Posted inNews
ਕੰਟਰੋਲ ਰੇਖਾ ’ਤੇ ਘੁਸਪੈਠ ਕਰਦੇ ਸਮੇਂ ਅਤਿਵਾਦੀਆਂ ਦਾ ਗਾਈਡ ਕਾਬੂ
ਰਾਜੌਰੀ/ਜੰਮੂ : ਜੰਮੂ ਅਤੇ ਕਸ਼ਮੀਰ ਦੇ ਸਰਹੱਦੀ ਜ਼ਿਲ੍ਹਿਆਂ ਪੁਣਛ ਅਤੇ ਰਾਜੌਰੀ ਨੇੜੇ ਕੰਟਰੋਲ ਰੇਖਾ (LoC) ’ਤੇ ਭਾਰਤ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਇੱਕ ਅਤਿਵਾਦੀ ਗਾਈਡ ਗ੍ਰਿਫਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੁਹੰਮਦ ਆਰਿਫ ਚਾਰ ਜੈਸ਼-ਏ-ਮੁਹੰਮਦ (JeM) ਅਤਿਵਾਦੀਆਂ…

















