Posted inNews
ਮੱਧ ਪ੍ਰਦੇਸ਼: ਬੋਲਣ, ਸੁਣਨ ਤੇ ਦੇਖਣ ਤੋਂ ਅਸਮਰੱਥ ਨੂੰ ਮਿਲੀ ਸਰਕਾਰੀ ਨੌਕਰੀ
ਇੰਦੌਰ : ‘ਇੰਦੌਰ ਦੀ ਹੈਲੇਨ ਕੈਲਰ’ ਵਜੋਂ ਮਸ਼ਹੂਰ 34 ਸਾਲਾ ਗੁਰਦੀਪ ਕੌਰ ਵਾਸੂ ਬੋਲ, ਸੁਣ ਅਤੇ ਦੇਖ ਨਹੀਂ ਸਕਦੀ ਹੈ ਪਰ ਇਹ ਸਰੀਰਕ ਅੰਗਹੀਣਤਾ ਉਸ ਨੂੰ ਸਰਕਾਰੀ ਸੇਵਾ ਵਿੱਚ ਆਉਣ ਦਾ ਸੁਫ਼ਨਾ ਦੇਖਣ ਤੋਂ ਰੋਕ ਨਹੀਂ ਸਕੀ। ਗੁਰਦੀਪ ਦਾ ਇਹ ਸੁਫ਼ਨਾ…
























