Posted inNews
ਭਾਰਤ ਤੇ ਬਰਤਾਨੀਆ ਵੱਲੋਂ ਮੁਕਤ ਵਪਾਰ ਸਮਝੌਤੇ ਬਾਰੇ ਗੱਲਬਾਤ ਅੱਗੇ ਵਧਾਉਣ ਸਬੰਧੀ ਚਰਚਾ
ਨਵੀਂ ਦਿੱਲੀ : ਭਾਰਤ ਤੇ ਬਰਤਾਨੀਆ ਨੇ ਅੱਜ ਮੁਕਤ ਵਪਾਰ ਸਮਝੌਤੇ ਬਾਰੇ ਗੱਲਬਾਤ ਅੱਗੇ ਵਧਾਉਣ ਸਬੰਧੀ ਚਰਚਾ ਕੀਤੀ। ਇਸ ਦੌਰਾਨ ਇਹ ਵੀ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਸਮਝੌਤਾ ਸੰਤੁਲਿਤ ਤੇ ਆਪਸੀ ਤੌਰ ’ਤੇ ਫਾਇਦੇਮੰਦ ਹੋਵੇ। ‘ਐਕਸ’ ਉੱਤੇ ਪਾਈ ਇਕ…



























