Posted inNews
ਕੋਈ ਵੀ ਅਤਿਵਾਦੀ ਕਾਰਵਾਈ ਜੰਗ ਮੰਨੀ ਜਾਵੇਗੀ: ਰਵੀ ਸ਼ੰਕਰ ਪ੍ਰਸਾਦ
ਪੈਰਿਸ : ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਆਗੂ ਤੇ ਸੰਸਦ ਮੈਂਬਰ ਰਵੀਸ਼ੰਕਰ ਪ੍ਰਸਾਦ ਨੇ ਫਰਾਂਸ ’ਚ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਅਤਿਵਾਦ ਦੇ ਆਲਮੀ ਸਰਾਪ ਖ਼ਿਲਾਫ਼ ਲੜ ਰਹੇ ‘ਬਰਾਂਡ ਇੰਡੀਆ’ ਨੂੰ ਸ਼ਾਂਤੀ ਦੇ ਪ੍ਰਤੀਕ ਵਜੋਂ ਪ੍ਰਦਰਸ਼ਿਤ ਕਰਨ…






















