ਕਪੂਰਥਲਾ ’ਚ ਨਵਵਿਆਹੁਤਾ ਦੀ ਭੇਤਭਰੇ ਹਾਲਾਤ ਵਿੱਚ ਮੌਤ

ਕਪੂਰਥਲਾ: ਸੁਲਤਾਨਪੁਰ ਲੋਧੀ ਦੇ ਪਿੰਡ ਤਲਵੰਡੀ ਚੌਧਰੀਆਂ ਵਿੱਚ 28 ਸਾਲਾ ਮੋਨਿਕਾ ਦੀ ਭੇਤਭਰੇ ਹਾਲਾਤ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। ਮੋਨਿਕਾ ਦਾ ਕਰੀਬ ਚਾਰ ਸਾਲ ਪਹਿਲਾਂ ਪਰਮਜੀਤ ਨਾਲ ਪ੍ਰੇਮ ਵਿਆਹ…
kapurthala ਵਿੱਚ ਆਵਾਰਾ ਕੁੱਤਿਆਂ ਦਾ ਕਹਿਰ; 8 ਸਾਲਾ ਬੱਚੇ ਦੀ ਮੌਤ

kapurthala ਵਿੱਚ ਆਵਾਰਾ ਕੁੱਤਿਆਂ ਦਾ ਕਹਿਰ; 8 ਸਾਲਾ ਬੱਚੇ ਦੀ ਮੌਤ

ਕਪੂਰਥਲਾ: ਕਪੂਰਥਲਾ ਜ਼ਿਲ੍ਹੇ ਵਿੱਚ ਸੁਲਤਾਨਪੁਰ ਲੋਧੀ ਨੇੜਲੇ ਪਿੰਡ ਗਿੱਲਾਂ ਗਾਖਲਾਂ ਵਿੱਚ ਆਵਾਰਾ ਕੁੱਤਿਆਂ ਨੇ 8 ਸਾਲ ਦੇ ਬੱਚੇ ਨੂੰ ਨੋਚ-ਨੋਚ ਕੇ ਮਾਰ ਦਿੱਤਾ। ਇਸ ਬੱਚੇ ਦੀ ਪਛਾਣ ਇਤਵਾਰੀ ਵਜੋਂ ਹੋਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੱਚਾ ਆਪਣੀ ਮਾਂ ਨਾਲ…
ਲਾਡੋਵਾਲ ਟੋਲ ਨੇੜੇ NH-44 ਦੀ ਖਸਤਾ ਹਾਲਤ ਬਣ ਰਹੀ ਹਾਦਸਿਆਂ ਦਾ ਕਾਰਨ

ਲਾਡੋਵਾਲ ਟੋਲ ਨੇੜੇ NH-44 ਦੀ ਖਸਤਾ ਹਾਲਤ ਬਣ ਰਹੀ ਹਾਦਸਿਆਂ ਦਾ ਕਾਰਨ

ਫਗਵਾੜਾ: ਪੰਜਾਬ ਦੇ ਸਭ ਤੋਂ ਮਹਿੰਗੇ ਟੋਲਾਂ ਵਿੱਚੋਂ ਇੱਕ ਅਤੇ ਦੋਆਬਾ ਖੇਤਰ ਦੇ ਮੁੱਖ ਪ੍ਰਵੇਸ਼ ਮਾਰਗ ਲਾਡੋਵਾਲ-ਫਿਲੌਰ ਟੋਲ ਪਲਾਜ਼ਾ ਦੇ ਨੇੜੇ ਨੈਸ਼ਨਲ ਹਾਈਵੇਅ-44 ਦੀ ਵਿਗੜ ਰਹੀ ਹਾਲਤ ਜਨਤਕ ਸੁਰੱਖਿਆ ਲਈ ਇੱਕ ਗੰਭੀਰ ਚਿੰਤਾ ਵਜੋਂ ਉਭਰੀ ਹੈ। ਭਾਰੀ ਟੋਲ ਵਸੂਲੀ ਦੇ ਬਾਵਜੂਦ…
ਸੜਕ ਹਾਦਸੇ ਵਿੱਚ ਪੁਲੀਸ ਇੰਸਪੈਕਟਰ ਦੀ ਮੌਤ

ਸੜਕ ਹਾਦਸੇ ਵਿੱਚ ਪੁਲੀਸ ਇੰਸਪੈਕਟਰ ਦੀ ਮੌਤ

ਫਗਵਾੜਾ: ਫਗਵਾੜਾ-ਹੁਸ਼ਿਆਰਪੁਰ ਰੋਡ 'ਤੇ ਬੀਤੀ ਰਾਤ ਇੱਕ ਬੱਸ ਦੀ ਲਪੇਟ ਵਿੱਚ ਆਉਣ ਨਾਲ ਇੱਕ ਪੁਲੀਸ ਇੰਸਪੈਕਟਰ ਦੀ ਮੌਤ ਹੋ ਗਈ ਹੈ। ਜਾਣਕਾਰੀ ਦਿੰਦਿਆਂ ਪਿੰਡ ਲੱਖਪੁਰ ਦੇ ਰਹਿਣ ਵਾਲੇ ਨਿਰਮਲਜੀਤ ਨੇ ਦੱਸਿਆ ਕਿ ਜਦੋਂ ਉਹ ਘਰ ਪਰਤ ਰਿਹਾ ਸੀ ਤਾਂ ਉਸ ਨੇ…
ਜੱਜ ਦੇ ਪੁੱਤ ਦੀ ਰਿਸੈਪਸ਼ਨ ਕੋਟ-ਪੈਂਟ ਪਾਕੇ ਆਇਆ ਸ਼ਾਤਿਰ, ਲੱਖਾਂ ਦੀ ਚੋਰੀ ਕਰਦਾ ਕਾਬੂ

ਜੱਜ ਦੇ ਪੁੱਤ ਦੀ ਰਿਸੈਪਸ਼ਨ ਕੋਟ-ਪੈਂਟ ਪਾਕੇ ਆਇਆ ਸ਼ਾਤਿਰ, ਲੱਖਾਂ ਦੀ ਚੋਰੀ ਕਰਦਾ ਕਾਬੂ

ਫਗਵਾੜਾ: ਫਗਵਾੜਾ ਦੇ ਹਵੇਲੀ ਹੈਰੀਟੇਜ ਪੈਵੇਲੀਅਨ ਵਿਖੇ ਸੋਮਵਾਰ ਦੇਰ ਰਾਤ ਇੱਕ ਹਾਈ-ਪ੍ਰੋਫਾਈਲ ਵਿਆਹ ਦੀ ਰਿਸੈਪਸ਼ਨ ਦੌਰਾਨ ਮੇਜ਼ਬਾਨ ਦੀ ਸੂਝ-ਬੂਝ ਨੇ ਇੱਕ ਵੱਡੀ ਚੋਰੀ ਹੋਣ ਤੋਂ ਬਚਾ ਲਈ। ਇਹ ਘਟਨਾ ਰਾਤ ਕਰੀਬ 12:30 ਵਜੇ ਜਸਟਿਸ ਜਸਵਿੰਦਰ ਸਿੰਘ ਦੇ ਪੁੱਤਰ ਦੀ ਰਿਸੈਪਸ਼ਨ ਦੌਰਾਨ…
ਫਗਵਾੜਾ ਦੀ ਮਸ਼ਹੂਰ ਮਿਠਾਈ ਦੀ ਦੁਕਾਨ ’ਤੇ ਗੋਲੀਬਾਰੀ

ਫਗਵਾੜਾ ਦੀ ਮਸ਼ਹੂਰ ਮਿਠਾਈ ਦੀ ਦੁਕਾਨ ’ਤੇ ਗੋਲੀਬਾਰੀ

ਫਗਵਾੜਾ: ਫਗਵਾੜਾ ਵਿੱਚ ਅੱਜ ਸਵੇਰੇ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਹੁਸ਼ਿਆਰਪੁਰ ਰੋਡ ’ਤੇ ਸਥਿਤ ਮਸ਼ਹੂਰ ਮਿਠਾਈ ਦੀ ਦੁਕਾਨ ‘ਸੁਧੀਰ ਸਵੀਟਸ’ ’ਤੇ ਅਣਪਛਾਤੇ ਹਮਲਾਵਰਾਂ ਨੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਇਹ ਘਟਨਾ ਸਵੇਰੇ ਕਰੀਬ 6:45 ਵਜੇ ਵਾਪਰੀ ਜਦੋਂ ਇੱਕ ਐਕਟਿਵਾ ਸਕੂਟਰ ’ਤੇ…
ਪਤੰਗ ਦੀ ਡੋਰ ਦੇ ਲਪੇਟ ਵਿਚ ਆਉਣ ਕਾਰਨ 7 ਸਾਲਾ ਬੱਚੀ ਦੀ ਮੌਤ

ਪਤੰਗ ਦੀ ਡੋਰ ਦੇ ਲਪੇਟ ਵਿਚ ਆਉਣ ਕਾਰਨ 7 ਸਾਲਾ ਬੱਚੀ ਦੀ ਮੌਤ

ਫਗਵਾੜਾ: ਫਗਵਾੜਾ-ਮੁਕੰਦਪੁਰ ਰੋਡ ‘ਤੇ ਪੈਂਦੇ ਪਿੰਡ ਕੋਟਲੀ-ਖਾਖੀਆਂ ਵਿਚ ਬੁੱਧਵਾਰ ਨੂੰ ਸਕੂਟਰ ਸਵਾਰ 7 ਸਾਲਾ ਬੱਚੀ ਦੇ ਪਤੰਗ ਦੀ ਡੋਰ ਦੇ ਲਪੇਟ ‘ਚ ਆਉਣ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ 7 ਸਾਲਾ ਹਰਲੀਨ ਆਪਣੇ ਦਾਦੇ ਨਾਲ ਸਕੂਟਰ ’ਤੇ ਜਾ ਰਹੀ…
ਕਪੂਰਥਲਾ ਬਣਿਆ ਜੂਏ, ਨਜਾਇਜ਼ ਲਾਟਰੀ ਅਤੇ ਦੜੇ-ਸੱਟੇ ਦਾ ਗੜ੍ਹ

ਕਪੂਰਥਲਾ ਬਣਿਆ ਜੂਏ, ਨਜਾਇਜ਼ ਲਾਟਰੀ ਅਤੇ ਦੜੇ-ਸੱਟੇ ਦਾ ਗੜ੍ਹ

ਸ਼ਹਿਰ ਵਿੱਚ ਧੜੱਲੇ ਨਾਲ ਚੱਲ ਰਹੀਆਂ ਗੈਰ ਕਾਨੂੰਨੀ ਤੇ ਜੂਏ, ਦੜੇ ਸੱਟੇ ਅਤੇ ਲਾਟਰੀ ਦੀਆਂ ਦੁਕਾਨਾਂ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਰਫੂ ਚੱਕਰ ਹੋ ਜਾਂਦੇ ਹਨ ਜੁਆਰੀ ਐਸਐਸਪੀ ਵਤਸਲਾ ਗੁਪਤਾ ਕਾਰਵਾਈ ਕਰਨ ਦੇ ਵਾਅਦੇ ਦੇ ਬਾਵਜੂਦ ਗੈਰ ਕਾਨੂੰਨੀ ਢੰਗ…
ਕਪੂਰਥਲਾ ਵਿਚ ਚਲਦਾ ਹੈ ਗੈਰ ਕਾਨੂੰਨੀ ਦੜਾ-ਸੱਟਾ

ਕਪੂਰਥਲਾ ਵਿਚ ਚਲਦਾ ਹੈ ਗੈਰ ਕਾਨੂੰਨੀ ਦੜਾ-ਸੱਟਾ

ਪੁਲਿਸ ਕਿਉਂ ਨਹੀਂ ਕਰਦੀ ਕੋਈ ਕਾਰਵਾਈ ਕਪੂਰਥੱਲਾ (ਪੂਜਾ ਸ਼ਰਮਾ) ਪੰਜਾਬ ਸਰਕਾਰ ਨੇ 2019 'ਚ ਲਾਟਰੀ ਦੇ ਕਾਰੋਬਾਰ 'ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਸੀ ਪਰ ਕਪੂਰਥੱਲਾ ਦੇ ਸੱਟੇਬਾਜ ਇੰਨੇ ਬੇਖੌਫ ਹਨ ਕਿ ਕਪੂਰਥਲਾ 'ਚ ਅੱਜ ਵੀ ਕੁਝ ਲੋਕ ਸੱਟੇਬਾਜ਼ੀ ਦੀਆਂ…
ਰੋਜ਼ੀ-ਰੋਟੀ ਦੀ ਭਾਲ ‘ਚ ਫਰਾਂਸ ਗਏ ਬੇਗੋਵਾਲ ਦੇ ਨੌਜਵਾਨ ਦੀ ਭੇਤਭਰੀ ਹਾਲਤ ‘ਚ ਮੌਤ

ਰੋਜ਼ੀ-ਰੋਟੀ ਦੀ ਭਾਲ ‘ਚ ਫਰਾਂਸ ਗਏ ਬੇਗੋਵਾਲ ਦੇ ਨੌਜਵਾਨ ਦੀ ਭੇਤਭਰੀ ਹਾਲਤ ‘ਚ ਮੌਤ

ਚੰਡੀਗੜ੍ਹ: ਪੰਜਾਬ ਦੇ ਕਪੂਰਥਲਾ ਤੋਂ ਫਰਾਂਸ ਗਏ ਇੱਕ ਨੌਜਵਾਨ ਦੀ ਭੇਤਭਰੀ ਹਾਲਤ ਵਿੱਚ ਮੌਤ ਹੋਣ ਦੀ ਖ਼ਬਰ ਹੈ। ਨੌਜਵਾਨ ਪਿੰਡ ਬੇਗੋਵਾਲ ਦਾ ਰਹਿਣ ਵਾਲਾ ਸੀ। ਮ੍ਰਿਤਕ ਦੀ ਮਾਤਾ ਪਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ 2 ਪੁੱਤਰ ਅਤੇ ਇੱਕ ਧੀ ਹੈ।…
ਮੁਰਗੇ ਅਤੇ ਬੱਕਰੇ ਦੇ ਮੀਟ ਦਾ ਲੰਗਰ ਲਗਾਇਆ, ਹਿੰਦੂ ਸੰਗਠਨਾਂ ਵੱਲੋਂ ਵਿਰੋਧ

ਮੁਰਗੇ ਅਤੇ ਬੱਕਰੇ ਦੇ ਮੀਟ ਦਾ ਲੰਗਰ ਲਗਾਇਆ, ਹਿੰਦੂ ਸੰਗਠਨਾਂ ਵੱਲੋਂ ਵਿਰੋਧ

ਫਗਵਾੜਾ : ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਤੇ ਪਗੰਬਰਾ ਦੀ ਧਰਤੀ ਹੈ ਤੇ ਇਸ ਧਰਤੀ ਤੇ ਜਿੱਥੇ ਸ਼ਰਧਾਲੂਆਂ ਦੀ ਆਪਣੇ ਆਪਣੇ ਧਰਮ ਪ੍ਰਤੀ ਵੀ ਕਾਫੀ ਆਸਥਾ ਹੈ ਤੇ ਸ਼ਰਧਾਲੂ ਆਪਣੀ ਆਸਥਾ ਮੁਤਾਬਿਕ ਪ੍ਰਮਾਤਮਾਂ ਦੇ ਨਾਂ ਤੇ ਜਿੱਥੇ ਕਾਫੀ ਦਾਨ ਪੁੰਨ…