Posted inNews
Weather Alert ਉੱਤਰ ਭਾਰਤ ਵਿਚ ਠੰਢ ਦੀ ਅਗਾਊਂ ਦਸਤਕ
ਚੰਡੀਗੜ੍ਹ: ਉੱਤਰ ਭਾਰਤ ਵਿਚ ਠੰਢ ਨੇ ਐਤਕੀਂ ਅਗਾਊਂ ਦਸਤਕ ਦੇ ਦਿੱਤੀ ਹੈ। ਹਿਮਾਚਲ ਦੀਆਂ ਪਹਾੜੀਆਂ ਵਿੱਚ ਬੇਮੌਸਮੀ ਬਰਫ਼ਬਾਰੀ ਅਤੇ ਪੰਜਾਬ ਅਤੇ ਹਰਿਆਣਾ ਵਿੱਚ ਰੁਕ-ਰੁਕ ਕੇ ਭਾਰੀ ਮੀਂਹ ਨੇ ਅਕਤੂਬਰ ਦੇ ਪਹਿਲੇ ਹਫ਼ਤੇ ਮੌਸਮ ਵਿਚ ਠੰਢਕ ਲੈ ਆਂਦੀ ਹੈ। ਮੌਸਮ ਵਿਭਾਗ…





























