Posted inNews
ਅਦਾਲਤ ਨੇ ਕਪਿਲ ਮਿਸ਼ਰਾ ਵਿਰੁੱਧ ਅਗਲੀ ਜਾਂਚ ’ਤੇ ਰੋਕ 7 ਮਈ ਤੱਕ ਵਧਾਈ
ਨਵੀਂ ਦਿੱਲੀ : ਇੱਥੋਂ ਦੀ ਇਕ ਅਦਾਲਤ ਨੇ 2020 ਦੇ ਉੱਤਰ-ਪੂਰਬੀ ਦਿੱਲੀ ਦੰਗਿਆਂ ਵਿਚ ਕਾਨੂੰਨ ਮੰਤਰੀ ਕਪਿਲ ਮਿਸ਼ਰਾ ਦੀ ਕਥਿਤ ਭੂਮਿਕਾ ਦੀ ਅੱਗੇ ਦੀ ਜਾਂਚ ’ਤੇ ਰੋਕ 7 ਮਈ ਤੱਕ ਵਧਾ ਦਿੱਤੀ ਹੈ। ਵਿਸ਼ੇਸ਼ ਜੱਜ ਕਾਵੇਰੀ ਬਾਵੇਜਾ ਨੇ ਇਹ ਹੁਕਮ ਉਦੋਂ…


























