Posted inNews
ਭਾਰਤਮਾਲਾ ਪ੍ਰਾਜੈਕਟ: ਪੁਲੀਸ ਨੇ ਸੀਡ ਫਾਰਮ ਵਸਨੀਕਾਂ ਦੇ ਕਬਜ਼ੇ ਹਟਾਏ
ਅਬੋਹਰ : ਸੋਮਵਾਰ ਸਵੇਰੇ ਪੁਲੀਸ ਅਤੇ ਪ੍ਰਸ਼ਾਸਨ ਨੇ ਭਾਰਤਮਾਲਾ ਹਾਈਵੇਅ ਪ੍ਰਾਜੈਕਟ ਤਹਿਤ ਫ਼ਾਜ਼ਿਲਕਾ ਬਾਈਪਾਸ ਤੋਂ ਮਲੋਟ ਬਾਈਪਾਸ ਤੱਕ ਬਣ ਵਾਲੀ ਸੜਕ ’ਚ ਰੁਕਾਵਟ ਪਾ ਰਹੇ ਸੀਡ ਫਾਰਮ ਦੇ ਵਸਨੀਕਾਂ ਵਿਰੁੱਧ ਵੱਡੀ ਕਾਰਵਾਈ ਕੀਤੀ। ਪੁਲੀਸ ਦੀ ਮੌਜੂਦਗੀ ਵਿੱਚ ਇਸ ਪ੍ਰਾਜੈਕਟ ਦੇ ਰਾਹ…



























