Posted inNews
ਟੀ-20: ਇਤਿਹਾਸ ਵਿੱਚ ਪਹਿਲੀ ਵਾਰ ਤੀਜੇ ਸੁਪਰ ਓਵਰ ’ਚ ਹੋਇਆ ਜਿੱਤ-ਹਾਰ ਦਾ ਫੈਸਲਾ
ਗਲਾਸਗੋ : ਟੀ-20 ਮੁਕਾਬਲਾ ਆਮ ਕਰਕੇ ਟਾਈ ਹੋਣ ਦੀ ਸੂਰਤ ਵਿੱਚ ਅਕਸਰ ਇੱਕ ਹੀ ਸੁਪਰ ਓਵਰ ਵਿੱਚ ਜਿੱਤ ਹਾਰ ਦਾ ਫੈਸਲਾ ਹੋ ਜਾਂਦਾ ਹੈ। ਪਰ ਟੀ-20 ਕ੍ਰਿਕਟ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ ਜਦੋਂ ਜਿੱਤ ਹਾਰ ਦੇ ਫੈਸਲੇ ਲਈ ਇੱਕ ਜਾਂ…























