Posted inNews
ਇਜ਼ਰਾਇਲੀ ਹਮਲੇ ’ਚ 22 ਬੱਚਿਆਂ ਸਣੇ 70 ਹਲਾਕ
ਦੀਰ ਅਲ-ਬਲਾ (ਗਾਜ਼ਾ ਪੱਟੀ) : ਗਾਜ਼ਾ ਵਿੱਚ ਅੱਜ ਤੜਕੇ ਇਜ਼ਰਾਇਲੀ ਹਵਾਈ ਹਮਲਿਆਂ ਵਿੱਚ ਘੱਟੋ-ਘੱਟ 22 ਬੱਚਿਆਂ ਸਣੇ 60 ਵਿਅਕਤੀਆਂ ਦੀ ਮੌਤ ਹੋ ਗਈ। ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਹਮਲਿਆਂ ਵਿੱਚ ਕੁੱਲ 70 ਵਿਅਕਤੀਆਂ ਦੀ ਮੌਤ ਹੋਈ ਹੈ, ਜਿਨ੍ਹਾਂ…

























