Posted inNews
ਉੱਤਰਕਾਸ਼ੀ ਵਿਚ ਅਜੇ ਵੀ 100 ਤੋਂ ਵੱਧ ਲੋਕ ਲਾਪਤਾ
ਨਵੀਂ ਦਿੱਲੀ: ਭਾਰਤੀ ਫੌਜ ਵੱਲੋਂ ਉਤਰਾਖੰਡ ਦੇ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਖੇਤਰਾਂ ਧਰਾਲੀ ਅਤੇ ਹਰਸ਼ਿਲ ਵਿੱਚ ਰਾਹਤ ਤੇ ਬਚਾਅ ਕਾਰਜ ਜਾਰੀ ਹਨ। ਇਸ ਹਫ਼ਤੇ ਦੇ ਸ਼ੁਰੂ ਵਿੱਚ ਆਏ ਭਿਆਨਕ ਹੜ੍ਹਾਂ ਤੋਂ ਬਾਅਦ 100 ਤੋਂ ਵੱਧ ਨਾਗਰਿਕ ਅਜੇ ਵੀ ਲਾਪਤਾ…























