ਲਲਿਤ ਮੋਦੀ ਨੇ ‘ਭਗੌੜੇ’ ਵਾਲੀ ਟਿੱਪਣੀ ਲਈ ਮੁਆਫ਼ੀ ਮੰਗੀ

ਲੰਡਨ: ਆਈ ਪੀ ਐੱਲ ਦੇ ਬਾਨੀ ਲਲਿਤ ਮੋਦੀ ਨੇ ਸੋਸ਼ਲ ਮੀਡੀਆ ’ਤੇ ਪੋਸਟ ਕੀਤੀ ਵੀਡੀਓ ’ਚ ਖੁਦ ਨੂੰ ਅਤੇ ਵਿਜੈ ਮਾਲਿਆ ਨੂੰ ਭਾਰਤ ਦੇ ‘ਦੋ ਸਭ ਤੋਂ ਵੱਡੇ ਭਗੌੜੇ’ ਕਹਿਣ ਲਈ ਮੁਆਫ਼ੀ ਮੰਗੀ ਅਤੇ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ…

ਪਾਣੀ ਨੂੰ ਹਥਿਆਰ ਬਣਾਉਣ ਨਾਲ ਦੁਸ਼ਮਣੀ ਵਧੇਗੀ: ਪਾਕਿ

ਇਸਲਾਮਾਬਾਦ: ਪਾਕਿਸਤਾਨ ਦੀ ਕੌਮੀ ਅਸੈਂਬਲੀ ਮੈਂਬਰ ਸ਼ੈਰੀ ਰਹਿਮਾਨ ਨੇ ਕਿਹਾ ਕਿ ‘ਪਾਣੀ ਨੂੰ ਹਥਿਆਰ ਵਜੋਂ ਵਰਤਣ’ ਨਾਲ ਦੁਸ਼ਮਣੀ ਅਤੇ ਬੇਭਰੋਸਗੀ ਭਰੇ ਦੁਵੱਲੇ ਸਬੰਧਾਂ ’ਚ ਤਣਾਅ ਹੋਰ ਵਧੇਗਾ। ਪਾਕਿਸਤਾਨ ਪੀਪਲਜ਼ ਪਾਰਟੀ ਦੀ ਮੈਂਬਰ ਸ਼ੈਰੀ ਰਹਿਮਾਨ ਨੇ ਇਹ ਟਿੱਪਣੀ ਅਜਿਹੇ ਸਮੇਂ ਕੀਤੀ ਹੈ,…

ਡਾਕਟਰੀ ਮਦਦ ਨਾ ਮਿਲਣ ਕਾਰਨ ਫੌਤ ਹੋਏ ਭਾਰਤੀ ਦੇ ਮਾਮਲੇ ਦੀ ਜਾਂਚ ਸ਼ੁਰੂ

ਵੈਨਕੂਵਰ: ਐਡਮੰਟਨ ਦੇ ਗਰੇ ਨੰਨ ਕਮਿਊਨਿਟੀ ਹਸਪਤਾਲ ’ਚ ਡਾਕਟਰ ਵੱਲੋਂ ਇਲਾਜ ਸ਼ੁਰੂ ਨਾ ਕਰਨ ਭਾਰਤੀ ਮੂਲ ਦੇ ਸ੍ਰੀਸੰਤ ਸ੍ਰੀਕੁਮਾਰ (44) ਦੀ ਮੌਤ ਹੋਣ ਦੀ ਮਾਮਲੇ ਦੀ ਜਾਂਚ ਲਈ ਸਿਹਤ ਵਿਭਾਗ ਨੇ ਕਮੇਟੀ ਬਣਾਈ ਹੈ। ਸਿਹਤ ਮੰਤਰੀ ਮੈਟ ਜੌਹਨ ਨੇ ਦੱਸਿਆ ਕਿ ਐਕਿਊਟ…

ਗਾਜ਼ਾ: ਰਾਹਤ ਕੈਂਪਾਂ ’ਚ ਮੀਂਹ ਦਾ ਪਾਣੀ ਵੜਿਆ

ਖਾਨ ਯੂਨਿਸ (ਗਾਜ਼ਾ ਪੱਟੀ): ਗਾਜ਼ਾ ਪੱਟੀ ਵਿੱਚ ਮੀਂਹ ਦਰਮਿਆਨ ਕੈਂਪ ਪਾਣੀ ਵਿੱਚ ਡੁੱਬ ਗਏ ਅਤੇ ਫ਼ਲਸਤੀਨੀ ਆਪਣੇ ਤੰਬੂਆਂ ’ਚ ਖ਼ੁਦ ਨੂੰ ਕਿਸੇ ਤਰ੍ਹਾਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਗਾਜ਼ਾ ਵਿੱਚ ਦੋ ਸਾਲਾਂ ਤੋਂ ਜਾਰੀ ਜੰਗ ਕਾਰਨ ਬੇਘਰ ਹੋਏ ਫ਼ਲਸਤੀਨੀ,…

ਚੀਨ, ਕੰਬੋਡੀਆ ਤੇ ਥਾਈਲੈਂਡ ਦੇ ਵਿਦੇਸ਼ ਮੰਤਰੀਆਂ ਦੀ ਮੁਲਾਕਾਤ

ਹਾਂਗਕਾਂਗ: ਕੰਬੋਡੀਆ ਅਤੇ ਥਾਈਲੈਂਡ ਦੇ ਵਿਦੇਸ਼ ਮੰਤਰੀਆਂ ਨੇ ਅੱਜ ਆਪਣੇ ਚੀਨੀ ਹਮਰੁਤਬਾ ਨਾਲ ਮੁਲਾਕਾਤ ਕੀਤੀ। ਪੇਈਚਿੰਗ ਸਰਕਾਰ, ਵਿਸ਼ਵਵਿਆਪੀ ਕੂਟਨੀਤੀ ’ਚ ਆਪਣੀ ਵਧਦੀ ਮੌਜੂਦਗੀ ਦੇ ਸਹਾਰੇ, ਦੋਹਾਂ ਦੱਖਣ-ਪੂਰਬੀ ਏਸ਼ਿਆਈ ਦੇਸ਼ਾਂ ਵਿਚਾਲੇ ਹਿੰਸਕ ਸਰਹੱਦੀ ਵਿਵਾਦ ’ਚ ਮਜ਼ਬੂਤ ਵਿਚੋਲਗੀ ਵਾਲੀ ਭੂਮਿਕਾ ਨਿਭਾਉਣ ਦੀ…
ਉਨਾਓ ਜਬਰ ਜਨਾਹ ਮਾਮਲਾ: ਸੁਪਰੀਮ ਕੋਰਟ ਵੱਲੋਂ ਦਿੱਲੀ ਹਾਈਕੋਰਟ ਦੇ ਹੁਕਮਾਂ ’ਤੇ ਰੋਕ, ਸੈਂਗਰ ਨੂੰ ਰਾਹਤ ਨਹੀਂ

ਉਨਾਓ ਜਬਰ ਜਨਾਹ ਮਾਮਲਾ: ਸੁਪਰੀਮ ਕੋਰਟ ਵੱਲੋਂ ਦਿੱਲੀ ਹਾਈਕੋਰਟ ਦੇ ਹੁਕਮਾਂ ’ਤੇ ਰੋਕ, ਸੈਂਗਰ ਨੂੰ ਰਾਹਤ ਨਹੀਂ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਸੋਮਵਾਰ ਨੂੰ ਉਨਾਓ ਜਬਰ ਜਨਾਹ ਮਾਮਲੇ ਵਿੱਚ ਉੱਤਰ ਪ੍ਰਦੇਸ਼ ਦੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਸੈਂਗਰ ਨੂੰ ਦਿੱਤੀ ਗਈ ਜ਼ਮਾਨਤ ’ਤੇ ਰੋਕ ਲਗਾ ਦਿੱਤੀ ਹੈ ਅਤੇ ਦਿੱਲੀ ਹਾਈ ਕੋਰਟ ਦੇ ਪੁਰਾਣੇ ਹੁਕਮਾਂ ਨੂੰ ਮੁਅੱਤਲ ਕਰ ਦਿੱਤਾ…
ਡਬਲ-ਇੰਜਣ ਸਰਕਾਰ ਵੱਲੋਂ ਰੀਅਲ ਅਸਟੇਟ ਵਿਕਾਸ ਲਈ ਦਿੱਤੀ ਛੋਟ ਅਰਾਵਲੀ ਨੂੰ ਹੋਰ ਨੁਕਸਾਨ ਪਹੁੰਚਾਏਗੀ: ਕਾਂਗਰਸ

ਡਬਲ-ਇੰਜਣ ਸਰਕਾਰ ਵੱਲੋਂ ਰੀਅਲ ਅਸਟੇਟ ਵਿਕਾਸ ਲਈ ਦਿੱਤੀ ਛੋਟ ਅਰਾਵਲੀ ਨੂੰ ਹੋਰ ਨੁਕਸਾਨ ਪਹੁੰਚਾਏਗੀ: ਕਾਂਗਰਸ

ਨਵੀਂ ਦਿੱਲੀ: ਕਾਂਗਰਸ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਨਾ ਸਿਰਫ਼ ਮਾਈਨਿੰਗ, ਸਗੋਂ ਰੀਅਲ ਅਸਟੇਟ ਵਿਕਾਸ, ਜੋ ਕਿ ਡਬਲ-ਇੰਜਣ ਵਾਲੀ ਸਰਕਾਰ ਵੱਲੋਂ  ਖੋਲ੍ਹਿਆ ਜਾ ਰਿਹਾ ਹੈ, ਅਰਾਵਲੀ ਦੇ ਪਹਿਲਾਂ ਹੀ ਤਬਾਹ ਹੋ ਚੁੱਕੇ ਵਾਤਾਵਰਣ ਵਿੱਚ ਹੋਰ ਤਬਾਹੀ ਮਚਾਏਗਾ। ਕਾਂਗਰਸ ਦੇ ਜਨਰਲ…
ਸਰਦੀਆਂ ਦੀ ਪਹਿਲੀ ਬਰਫ਼ਬਾਰੀ ਉਡੀਕ ਰਿਹਾ ਸ਼ਿਮਲਾ; ਸਥਾਨਕ ਕਾਰੋਬਾਰੀ ਚਿੰਤਿਤ

ਸਰਦੀਆਂ ਦੀ ਪਹਿਲੀ ਬਰਫ਼ਬਾਰੀ ਉਡੀਕ ਰਿਹਾ ਸ਼ਿਮਲਾ; ਸਥਾਨਕ ਕਾਰੋਬਾਰੀ ਚਿੰਤਿਤ

ਸ਼ਿਮਲਾ: ਦੁਨੀਆ ਭਰ ਦੇ ਲੋਕਾਂ ਲਈ ਖਿੱਚ ਦਾ ਕੇਂਦਰ ਰਹਿਣ ਵਾਲਾ ਹਿੱਲ ਸਟੇਸ਼ਨ ਸ਼ਿਮਲਾ ਆਪਣੀ ਸਰਦੀਆਂ ਦੀ ਚਮਕ ਗੁਆ ਰਿਹਾ ਹੈ, ਕਿਉਂਕਿ ਬਰਫ਼ੀਲੇ ਨਜ਼ਾਰੇ ਹੁਣ ਬਹੁਤ ਘੱਟ ਦੇਖਣ ਨੂੰ ਮਿਲਦੇ ਹਨ। ਬਰਫ਼ ਦੀ ਮੋਟੀ ਚਿੱਟੀ ਚਾਦਰ ਦੀ ਜਗ੍ਹਾ ਹੁਣ ਖੁਸ਼ਕ ਸਰਦੀਆਂ…
ਪੰਜਾਬ ਦੀ ਹਵਾ ਦੀ ਗੁਣਵੱਤਾ ‘ਮੱਧਮ ਸ਼੍ਰੇਣੀ’ ’ਚ, ਹੋਰ ਸੁਧਾਰ ਹੋਣ ਦੀ ਉਮੀਦ

ਪੰਜਾਬ ਦੀ ਹਵਾ ਦੀ ਗੁਣਵੱਤਾ ‘ਮੱਧਮ ਸ਼੍ਰੇਣੀ’ ’ਚ, ਹੋਰ ਸੁਧਾਰ ਹੋਣ ਦੀ ਉਮੀਦ

ਪਟਿਆਲਾ: ਦਿੱਲੀ ਵਿੱਚ ਹਵਾ ਦੀ ਗੁਣਵੱਤਾ ਬੇਹੱਦ ਖ਼ਰਾਬ ਹੋਣ ਦੇ ਉਲਟ ਪੰਜਾਬ ਵਿੱਚ ਹਵਾ ਦੀ ਗੁਣਵੱਤਾ ਸੂਚਕ ਅੰਕ (AQI) 'ਮੱਧਮ' ਸ਼੍ਰੇਣੀ ਵਿੱਚ ਬਣਿਆ ਹੋਇਆ ਹੈ। ਐਤਵਾਰ ਨੂੰ ਜਿੱਥੇ ਦਿੱਲੀ ਦਾ ਔਸਤ AQI 391 ਦਰਜ ਕੀਤਾ ਗਿਆ, ਜੋ ਕਿ 'ਗੰਭੀਰ' ਸ਼੍ਰੇਣੀ…
Tata-Ernakulam Express: ਸੈਂਕੜੇ ਯਾਤਰੀਆਂ ਨਾਲ ਭਰੀ ਰੇਲਗੱਡੀ ਅੱਗ ਲੱਗੀ, 1 ਮੌਤ

Tata-Ernakulam Express: ਸੈਂਕੜੇ ਯਾਤਰੀਆਂ ਨਾਲ ਭਰੀ ਰੇਲਗੱਡੀ ਅੱਗ ਲੱਗੀ, 1 ਮੌਤ

ਵਿਸ਼ਾਖਾਪਟਨਮ: ਇੱਥੋਂ ਲਗਪਗ 66 ਕਿਲੋਮੀਟਰ ਦੂਰ ਯੇਲਾਮੰਚਿਲੀ ਵਿਖੇ ਟਾਟਾਨਗਰ-ਏਰਨਾਕੁਲਮ ਐਕਸਪ੍ਰੈਸ ਦੇ ਦੋ ਡੱਬਿਆਂ ਨੂੰ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਪੁਲੀਸ ਨੂੰ ਰਾਤ 12:45 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਇੱਕ ਪੁਲੀਸ ਅਧਿਕਾਰੀ ਨੇ ਪੱਤਰਕਾਰਾਂ ਨੂੰ…
ਯੂਕਰੇਨ ਅਤੇ ਰੂਸ ਸ਼ਾਂਤੀ ਸਮਝੌਤੇ ਦੇ ਬੇਹੱਦ ਕਰੀਬ: ਟਰੰਪ

ਯੂਕਰੇਨ ਅਤੇ ਰੂਸ ਸ਼ਾਂਤੀ ਸਮਝੌਤੇ ਦੇ ਬੇਹੱਦ ਕਰੀਬ: ਟਰੰਪ

ਪਾਮ ਬੀਚ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਤਵਾਰ ਨੂੰ ਦਾਅਵਾ ਕੀਤਾ ਹੈ ਕਿ ਯੂਕਰੇਨ ਅਤੇ ਰੂਸ ਇੱਕ ਇਤਿਹਾਸਕ ਸ਼ਾਂਤੀ ਸਮਝੌਤੇ ਦੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਕਰੀਬ ਹਨ। ਫਲੋਰਿਡਾ ਸਥਿਤ ਆਪਣੇ ਰਿਜ਼ੋਰਟ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੇਲੇਂਸਕੀ ਦੀ ਮੇਜ਼ਬਾਨੀ ਕਰਦਿਆਂ ਟਰੰਪ…
ਕੈਨੇਡਾ: ਹਸਪਤਾਲ ’ਚ ਇਲਾਜ ਨਾ ਮਿਲਣ ਕਾਰਨ ਫੌਤ ਹੋਏ ਭਾਰਤੀ ਦੇ ਮਾਮਲੇ ਦੀ ਜਾਂਚ ਸ਼ੁਰੂ

ਕੈਨੇਡਾ: ਹਸਪਤਾਲ ’ਚ ਇਲਾਜ ਨਾ ਮਿਲਣ ਕਾਰਨ ਫੌਤ ਹੋਏ ਭਾਰਤੀ ਦੇ ਮਾਮਲੇ ਦੀ ਜਾਂਚ ਸ਼ੁਰੂ

ਵੈਨਕੂਵਰ: ਐਡਮੰਟਨ ਦੇ ਗ੍ਰੇ ਨੰਨ ਕਮਿਊਨਿਟੀ ਹਸਪਤਾਲ ’ਚ ਛਾਤੀ ਦੇ ਦਰਦ ਕਾਰਨ ਦਾਖਲ ਹੋਏ ਭਾਰਤੀ ਮੂਲ ਦੇ ਪ੍ਰਸ਼ਾਂਤ ਸ੍ਰੀ ਕੁਮਾਰ (44) ਨੂੰ ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਹੋਈ ਮੌਤ ਦੇ ਅਸਲ ਕਾਰਨਾਂ ਦੀ ਜਾਂਚ ਲਈ ਸਿਹਤ ਵਿਭਾਗ ਵਲੋਂ ਕਮੇਟੀ ਗਠਿਤ…

ਦੋ ਹੈਲੀਕਾਪਟਰਾਂ ਹਵਾ ’ਚ ਭਿਆਨਕ ਟੱਕਰ, 1 ਮੌਤ

ਨਿਊ ਜਰਸੀ: ਦੱਖਣੀ ਨਿਊ ਜਰਸੀ ਵਿੱਚ ਐਤਵਾਰ ਨੂੰ ਦੋ ਹੈਲੀਕਾਪਟਰਾਂ ਦੀ ਹਵਾ ਵਿੱਚ ਹੋਈ ਭਿਆਨਕ ਟੱਕਰ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਇੱਕ ਹੋਰ ਜ਼ਖਮੀ ਹੋ ਗਿਆ,ਜਿਸ ਤੋਂ ਬਾਅਦ ਸੰਘੀ ਅਧਿਕਾਰੀਆਂ ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ…
‘ਅਪਰੇਸ਼ਨ ਸਿੰਧੂਰ’ ਦੌਰਾਨ ਮੈਨੂੰ ਬੰਕਰ ਵਿੱਚ ਲੁਕਣ ਲਈ ਕਿਹਾ ਗਿਆ ਸੀ: ਜ਼ਰਦਾਰੀ

‘ਅਪਰੇਸ਼ਨ ਸਿੰਧੂਰ’ ਦੌਰਾਨ ਮੈਨੂੰ ਬੰਕਰ ਵਿੱਚ ਲੁਕਣ ਲਈ ਕਿਹਾ ਗਿਆ ਸੀ: ਜ਼ਰਦਾਰੀ

ਲਾਹੌਰ: ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਅੱਜ ਖੁਲਾਸਾ ਕੀਤਾ ਹੈ ਕਿ ਜਦੋਂ ਭਾਰਤ ਨੇ ਇਸ ਸਾਲ ਮਈ ਵਿੱਚ ਅਪਰੇਸ਼ਨ ਸਿੰਧੂਰ ਸ਼ੁਰੂ ਕੀਤਾ ਸੀ ਤਾਂ ਉਨ੍ਹਾਂ ਨੂੰ ਬੰਕਰ ਵਿੱਚ ਲੁਕਣ ਦੀ ਸਲਾਹ ਦਿੱਤੀ ਗਈ ਸੀ। ਜ਼ਰਦਾਰੀ ਨੇ ਇਹ ਖੁਲਾਸਾ ਸਿੰਧ ਸੂਬੇ…
ਵੀਡੀਓ: ਰੂਸੀ ਫੌਜ ਵਿੱਚ ਭਰਤੀ ਹੋਏ ਤਿੰਨ ਪੰਜਾਬੀਆਂ ਸਣੇ 10 ਭਾਰਤੀਆਂ ਦੀ ਮੌਤ; ਚਾਰ ਹਾਲੇ ਵੀ ਲਾਪਤਾ

ਵੀਡੀਓ: ਰੂਸੀ ਫੌਜ ਵਿੱਚ ਭਰਤੀ ਹੋਏ ਤਿੰਨ ਪੰਜਾਬੀਆਂ ਸਣੇ 10 ਭਾਰਤੀਆਂ ਦੀ ਮੌਤ; ਚਾਰ ਹਾਲੇ ਵੀ ਲਾਪਤਾ

ਜਲੰਧਰ: ਰੋਜ਼ੀ ਰੋਟੀ ਕਮਾਉਣ ਲਈ ਵਿਦੇਸ਼ ਗਏ ਤੇ ਰੂਸ ਦੀ ਫੌਜ ਵਿਚ ਭਰਤੀ ਹੋਏ ਭਾਰਤੀ ਨੌਜਵਾਨਾਂ ਵਿੱਚੋਂ 10 ਜਣਿਆਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿੱਚ ਤਿੰਨ ਨੌਜਵਾਨ ਪੰਜਾਬ ਦੇ ਹਨ। ਰੂਸੀ ਫੌਜ ਵਿੱਚ ਯੂਕਰੇਨ ਨਾਲ ਜੰਗ ਲੜਦਿਆਂ ਆਪਣੀ ਜਾਨ ਗਵਾਉਣ ਵਾਲਿਆਂ…
ਬੀ ਐੱਸ ਐੱਫ ਵੱਲੋਂ ਬੰਗਲਾਦੇਸ਼ ਦਾ ਦਾਅਵਾ ਖਾਰਜ

ਬੀ ਐੱਸ ਐੱਫ ਵੱਲੋਂ ਬੰਗਲਾਦੇਸ਼ ਦਾ ਦਾਅਵਾ ਖਾਰਜ

ਢਾਕਾ: ਮੇਘਾਲਿਆ ਦੀਆਂ ਸੁਰੱਖਿਆ ਏਜੰਸੀਆਂ ਨੇ ਬੰਗਲਾਦੇਸ਼ ਪੁਲੀਸ ਦੇ ਉਹ ਦਾਅਵੇ ਅੱਜ ਖਾਰਜ ਕਰ ਦਿੱਤੇ ਜਿਸ ਵਿਚ ਕਿਹਾ ਗਿਆ ਸੀ ਸ਼ਰੀਫ਼ ਉਸਮਾਨ ਹਾਦੀ ਦੇ ਕਾਤਲ ਭਾਰਤ ਅੰਦਰ ਦਾਖਲ ਹੋਏ ਹਨ। ਮੇਘਾਲਿਆ ’ਚ ਬੀ ਐੱਸ ਐੱਫ ਦੇ ਮੁਖੀ ਆਈ ਜੀ ਓ…
ਯੂਪੀ: ਡਰਾਫਟ ਵੋਟਰ ਸੂਚੀ ਵਿੱਚੋਂ 2.89 ਕਰੋੜ ਨਾਮ ਹਟਾਏ

ਯੂਪੀ: ਡਰਾਫਟ ਵੋਟਰ ਸੂਚੀ ਵਿੱਚੋਂ 2.89 ਕਰੋੜ ਨਾਮ ਹਟਾਏ

ਲਖਨਊ: ਉੱਤਰ ਪ੍ਰਦੇਸ਼ ਵਿੱਚ ਵੋਟਰ ਸੂਚੀਆਂ ਦੀ ਮੁੜ ਵਿਸ਼ੇਸ਼ ਸੁਧਾਈ ਤੋਂ ਬਾਅਦ ਡਰਾਫਟ ਵੋਟਰ ਸੂਚੀ ਤਿਆਰ ਕੀਤੀ ਗਈ ਹੈ। ਇਹ ਸੂਚੀ 31 ਦਸੰਬਰ ਨੂੰ ਪ੍ਰਕਾਸ਼ਿਤ ਹੋਵੇਗੀ। ਇਸ ਵਿੱਚੋਂ ਲਗਪਗ 12.55 ਕਰੋੜ ਵੋਟਰਾਂ ਦੇ ਨਾਂ ਹੋਣ ਦੀ ਸੰਭਾਵਨਾ ਹੈ ਜਿਸ ਵਿੱਚ ਲਗਪਗ…
ਨਵਾਂ ਸਾਲ ਭਾਰਤੀ ਮਹਿਲਾ ਹਾਕੀ ਲਈ ਨਵੀਂ ਉਮੀਦ ਵਾਲਾ: ਦੀਪਿਕਾ

ਨਵਾਂ ਸਾਲ ਭਾਰਤੀ ਮਹਿਲਾ ਹਾਕੀ ਲਈ ਨਵੀਂ ਉਮੀਦ ਵਾਲਾ: ਦੀਪਿਕਾ

ਨਵੀਂ ਦਿੱਲੀ: ਭਾਰਤੀ ਮਹਿਲਾ ਹਾਕੀ ਟੀਮ ਲਈ ਇਹ ਸਾਲ ਮੈਦਾਨ ਦੇ ਅੰਦਰ ਅਤੇ ਬਾਹਰ ਭਾਵੇਂ ਕਿ ਵਧੀਆ ਨਾ ਰਿਹਾ ਹੋਵੇ ਪਰ ਹਾਕੀ ਇੰਡੀਆ ਲੀਗ ਰਾਹੀਂ ਪੰਜ ਮਹੀਨਿਆਂ ਬਾਅਦ ਮੈਦਾਨ ’ਤੇ ਵਾਪਸੀ ਲਈ ਤਿਆਰ ਡਰੈਗ ਫਲਿੱਕਰ ਦੀਪਿਕਾ ਸਹਿਰਾਵਤ ਦਾ ਮੰਨਣਾ ਹੈ ਕਿ…
160 ਕਿਲੋਮੀਟਰ ਘੰਟੇ ਦੀ ਰਫ਼ਤਾਰ ਵਿਕਟ ਲੈਣ ਨਾਲੋਂ ਅਹਿਮ: ਬ੍ਰੈੱਟ ਲੀ

160 ਕਿਲੋਮੀਟਰ ਘੰਟੇ ਦੀ ਰਫ਼ਤਾਰ ਵਿਕਟ ਲੈਣ ਨਾਲੋਂ ਅਹਿਮ: ਬ੍ਰੈੱਟ ਲੀ

ਮੈਲਬਰਨ: ਆਸਟਰੇਲੀਆ ਦੇ ਸਾਬਕਾ ਗੇਂਦਬਾਜ਼ ਬ੍ਰੈੱਟ ਲੀ ਤੇਜ਼ ਗੇਂਦਬਾਜ਼ੀ ਪ੍ਰਤੀ ਐਨੇ ਜਨੂੰਨੀ ਸਨ ਕਿ ਉਨ੍ਹਾਂ ਨੇ ਨੌਂ ਸਾਲ ਦੀ ਉਮਰ ਵਿੱਚ ਹੀ 160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਹਾਸਲ ਕਰਨ ਦਾ ਟੀਚਾ ਮਿੱਥ ਲਿਆ ਸੀ ਅਤੇ ਜਦੋਂ ਤੱਕ ਉਨ੍ਹਾਂ ਨੇ ਇਹ…
ਯੂਕਰੇਨ ਨੂੰ 2.5 ਅਰਬ ਡਾਲਰ ਦੀ ਆਰਥਿਕ ਸਹਾਇਤਾ ਦੇਵੇਗਾ ਕੈਨੇਡਾ: ਕਾਰਨੀ

ਯੂਕਰੇਨ ਨੂੰ 2.5 ਅਰਬ ਡਾਲਰ ਦੀ ਆਰਥਿਕ ਸਹਾਇਤਾ ਦੇਵੇਗਾ ਕੈਨੇਡਾ: ਕਾਰਨੀ

ਓਟਵਾ: ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸ਼ਨਿਚਰਵਾਰ ਨੂੰ ਯੂਕਰੇਨ ਲਈ ਵਾਧੂ 2.5 ਅਰਬ ਡਾਲਰ ਦੀ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਕਾਰਨੀ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਦੇ ਨਾਲ ਪੱਤਰਕਾਰਾਂ ਦੇ ਸਨਮੁੱਖ ਹੁੰਦਿਆਂ ਕਿਹਾ ਕਿ ਇਹ…
ਰੂਸ ’ਤੇ ਹਮਲੇ ਦੇ ਨਤੀਜੇ ਤਬਾਹਕੁਨ ਹੋਣਗੇ: ਲਾਵਰੋਵ

ਰੂਸ ’ਤੇ ਹਮਲੇ ਦੇ ਨਤੀਜੇ ਤਬਾਹਕੁਨ ਹੋਣਗੇ: ਲਾਵਰੋਵ

ਮਾਸਕੋ: ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਅੱਜ ਕਿਹਾ ਕਿ ਮਾਸਕੋ ਦਾ ਯੂਰਪ ’ਚ ਕਿਸੇ ’ਤੇ ਵੀ ਹਮਲਾ ਕਰਨ ਦਾ ਕੋਈ ਇਰਾਦਾ ਨਹੀਂ ਹੈ ਪਰ ਕਿਸੇ ਵੀ ਹਮਲੇ ਦਾ ਉਸ ਵੱਲੋਂ ਜਵਾਬ ਤਬਾਹਕੁਨ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਯੂਰਪੀ…
ਭਾਰਤੀ ਫ਼ੌਜ ਲਈ ਸੀ-130 ਜੇ ਬਿਹਤਰ ਬਦਲ: ਮਾਰਟਿਨ

ਭਾਰਤੀ ਫ਼ੌਜ ਲਈ ਸੀ-130 ਜੇ ਬਿਹਤਰ ਬਦਲ: ਮਾਰਟਿਨ

ਮੈਰੀਏਟਾ(ਅਮਰੀਕਾ): ਅਮਰੀਕੀ ਕੰਪਨੀ ਲੌਕਹੀਡ ਮਾਰਟਿਨ ਨੇ ਆਪਣੇ ਸੀ-130 ਜੇ ਸੁਪਰ ਹਰਕੂਲਿਸ ਜਹਾਜ਼ਾਂ ਨੂੰ ਭਾਰਤੀ ਹਵਾਈ ਫੌਜ ਲਈ ਬਿਹਤਰ ਬਦਲ ਦੱਸਿਆ ਹੈ। ਭਾਰਤ 80 ਦੇ ਕਰੀਬ ਫੌਜੀ ਟਰਾਂਸਪੋਰਟ ਜਹਾਜ਼ ਖਰੀਦਣ ਦੀਆਂ ਤਿਆਰੀਆਂ ਕਰ ਰਿਹਾ ਹੈ। ਕੰਪਨੀ ਦਾ ਕਹਿਣਾ ਹੈ ਕਿ ਜਹਾਜ਼ਾਂ ਦਾ…
ਸਿਆਸੀ ਲੇਖਾ-ਜੋਖਾ 2025: ‘ਆਪ’ ਨੇ ਦੋ ਜ਼ਿਮਨੀ, ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਚੋਣਾਂ ਜਿੱਤੀਆਂ

ਸਿਆਸੀ ਲੇਖਾ-ਜੋਖਾ 2025: ‘ਆਪ’ ਨੇ ਦੋ ਜ਼ਿਮਨੀ, ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਚੋਣਾਂ ਜਿੱਤੀਆਂ

ਚੰਡੀਗਡ਼੍ਹ: ਪੰਜਾਬ ਵਿੱਚ ਸਾਲ 2025 ਦੌਰਾਨ ਆਮ ਆਦਮੀ ਪਾਰਟੀ (ਆਪ) ਨੇ ਦੋ ਵਿਧਾਨ ਸਭਾ ਹਲਕਿਆਂ ਵਿੱਚ ਹੋਈ ਜ਼ਿਮਨੀ ਚੋਣ ਅਤੇ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਚੋਣਾਂ ਵਿੱਚ ਜਿੱਤ ਦਰਜ ਕੀਤੀ। ਇਸ ਦੇ ਨਾਲ ਹੀ ਪਾਰਟੀ ਨੇ ਹੁਣੇ ਤੋਂ ਸਾਲ 2027…
ਨਿਹੰਗ ਸਿੰਘਾਂ ਨੇ ਖ਼ਾਲਸਾਈ ਜਾਹੋ-ਜਲਾਲ ਨਾਲ ਮਹੱਲਾ ਸਜਾਇਆ

ਨਿਹੰਗ ਸਿੰਘਾਂ ਨੇ ਖ਼ਾਲਸਾਈ ਜਾਹੋ-ਜਲਾਲ ਨਾਲ ਮਹੱਲਾ ਸਜਾਇਆ

ਫਤਹਿਗੜ੍ਹ ਸਾਹਿਬ: ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਹੇਠ ਗੁਰਦੁਆਰਾ ਬਿਬਾਨਗੜ੍ਹ ਛਾਉਣੀ ਬੁੱਢਾ ਦਲ ਤੋਂ ਮਹੱਲਾ ਸਜਾਇਆ ਗਿਆ, ਜੋ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ…
ਅੰਕਿਤਾ ਭੰਡਾਰੀ ਕਤਲ ਕੇਸ: ਨਾਮ ਉਛਾਲਣ ’ਤੇ ਭਾਜਪਾ ਆਗੂ ਵੱਲੋਂ ਕਾਨੂੰਨੀ ਕਾਰਵਾਈ ਦੀ ਚੇਤਾਵਨੀ

ਅੰਕਿਤਾ ਭੰਡਾਰੀ ਕਤਲ ਕੇਸ: ਨਾਮ ਉਛਾਲਣ ’ਤੇ ਭਾਜਪਾ ਆਗੂ ਵੱਲੋਂ ਕਾਨੂੰਨੀ ਕਾਰਵਾਈ ਦੀ ਚੇਤਾਵਨੀ

ਦੇਹਰਾਦੂਨ: ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਦੁਸ਼ਯੰਤ ਕੁਮਾਰ ਗੌਤਮ ਨੇ ਅੰਕਿਤਾ ਭੰਡਾਰੀ ਕਤਲ ਕੇਸ ਵਿੱਚ ਉਨ੍ਹਾਂ ਦਾ ਨਾਂ ਘੜੀਸਣ ਵਾਲਿਆਂ ਖ਼ਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕਰਨ ਦੀ ਚੇਤਾਵਨੀ ਦਿੱਤੀ ਹੈ। ਇਹ ਵਿਵਾਦ ਇੱਕ ਵਾਇਰਲ ਵੀਡੀਓ ਅਤੇ ਊਰਮਿਲਾ ਸਨਵਰ ਨਾਮ…
ਨਵੇਂ ਸਾਲ ਦੇ ਜਸ਼ਨ ਤੋਂ ਪਹਿਲਾਂ ਵੱਡੀ ਕਾਰਵਾਈ: ਅਪਰੇਸ਼ਨ ਆਘਾਤ ਤਹਿਤ ਸੈਂਕੜੇ ਗ੍ਰਿਫ਼ਤਾਰੀਆਂ

ਨਵੇਂ ਸਾਲ ਦੇ ਜਸ਼ਨ ਤੋਂ ਪਹਿਲਾਂ ਵੱਡੀ ਕਾਰਵਾਈ: ਅਪਰੇਸ਼ਨ ਆਘਾਤ ਤਹਿਤ ਸੈਂਕੜੇ ਗ੍ਰਿਫ਼ਤਾਰੀਆਂ

ਚੰਡੀਗੜ੍ਹ: ਦਿੱਲੀ ਵਿੱਚ ਨਵੇਂ ਸਾਲ ਦੇ ਜਸ਼ਨਾਂ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਦੱਖਣੀ-ਪੂਰਬੀ ਦਿੱਲੀ ਪੁਲੀਸ ਨੇ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਲਈ ਰਾਤ ਭਰ ਇੱਕ ਵਿਆਪਕ ਤਲਾਸ਼ੀ ਮੁਹਿੰਮ ਚਲਾਈ। 'ਆਪ੍ਰੇਸ਼ਨ ਆਘਾਤ 3.0' (Operation Aaghat 3.0) ਨਾਮ ਦੀ ਇਸ ਵਿਸ਼ੇਸ਼ ਮੁਹਿੰਮ ਤਹਿਤ ਖੇਤਰ ਦੇ…
ਉੱਤਰਾਖੰਡ: ਅਪਰੇਸ਼ਨ ਕਾਲਨੇਮੀ ਤਹਿਤ 19 ਬੰਗਲਾਦੇਸ਼ੀਆਂ ਸਮੇਤ 511 ਗ੍ਰਿਫ਼ਤਾਰ

ਉੱਤਰਾਖੰਡ: ਅਪਰੇਸ਼ਨ ਕਾਲਨੇਮੀ ਤਹਿਤ 19 ਬੰਗਲਾਦੇਸ਼ੀਆਂ ਸਮੇਤ 511 ਗ੍ਰਿਫ਼ਤਾਰ

ਦੇਹਰਾਦੂਨ: ਸੂਬੇ ਵਿੱਚ ਜਾਰੀ 'ਅਪਰੇਸ਼ਨ ਕਾਲਨੇਮੀ' ਤਹਿਤ ਹੁਣ ਤੱਕ ਤਿੰਨ ਜ਼ਿਲ੍ਹਿਆਂ ਵਿੱਚ 19 ਬੰਗਲਾਦੇਸ਼ੀਆਂ ਸਮੇਤ ਕੁੱਲ 511 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਪਰੇਸ਼ਨ ਕਾਲਨੇਮੀ ਜੁਲਾਈ 2025 ਵਿੱਚ ਉੱਤਰਾਖੰਡ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇੱਕ ਰਾਜ ਵਿਆਪੀ ਮੁਹਿੰਮ ਹੈ ਜਿਸ ਦਾ…

ਕੈਨੇਡਾ: ਬਰਫ਼ ਹਟਉਣ ਮੌਕੇ ਟਰੈਕਟਰ ਨਦੀ ਵਿੱਚ ਖਿਸਕਿਆ, 2 ਮੌਤਾਂ

ਵੈਨਕੂਵਰ: ਕੈਨੇਡਾ ਵਿੱਚ ਹੋਰ ਰਹੀ ਬਰਫ਼ਬਾਰੀ ਨੇ ਵੱਡੇ ਪੱਧਰ ’ਤੇ ਜਨਜੀਵਨ ਪ੍ਰਭਾਵਿਤ ਕੀਤਾ ਹੋਇਆ ਹੈ। ਇਸ ਦੌਰਾਨ ਸੜਕ ’ਤੇ ਜਮ੍ਹਾ ਹੋਈ ਬਰਫ ਹਟਾਉਣ ਮੌਕੇ ਵਾਪਰੇ ਹਾਦਸੇ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ…
ਕੈਨੇਡਾ: ਟਰਾਂਟੋ ਹਵਾਈ ਅੱਡੇ ’ਤੇ ਬਰਫ਼ਬਾਰੀ ਕਾਰਨ ਸੈਂਕੜੇ ਉਡਾਣਾਂ ਪ੍ਰਭਾਵਤ

ਕੈਨੇਡਾ: ਟਰਾਂਟੋ ਹਵਾਈ ਅੱਡੇ ’ਤੇ ਬਰਫ਼ਬਾਰੀ ਕਾਰਨ ਸੈਂਕੜੇ ਉਡਾਣਾਂ ਪ੍ਰਭਾਵਤ

ਵੈਨਕੂਵਰ: ਟਰਾਂਟੋ ਖੇਤਰ ’ਚ ਸ਼ੁੱਕਰਵਾਰ ਤੋਂ ਹੋ ਰਹੀ ਭਾਰੀ ਬਰਫ਼ਬਾਰੀ ਕਾਰਨ ਟਰਾਂਟੋ ਹਵਾਈ ਅੱਡੇ ਦੀਆਂ ਸੈਂਕੜੇ ਉਡਾਣਾ ਪ੍ਰਭਾਵਤ ਹੋਈਆਂ। ਹਵਾਈ ਅੱਡੇ ਦੀ ਉਡਾਣ ਸੂਚੀ ਅਨੁਸਾਰ 70 ਫੀਸਦੀ ਤੋਂ ਵੱਧ ਉਡਾਣਾਂ ਦੀ ਲੈਂਡਿੰਗ ਦੇਰੀ ਨਾਲ ਹੋਈ ਅਤੇ ਉਡਾਣ ਭਰਨ ਲਈ ਇੱਕ ਤੋਂ…
60 ਵਰ੍ਹਿਆਂ ਦਾ ਹੋਇਆ ਸਲਮਾਨ ਖਾਨ, ਪਨਵੇਲ ਫਾਰਮ ਹਾਊਸ ’ਤੇ ਮੀਡੀਆ ਨਾਲ ਕੱਟਿਆ ਕੇਕ

60 ਵਰ੍ਹਿਆਂ ਦਾ ਹੋਇਆ ਸਲਮਾਨ ਖਾਨ, ਪਨਵੇਲ ਫਾਰਮ ਹਾਊਸ ’ਤੇ ਮੀਡੀਆ ਨਾਲ ਕੱਟਿਆ ਕੇਕ

ਪਨਵੇਲ: ਬਾਲੀਵੁੱਟ ਅਦਾਕਾਰ ਸਲਮਾਨ ਖਾਨ ਨੇ 27 ਦਸੰਬਰ ਨੂੰ ਆਪਣੇ ਪਨਵੇਲ ਫਾਰਮ ਹਾਊਸ 'ਤੇ ਕਰੀਬੀ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨਾਲ ਬੜੀ ਧੂਮ-ਧਾਮ ਨਾਲ ਆਪਣਾ 60ਵਾਂ ਜਨਮਦਿਨ ਮਨਾਇਆ। ਨਿੱਜੀ ਜਸ਼ਨਾਂ ਤੋਂ ਪਹਿਲਾਂ ਅਦਾਕਾਰ ਨੇ ਫਾਰਮ ਹਾਊਸ ਦੇ ਬਾਹਰ ਇਕੱਠੇ ਹੋਏ ਮੀਡੀਆ ਕਰਮੀਆਂ ਦਾ…