Posted inNews
ਬ੍ਰਿਟੇਨ: ਭਾਰਤੀ ਅਪਰਾਧੀ ਅਪੀਲ ਤੋਂ ਪਹਿਲਾਂ ਹੋਣਗੇ ਡਿਪੋਰਟ
ਲੰਡਨ: ਭਾਰਤ ਨੂੰ ਬ੍ਰਿਟੇਨ ਸਰਕਾਰ ਵੱਲੋਂ ਉਨ੍ਹਾਂ ਮੁਲਕਾਂ ਦੀ ਵਿਸਥਾਰਤ ਸੂਚੀ ’ਚ ਸ਼ਾਮਲ ਕੀਤਾ ਗਿਆ ਹੈ ਜਿਸ ’ਚ ਵਿਦੇਸ਼ੀ ਅਪਰਾਧੀਆਂ ਨੂੰ ਸਜ਼ਾ ਸੁਣਾਏ ਜਾਣ ਮਗਰੋਂ ਅਤੇ ਉਨ੍ਹਾਂ ਦੀ ਅਪੀਲ ਸੁਣੇ ਜਾਣ ਤੋਂ ਪਹਿਲਾਂ ਹੀ ਡਿਪੋਰਟ ਕੀਤਾ ਜਾਵੇਗਾ। ਇਹ ਕਦਮ ਬ੍ਰਿਟੇਨ ’ਚ…
























