Posted inNews
ਮਿਊਨਿਖ ਵਿੱਚ ਕਾਰ ਭੀੜ ’ਚ ਵੜਨ ਕਾਰਨ ਘੱਟੋ-ਘੱਟ 28 ਜ਼ਖ਼ਮੀ
ਬਰਲਿਨ : ਜਰਮਨੀ ਦੇ ਮਿਊਨਿਖ ਸ਼ਹਿਰ ਵਿੱਚ ਇਕ ਕਾਰ ਚਾਲਕ ਵੱਲੋਂ ਪ੍ਰਦਰਸ਼ਨਕਾਰੀਆਂ ਦੀ ਭੀੜ ’ਚ ਵਾਹਨ ਵਾੜੇ ਜਾਣ ਦੀ ਘਟਨਾ ਵਿੱਚ ਬੱਚਿਆਂ ਸਣੇ ਘੱਟੋ-ਘੱਟ 28 ਵਿਅਕਤੀ ਜ਼ਖ਼ਮੀ ਹੋ ਗਏ। ਉੱਧਰ, ਬਵੇਰੀਆ ਦੇ ਗਵਰਨਰ ਮਾਰਕਸ ਸੋਡਰ ਨੇ ਕਿਹਾ ਕਿ ਇਹ ਘਟਨਾ ਇਕ…


























