Posted inNews
ਦੁਕਾਨਦਾਰ ਦੇ ਕਰਿੰਦੇ ਨੂੰ ਗੋਲੀ ਮਾਰ ਕੇ ਸਾਢੇ ਅੱਠ ਲੱਖ ਲੁੱਟੇ
ਸ੍ਰੀ ਗੋਇੰਦਵਾਲ ਸਾਹਿਬ : ਥਾਣਾ ਵੈਰੋਵਾਲ ਅਧੀਨ ਪਿੰਡ ਮੁਗਲਾਣੀ ਨੇੜੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਕਰਿਆਨਾ ਦੁਕਾਨਦਾਰ ਦੇ ਕਰਿੰਦੇ ਨੂੰ ਗੋਲੀ ਮਾਰ ਕੇ ਸਾਢੇ ਅੱਠ ਲੱਖ ਰੁਪਏ ਲੁੱਟ ਲਏ। ਇਸ ਘਟਨਾ ਮਗਰੋਂ ਵਪਾਰੀਆਂ ਵਿੱਚ ਸਹਿਮ ਹੈ। ਪੀੜਤ ਦੁਕਾਨਦਾਰ ਰਾਮ ਖੁੱਲਰ ਵਾਸੀ ਖਡੂਰ…




























