Posted inNews
ਤ੍ਰਿਪੁਰਾ ਵਿਚ 14 ਮਹੀਨਿਆਂ ਦੀ ਬੱਚੀ ਦੀ ਜਬਰ-ਜਨਾਹ ਮਗਰੋਂ ਹੱਤਿਆ
ਅਗਰਤਲਾ: ਉੱਤਰੀ ਤ੍ਰਿਪੁਰਾ ਦੇ ਪਾਨੀਸਾਗਰ ਇਲਾਕੇ ਵਿਚ 14 ਮਹੀਨੇ ਦੀ ਬੱਚੀ ਨਾਲ ਕਥਿਤ ਜਬਰ ਜਨਾਹ ਮਗਰੋਂ ਉਸ ਦੀ ਹੱਤਿਆ ਕਰ ਦਿੱਤੀ ਗਈ। ਪੁਲੀਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲੀਸ ਮੁਤਾਬਕ ਮੁਲਜ਼ਮ ਦਿਹਾੜੀਦਾਰ ਮਜ਼ਦੂਰ ਹੈ ਤੇ ਉਸ ਨੂੰ ਅਸਾਮ ਦੇ ਨੀਲਾਂਬਾਜ਼ਾਰ…

























