Posted inNews
ਰਾਜਾ ਰਘੂਵੰਸ਼ੀ ਕਤਲ ਕੇਸ: ਰਾਜ ਕੁਸ਼ਵਾਹਾ ਸੀ ਮੁੱਖ ਸਾਜ਼ਿਸ਼ਘਾੜਾ
ਸ਼ਿਲੌਂਗ : ਮੇਘਾਲਿਆ ਦੇ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇੰਦੌਰ ਦੇ ਕਾਰੋਬਾਰੀ ਰਾਜਾ ਰਘੂਵੰਸ਼ੀ ਦੇ ਕਾਤਲਾਂ ਦੀ ਸਾਜ਼ਿਸ਼ ਕਿਸੇ ਮਹਿਲਾ ਦੀ ਹੱਤਿਆ ਕਰ ਕੇ ਉਸ ਦੀ ਲਾਸ਼ ਨੂੰ ਸਾੜਨ ਦੀ ਸੀ ਤਾਂ ਜੋ ਸੱਚ ਸਾਹਮਣੇ ਆਉਣ ਤੱਕ ਸੋਨਮ ਕੁਝ ਹੋਰ ਦਿਨਾਂ…


















