Posted inNews
ਕੋਰਟ ਨੇ ਸੱਤਵੇਂ ਮੁਲਜ਼ਮ ਸ਼ੋਇਬ ਨੂੰ 10 ਦਿਨਾ ਐੱਨਆਈਏ ਰਿਮਾਂਡ ’ਤੇ ਭੇਜਿਆ
ਨਵੀਂ ਦਿੱਲੀ: ਦਿੱਲੀ ਕੋਰਟ ਨੇ Red Fort Blast ਮਾਮਲੇ ਵਿਚ ਗ੍ਰਿਫਤਾਰ ਸੱਤਵੇਂ ਮੁਲਜ਼ਮ ਸ਼ੋਇਬ ਵਾਸੀ ਫ਼ਰੀਦਾਬਾਦ ਨੂੰ 10 ਦਿਨਾਂ ਲਈ ਐੱਨਆਈਏ ਹਿਰਾਸਤ ਵਿਚ ਭੇਜ ਦਿੱਤਾ ਹੈ। ਸ਼ੋਇਬ ਉੱਤੇ ਧਮਾਕੇ ਨੂੰ ਅੰਜਾਮ ਦੇਣ ਵਾਲੇ ਫਿਦਾਈਨ ਉਮਰ ਉਨ ਨਬੀ ਨੂੰ ਪਨਾਹ ਦੇਣ ਦਾ…





























