Posted inNews
ਧਮਾਕਿਆਂ ਦੀ ਯੋਜਨਾ ਬਣਾਉਂਦੇ ਦੋ ਮਸ਼ਕੂਕ ਗ੍ਰਿਫ਼ਤਾਰ
ਵਿਜ਼ਿਆਨਗਰਮ (ਆਂਧਰਾ ਪ੍ਰਦੇਸ਼): ਆਂਧਰਾ ਪ੍ਰਦੇਸ਼ ਤੇ ਤਿਲੰਗਾਨਾ ਪੁਲੀਸ ਦੀ ਸਾਂਝੀ ਟੀਮ ਨੇ ਕਾਰਵਾਈ ਕਰਦਿਆਂ ਹੈਦਰਾਬਾਦ ’ਚ ਧਮਾਕਿਆਂ ਦੀ ਯੋਜਨਾ ਬਣਾ ਰਹੇ ਦੋ ਮਸ਼ਕੂਕ ਗ੍ਰਿਫ਼ਤਾਰ ਕੀਤੇ ਹਨ। ਪੁਲੀਸ ਨੇ ਅੱਜ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਸਿਰਾਜ ਉਰ ਰਹਿਮਾਨ (29) ਨੂੰ…


























