Posted inNews
ਗਾਜ਼ਾ ਵਿੱਚ ਇਜ਼ਰਾਇਲੀ ਹਮਲੇ ’ਚ 11 ਵਿਅਕਤੀਆਂ ਦੀ ਮੌਤ
ਦੀਰ ਅਲ-ਬਲਾਹ (ਗਾਜ਼ਾ) : ਗਾਜ਼ਾ ਵਿੱਚ ਲੰਘੀ ਰਾਤ ਅਤੇ ਐਤਵਾਰ ਨੂੰ ਹੋਏ ਇਜ਼ਰਾਇਲੀ ਹਮਲਿਆਂ ਵਿੱਚ 11 ਵਿਅਕਤੀਆਂ ਦੀ ਮੌਤ ਹੋ ਗਈ, ਜਿਨ੍ਹਾਂ ’ਚ ਜ਼ਿਆਦਾਤਰ ਔਰਤਾਂ ਤੇ ਬੱਚੇ ਸ਼ਾਮਲ ਹਨ। ਸਥਾਨਕ ਸਿਹਤ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਨਾਸਿਰ ਹਸਪਤਾਲ ਮੁਤਾਬਕ, ਦੋ ਹਮਲੇ…
























