ

ਸਰਕਾਰੀ ਹੁਕਮਾਂ ਦੇ ਬਾਵਜੂਦ ਵੀ ਮੈਰੀਟੋਰੀਅਸ ਸਕੂਲ ਖੁੱਲਿਆ

ਜਲੰਧਰ (ਪੂਜਾ ਸ਼ਰਮਾ) ਬੀਤੇ ਦਿਨ ਮਿਤੀ 23 ਤੋਂ 26 ਤਾਰੀਖ਼ ਤਕ ਪੰਜਾਬ ਸਰਕਾਰ ਵਲੋਂ ਸੂਬੇ ਦੇ ਸਾਰੇ ਜਿਲਿਆਂ ਵਿਚ ਹੜ੍ਹਾਂ ਨੂੰ ਧਿਆਨ ਵਿਚ ਰਖਦੇ ਹੋਏ ਸੁਰਖਿਆ ਦੇ ਮੱਦੇਨਜ਼ਰ ਤੁਰੰਤ ਪ੍ਰਭਾਵ ਅਧੀਨ ਸਰਕਾਰੀ/ਏਡਿਡ/ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿਚ ਛੁਟੀਆਂ ਕੀਤੀਆਂ ਗਈਆ।…
ਕਾਰਪੋਰੇਸ਼ਨ ਦੀ ਮਿਲੀਭੁਗਤ ਦੇ ਨਾਲ ਬਣ ਰਹੀ ਹੈ ਨਜਾਇਜ਼ ਇਮਾਰਤ?

ਕਾਰਪੋਰੇਸ਼ਨ ਦੀ ਮਿਲੀਭੁਗਤ ਦੇ ਨਾਲ ਬਣ ਰਹੀ ਹੈ ਨਜਾਇਜ਼ ਇਮਾਰਤ?

ਜਲੰਧਰ (ਪੂਜਾ ਸ਼ਰਮਾ) ਮਾਮਲਾ ਅਸ਼ੋਕ ਨਗਰ ਜਲੰਧਰ ਵਿਚ ਉਸਾਰੀ ਅਧੀਨ ਇਮਾਰਤ ਗੋਰਾਇਆ ਮੋਟਰ ਦਾ ਹੈ। ਇਸ ਉਕਤ ਇਮਾਰਤ ਦਾ ਲੈਂਟਰ ਵੀ ਰਾਤ ਦੇ 12 ਵਜੇ 27 ਮਈ ਨੂੰ ਪਾਇਆ ਗਿਆ ਸੀ। ਇਹ ਕੰਮ 27 ਮਈ ਨੂੰ ਸ਼ੁਰੂ ਹੋਇਆ ਸੀ ਅਤੇ…
ਹਰਬੰਸ ਨਗਰ ਵਿੱਚ ਉਸਾਰੀ ਅਧੀਨ ਨਾਜਾਇਜ਼ ਇਮਾਰਤ ਦੇ ਮਾਲਕ ਨੂੰ ਨਿਗਮ ਵੱਲੋਂ ਨੋਟਿਸ ਜਾਰੀ

ਹਰਬੰਸ ਨਗਰ ਵਿੱਚ ਉਸਾਰੀ ਅਧੀਨ ਨਾਜਾਇਜ਼ ਇਮਾਰਤ ਦੇ ਮਾਲਕ ਨੂੰ ਨਿਗਮ ਵੱਲੋਂ ਨੋਟਿਸ ਜਾਰੀ

ਤਿੰਨ ਦਿਨਾਂ ਵਿੱਚ ਦੇਣਾ ਹੋਵੇਗਾ ਜਵਾਬ, ਨਹੀਂ ਤਾਂ ਨਿਯਮਾਂ ਅਨੁਸਾਰ ਕੀਤੀ ਜਾਵੇਗੀ ਕਾਰਵਾਈ ਜਲੰਧਰ (ਪੂਜਾ ਸ਼ਰਮਾਂ) ਹਰਬੰਸ ਨਗਰ ਵਿੱਚ ਬਣ ਰਹੀ ਨਾਜਾਇਜ਼ ਕਮਰਸ਼ੀਅਲ ਇਮਾਰਤ ਦਾ ਮਾਮਲਾ ਨਿਗਮ ਦੀ ਅਦਾਲਤ ਵਿੱਚ ਪੁੱਜ ਗਿਆ ਹੈ ਬਿਲਡਿੰਗ ਇੰਸਪੈਕਟਰ ਸ੍ਰੀ ਦਵਿੰਦਰ ਨੇ ਵਰਲਡ ਪੰਜਾਬੀ…
ਕਿਨ੍ਹਾਂ ਲੀਡਰਾਂ ਦੀ ਵਜ੍ਹਾ ਕਰਕੇ ਭਾਜਪਾ ਛੱਡੀ ਪ੍ਰੈੱਸ ਕਾਨਫਰੰਸ ਵਿੱਚ ਦੱਸਾਂਗਾ: ਮਹਿੰਦਰ ਭਗਤ

ਕਿਨ੍ਹਾਂ ਲੀਡਰਾਂ ਦੀ ਵਜ੍ਹਾ ਕਰਕੇ ਭਾਜਪਾ ਛੱਡੀ ਪ੍ਰੈੱਸ ਕਾਨਫਰੰਸ ਵਿੱਚ ਦੱਸਾਂਗਾ: ਮਹਿੰਦਰ ਭਗਤ

ਮਹਿੰਦਰ ਭਗਤ ਨੇ ਭਾਜਪਾ ਦੇ ਕਿਹੜੇ ਲੀਡਰਾਂ ਦੇ ਧੋਖੇ ਕਾਰਨ ਪਾਰਟੀ ਛੱਡੀ ਜਲੰਧਰ (ਪੂਜਾ ਸ਼ਰਮਾ) ਦੇਰ ਰਾਤ ਜਲੰਧਰ ਦੇ ਪ੍ਰਮੁੱਖ ਲੀਡਰ ਮੋਹਿੰਦਰ ਭਗਤ ਦੀ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ ਵਿੱਚ ਉਹਨਾ ਕਿਹਾ ਸੀ ਕਿ ਜੋ ਲੋਕ ਅੱਜ ਮੇਰੇ ਘਰ…
ਜਲੰਧਰ ਦੇ ਵਾਰਡ ਨੰ: 53 ਵਿਚ ਕਣਕ ਵੰਡੀ

ਜਲੰਧਰ ਦੇ ਵਾਰਡ ਨੰ: 53 ਵਿਚ ਕਣਕ ਵੰਡੀ

(ਜਲੰਧਰ) - ਜਲੰਧਰ ਸ਼ਹਿਰ ਦੇ ਵਾਰਡ ਨੰ.53 ਦੀ ਕਣਕ ਨੀਲਾ ਮਹਿਲ ਹੋਸਟਲ ਦੇ ਬਾਹਰ ਵੰਡੀ ਗਈ ਜਿਸ ਵਿਚ ਆਮ ਆਦਮੀ ਪਾਰਟੀ ਦੇ ਅਨਿਲ ਹਾਂਡਾ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਇਸ ਤੋ ਇਲਾਵਾ ਸ਼੍ਰੀਮਤੀ ਪ੍ਰਵੀਨ ਕੁਮਾਰੀ, ਜਤਿੰਦਰ ਕਪੂਰ, ਮਨੀਸ਼ ਰੇਹਾਨ ਅਤੇ…
ਅਗਲੇ ਮਹੀਨੇ ਧਰਤੀ ‘ਤੇ ਕਬਜ਼ਾ ਕਰ ਲੈਣਗੇ ਏਲੀਅਨ

ਅਗਲੇ ਮਹੀਨੇ ਧਰਤੀ ‘ਤੇ ਕਬਜ਼ਾ ਕਰ ਲੈਣਗੇ ਏਲੀਅਨ

ਜੇਕਰ ਕੋਈ ਤੁਹਾਨੂੰ ਦੱਸੇ ਕਿ ਧਰਤੀ ਉਤੇ ਕੁਝ ਹੀ ਦਿਨਾਂ ਵਿਚ ਤਬਾਹੀ ਆਉਣ ਵਾਲੀ ਹੈ। ਮਨੁੱਖਾਂ ਅਤੇ ਏਲੀਅਨਾਂ ਵਿਚਕਾਰ ਲੜਾਈ ਹੋਵੇਗੀ ਅਤੇ ਜੇ ਏਲੀਅਨ ਧਰਤੀ ਉੱਤੇ ਕਬਜ਼ਾ ਕਰ ਲੈਣਗੇ, ਤਾਂ ਕੀ ਤੁਸੀਂ ਉਸ ਨਾਲ ਸਹਿਮਤ ਹੋਵੋਗੇ? ਇਕ ਸ਼ਖਸ ਨੇ ਇਸ…
ਹੁਣ 4 ਤੋਂ 6 ਰੁਪਏ ਕਿਲੋ ਸਸਤੀ ਹੋ ਸਕਦੀ ਹੈ ਕਣਕ

ਹੁਣ 4 ਤੋਂ 6 ਰੁਪਏ ਕਿਲੋ ਸਸਤੀ ਹੋ ਸਕਦੀ ਹੈ ਕਣਕ

ਮਹਿੰਗਾਈ ਦੇ ਮੋਰਚੇ 'ਤੇ ਆਮ ਆਦਮੀ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ, ਕਿਉਂਕਿ ਕਣਕ ਦੀਆਂ ਕੀਮਤਾਂ (Wheat Prices) ਵਿਚ ਗਿਰਾਵਟ ਆਉਣ ਦੀ ਸੰਭਾਵਨਾ ਹੈ। ਕਾਰੋਬਾਰੀ ਜਗਤ ਅਤੇ ਮੰਡੀ ਦੇ ਸੂਤਰਾਂ ਅਨੁਸਾਰ ਸਰਕਾਰ ਵੱਲੋਂ 30 ਲੱਖ ਟਨ ਕਣਕ ਖੁੱਲ੍ਹੀ ਮੰਡੀ…
ਜਗਰਾਓਂ ‘ਚ ਪੁਲਿਸ ਨੇ ਇੱਕ ਗੈਂਗਸਟਰਾਂ ਨੂੰ ਕੀਤਾ ਗਿਰਫ਼ਤਾਰ ਇੱਕ ਹੋਇਆ ਫਰਾਰ

ਜਗਰਾਓਂ ‘ਚ ਪੁਲਿਸ ਨੇ ਇੱਕ ਗੈਂਗਸਟਰਾਂ ਨੂੰ ਕੀਤਾ ਗਿਰਫ਼ਤਾਰ ਇੱਕ ਹੋਇਆ ਫਰਾਰ

ਪਿਛਲੇ ਕਈ ਦਿਨਾਂ ਤੋਂ ਨਹਿਰੂ ਮਾਰਕੀਟ ਦੇ ਇੱਕ ਥੋਕ ਕਰਿਆਨਾ ਵਪਾਰੀ ਤੋਂ ਗੈਂਗਸਟਰਾਂ ਦੇ ਵੱਲੋਂ ਧਮਕੀ ਦੇਕੇ 20 ਲੱਖ ਰੁਪਏ ਦੀ ਫਿਰੌਤੀ ਮੰਗੀ ਜਾ ਰਹੀ ਸੀ । ਗੈਂਗਸਟਰਾਂ ਦਾ ਉਸ ਵਪਾਰੀ ਦੇ ਨਾਲ ਡੇਢ ਲੱਖ ਰੁਪਏ ਵਿੱਚ ਨਿਬੇੜਾ ਹੋ ਗਿਆ…
ਕੇਂਦਰੀ ਮੰਤਰੀ ਸ਼ੇਖਾਵਤ ਸਣੇ ਭਾਜਪਾ ਆਗੂਆਂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਫਾਰਮ ਭਰੇ

ਕੇਂਦਰੀ ਮੰਤਰੀ ਸ਼ੇਖਾਵਤ ਸਣੇ ਭਾਜਪਾ ਆਗੂਆਂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਫਾਰਮ ਭਰੇ

ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਅੱਜ ਸਿੱਖ ਕੌਮ ਦੇ ਚੌਥੇ ਤਖ਼ਤ ਤਖ਼ਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ। ਦਮਦਮਾ ਸਾਹਿਬ ਪੁੱਜਣ ’ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਵੀਪ੍ਰੀਤ ਸਿੰਘ ਸਿੱਧੂ ਦੀ ਅਗਵਾਈ ’ਚ ਵਰਕਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ।ਮੱਥਾ ਟੇਕਣ…
4 ਕਿਲੋ 400 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ, ਇਕ ਫ਼ਰਾਰ

4 ਕਿਲੋ 400 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ, ਇਕ ਫ਼ਰਾਰ

ਮਲੋਟ-ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ 4 ਕਿਲੋ 400 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ ਜਦਕਿ ਇਕ ਵਿਅਕਤੀ ਮੌਕੇ 'ਤੇ ਭੱਜਣ ਵਿਚ ਕਾਮਯਾਬ ਹੋ ਗਿਆ। ਜ਼ਿਲ੍ਹਾਂ ਪੁਲਿਸ ਮੁਖੀ ਉਪਿੰਦਰਜੀਤ ਸਿੰਘ ਵੱਲੋਂ ਵਿੱਢੀ ਮੁਹਿੰਮ…
ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਸੰਸਥਾਵਾਂ ਦੀ ਵਿਜਿਟ ਕਰਵਾਉਣ ਦਾ ਫੈਸਲਾ

ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਸੰਸਥਾਵਾਂ ਦੀ ਵਿਜਿਟ ਕਰਵਾਉਣ ਦਾ ਫੈਸਲਾ

ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਵਿੱਚ ਸਿੱਖਿਆ ਦਾ ਪੱਧਰ ਉੱਪਰ ਚੁੱਕਣ ਦੇ ਲਈ ਕਈ ਕਦਮ ਚੁੱਕੇ ਜਾ ਰਹੇ ਹਨ ਤਾਂ ਜੋ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਈ ਕਰਨ ਵਾਲੇ ਬੱਚਿਆਂ ਨੂੰ ਵੀ ਵਧੀਆ ਸਿੱਖਿਆ ਹਾਸਲ ਹੋ ਸਕੇ ।ਜਿਸ ਦੇ ਲਈ…
ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚੇ ਵੱਲੋਂ ਰੋਸ ਮਾਰਚ 26 ਨੂੰ

ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚੇ ਵੱਲੋਂ ਰੋਸ ਮਾਰਚ 26 ਨੂੰ

ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰ ਰਹੇ ਕੌਮੀ ਇਨਸਾਫ਼ ਮੋਰਚੇ ਵੱਲੋਂ 26 ਜਨਵਰੀ ਨੂੰ ਕਾਲੇ ਦਿਨ ਵੱਜੋਂ ਮਨਾਇਆ ਜਾਵੇਗਾ। ਮੋਰਚੇ ਵੱਲੋਂ ਇਸ ਦਿਨ ਰੋਸ ਮਾਰਚ ਵੀ ਕੀਤਾ ਜਾਵੇਗਾ। ਦੱਸ ਦੇਈਏ ਕਿ ਸਿੱਖ ਜਥੇਬੰਦੀਆਂ ਵੱਲੋਂ ਚੰਡੀਗੜ੍ਹ ਦੀ ਹੱਦ 'ਤੇ ਪੱਕਾ…
ਪੰਜਾਬ ਦੇ ਸਕੂਲਾਂ ਦਾ ਬਦਲਿਆ ਸਮਾਂ

ਪੰਜਾਬ ਦੇ ਸਕੂਲਾਂ ਦਾ ਬਦਲਿਆ ਸਮਾਂ

ਵੱਧਦੀ ਠੰਡ ਅਤੇ ਧੁੰਦ ਕਾਰਨ ਬੱਚਿਆਂ ਲਈ ਸਵੇਰੇ ਸਕੂਲ ਦਾ ਸਮਾਂ ਬਦਲ ਦਿੱਤਾ ਗਿਆ ਸੀ। ਇਸ ਦੌਰਾਨ ਬੱਚਿਆਂ ਨੂੰ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਕੂਲਾਂ ਦਾ ਸਮਾਂ ਬਦਲਣ ਦਾ ਫੈਸਲਾ ਕੀਤਾ…
ਪੰਜਾਬ ਸਿੱਖਿਆ ਬੋਰਡ ਨੇ ਪ੍ਰੀਖਿਆਵਾਂ ਦੀਆਂ ਤਰੀਕਾਂ ‘ਚ ਕੀਤਾ ਬਦਲਾਅ, ਜਾਣੋ ਨਵੀਂਆਂ ਤਰੀਕਾਂ

ਪੰਜਾਬ ਸਿੱਖਿਆ ਬੋਰਡ ਨੇ ਪ੍ਰੀਖਿਆਵਾਂ ਦੀਆਂ ਤਰੀਕਾਂ ‘ਚ ਕੀਤਾ ਬਦਲਾਅ, ਜਾਣੋ ਨਵੀਂਆਂ ਤਰੀਕਾਂ

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬੋਰਡ ਪ੍ਰੀਖਿਆਵਾਂ ਦੀਆਂ ਤਰੀਕਾਂ ਵਿੱਚ ਬਦਲਾਅ ਕੀਤਾ ਹੈ। ਇਹ ਤਬਦੀਲੀ ਬੋਰਡ ਨੇ 5ਵੀਂ, 8ਵੀਂ, 10ਵੀਂ ਅਤੇ 12ਵੀਂ ਸ੍ਰੇਣੀ ਦੀਆਂ ਤਰੀਕਾਂ ਵਿੱਚ ਕੀਤਾ ਹੈ। ਸਿੱਖਿਆ ਵਿਭਾਗ ਵੱਲੋਂ ਇਹ ਬਦਲਾਅ ਸੀ.ਬੀ.ਐਸ.ਸੀ. 15 ਫਰਵਰੀ ਨੂੰ ਪ੍ਰੀਖਿਆ ਸ਼ੁਰੂ ਹੋਣ…
ਰੋਜ਼ੀ-ਰੋਟੀ ਦੀ ਭਾਲ ‘ਚ ਫਰਾਂਸ ਗਏ ਬੇਗੋਵਾਲ ਦੇ ਨੌਜਵਾਨ ਦੀ ਭੇਤਭਰੀ ਹਾਲਤ ‘ਚ ਮੌਤ

ਰੋਜ਼ੀ-ਰੋਟੀ ਦੀ ਭਾਲ ‘ਚ ਫਰਾਂਸ ਗਏ ਬੇਗੋਵਾਲ ਦੇ ਨੌਜਵਾਨ ਦੀ ਭੇਤਭਰੀ ਹਾਲਤ ‘ਚ ਮੌਤ

ਚੰਡੀਗੜ੍ਹ: ਪੰਜਾਬ ਦੇ ਕਪੂਰਥਲਾ ਤੋਂ ਫਰਾਂਸ ਗਏ ਇੱਕ ਨੌਜਵਾਨ ਦੀ ਭੇਤਭਰੀ ਹਾਲਤ ਵਿੱਚ ਮੌਤ ਹੋਣ ਦੀ ਖ਼ਬਰ ਹੈ। ਨੌਜਵਾਨ ਪਿੰਡ ਬੇਗੋਵਾਲ ਦਾ ਰਹਿਣ ਵਾਲਾ ਸੀ। ਮ੍ਰਿਤਕ ਦੀ ਮਾਤਾ ਪਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ 2 ਪੁੱਤਰ ਅਤੇ ਇੱਕ ਧੀ ਹੈ।…
ਜਲੰਧਰ ਤਹਿਸੀਲ ਕੰਪਲੈਕਸ ਦੇ ਵਿਚ ਅਣ-ਅਧਿਕਾਰਤ ਅਸ਼ਟਾਮ ਫਰੋਸ਼ਾਂ ਦੀ ਹੋ ਰਹੀ ਭਰਮਾਰ: ਐਡਵੋਕੇਟ ਰਾਜੇਸ਼ ਭਾਰਦਵਾਜ

ਜਲੰਧਰ ਤਹਿਸੀਲ ਕੰਪਲੈਕਸ ਦੇ ਵਿਚ ਅਣ-ਅਧਿਕਾਰਤ ਅਸ਼ਟਾਮ ਫਰੋਸ਼ਾਂ ਦੀ ਹੋ ਰਹੀ ਭਰਮਾਰ: ਐਡਵੋਕੇਟ ਰਾਜੇਸ਼ ਭਾਰਦਵਾਜ

ਜਲੰਧਰ (ਪੂਜਾ ਸ਼ਰਮਾ) ਜਲੰਧਰ ਦੇ ਤਹਿਸੀਲ ਕੰਪਲੈਕਸ, ਡਿਪਟੀ ਕਮਿਸ਼ਨਰ ਦਫ਼ਤਰ ਵਿਚ ਅਣ-ਅਧਿਕਾਰਤ ਅਸ਼ਟਾਮ ਫਰੋਸ਼ਾਂ ਦੀ ਭਰਮਾਰ ਹੋ ਰਹੀ ਹੈ। ਜਾਣਕਾਰੀ ਦਿੰਦਿਆਂ ਐਡਵੋਕੇਟ ਰਾਜੇਸ਼ ਭਾਰਦਵਾਜ ਨੇ ਦੱਸਿਆ ਕਿ ਜਿਨ੍ਹਾਂ ਅਸ਼ਟਾਮ ਫਰੋਸ਼ਾਂ ਨੂੰ ਜਲੰਧਰ ਤਹਿਸੀਲ ਕੰਪਲੈਕਸ ਵਿਚ ਅਸ਼ਟਾਮ ਵੇਚਣ ਦਾ ਲਾਇਸੰਸ ਨਹੀਂ…
ਦਫਤਰ ਅੰਦਰ ਖੜੀ ਗੱਡੀ ਦਾ ਕੱਟਿਆ ਗਿਆ ਟੋਲ ਟੈਕਸ

ਦਫਤਰ ਅੰਦਰ ਖੜੀ ਗੱਡੀ ਦਾ ਕੱਟਿਆ ਗਿਆ ਟੋਲ ਟੈਕਸ

ਜਲੰਧਰ (ਪੂਜਾ ਸ਼ਰਮਾ) ਤਕਨੌਲਜੀ ਦੇ ਦੌਰਾਨ ਜਿੱਥੇ ਇਨਸਾਨ ਮਸ਼ੀਨਾਂ ਤੇ ਪੂਰਾ ਨਿਰਭਰ ਹੈ ਉਥੇ ਹੀ ਮਸ਼ੀਨਾਂ ਵੀ ਕਿਤੇ ਨਾ ਕਿਤੇ ਮੁਸ਼ਕਿਲਾਂ ਖੜ੍ਹੀਆਂ ਕਰ ਦਿੰਦੀਆਂ ਹਨ। ਇਸੇ ਨਾਲ ਜੁੜਿਆ ਇਕ ਮਾਮਲਾ ਜਲੰਧਰ ਵਿੱਚ ਦੇਖਣ ਨੂੰ ਮਿਲਿਆ ਜਿਥੇ ਦਫ਼ਤਰ ਚ ਖੜੀ ਸਵਿਫਟ…
ਬੱਚਿਆਂ ਨੇ ਰਲ-ਮਿਲ ਕੇ ਦੁਸਹਿਰਾ ਮਨਾਇਆ

ਬੱਚਿਆਂ ਨੇ ਰਲ-ਮਿਲ ਕੇ ਦੁਸਹਿਰਾ ਮਨਾਇਆ

ਜਲੰਧਰ ਵਿੱਚ ਕਾਜ਼ੀ ਮੰਡੀ ਦੇ ਨੇੜੇ ਮੁਹੱਲਾ ਦੌਲਤਪੁਰੀ ਵਿਚ ਮੁਹੱਲੇ ਦੇ ਬੱਚਿਆਂ ਨੇ ਦੁਸਿਹਰਾ ਮਨਾਉਂਦਿਆਂ ਮਿਲ ਕੇ ਰਾਵਣ ਦਹਨ ਕੀਤਾ। ਇਸ ਮੌਕੇ ਪੁਸ਼ਕਰ ਰਿਹਾਨ, ਹਰਸ਼ ਰਿਹਾਨ, ਸੋਹਮ, ਦਿਵਗਿਆ, ਵਾਨਿਆ ਅਤੇ ਹੋਰ ਬੱਚੇ ਸ਼ਾਮਲ ਸਨ। ਤਸਵੀਰ: ਮਨੀਸ਼ ਰਿਹਾਨ