Posted inNews
POK Protests: ਪੀਓਕੇ ’ਚ ਹਿੰਸਾ ਅਤੇ ਵਿਵਾਦ ; ਚਿੰਤਾ ’ਚ ਪਾਕਿਸਤਾਨੀ ਪ੍ਰਧਾਨ ਮੰਤਰੀ
ਇਸਲਾਮਾਬਾਦ: ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ ਵਿਗੜਦੇ ਕਾਨੂੰਨ ਵਿਵਸਥਾ ਦੇ ਹਲਾਤਾਂ ’ਤੇ ‘ਡੂੰਘੀ ਚਿੰਤਾ’ ਪ੍ਰਗਟਾਈ ਅਤੇ ਹਿੰਸਕ ਵਿਰੋਧ ਪ੍ਰਦਰਸ਼ਨਾਂ ਨੂੰ ਖ਼ਤਮ ਕਰਨ ਲਈ ਹੱਲ ਲੱਭਣ ਲਈ ਕਮੇਟੀ ਦਾ ਵਿਸਥਾਰ ਕੀਤਾ ਗਿਆ। ਸ਼ਰੀਫ ਦਾ ਇਹ…


























