Posted inNews
ਪੱਛਮੀ ਰੂਸ ’ਚ ਧਮਾਕਿਆਂ ਕਾਰਨ ਦੋ ਪੁਲ ਤਬਾਹ; ਸੱਤ ਹਲਾਕ
ਮਾਸਕੋ : ਰੂਸ ਦੇ ਪੱਛਮੀ ਹਿੱਸੇ ਵਿੱਚ ਦੇਰ ਰਾਤ ਹੋਏ ਧਮਾਕਿਆਂ ਕਾਰਨ ਦੋ ਪੁਲ ਢਹਿ ਗਏ ਅਤੇ ਦੋ ਰੇਲਗੱਡੀਆਂ ਪੱਟੜੀਆਂ ਤੋਂ ਲੱਥ ਗਈਆਂ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ ਪਰ ਧਮਾਕਿਆਂ ਦਾ ਕਾਰਨ ਨਹੀਂ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਇੱਕ ਘਟਨਾ…



















