Posted inNews
ਖਜੂਰਾਂ ਵਿਚ ਲੁਕੋ ਕੇ ਲਿਆਂਦਾ 172 ਗ੍ਰਾਮ ਸੋਨਾ ਕੋਮਾਂਤਰੀ ਹਵਾਈ ਅੱਡੇ ’ਤੇ ਜ਼ਬਤ
ਨਵੀਂ ਦਿੱਲੀ : ਨਵੀਂ ਦਿੱਲੀ ਦੇ ਇੰਦਰਾ ਗਾਂਧੀ ਕੋਮਾਂਤਰੀ ਹਵਾਈ ਅੱਡੇ ’ਤੇ ਕਸਟਮ ਅਧਿਕਾਰੀਆਂ ਨੇ ਬੁੱਧਵਾਰ ਨੂੰ ਗ੍ਰੀਨ ਚੈਨਲ ਦੇ ਬਾਹਰ ਨਿਕਲਣ ’ਤੇ ਇੱਕ ਪੁਰਸ਼ ਯਾਤਰੀ ਨੂੰ ਰੋਕਿਆ ਅਤੇ ਉਸ ਕੋਲੋਂ ਸੋਨੇ ਦੇ ਵੱਖ-ਵੱਖ ਕੱਟੇ ਹੋਏ ਟੁਕੜੇ ਅਤੇ ਇੱਕ ਚੇਨ ਜ਼ਬਤ…