Posted inNews
ਮੁਕਤ ਵਪਾਰ ਸਮਝੌਤੇ ਤਹਿਤ ਮੌਕੇ ਬੇਮਿਸਾਲ ਨੇ: ਸਟਾਰਮਰ
ਮੁੰਬੲੀ/ਨਵੀਂ ਦਿੱਲੀ: ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਅੱਜ ਕਿਹਾ ਕਿ ਭਾਰਤ-ਬਰਤਾਨੀਆ ਮੁਕਤ ਵਪਾਰ ਸਮਝੌਤੇ ਤਹਿਤ ਮਿਲਣ ਵਾਲੇ ਮੌਕੇ ਬੇਮਿਸਾਲ ਹਨ। ਸਟਾਰਮਰ ਪ੍ਰਧਾਨ ਮੰਤਰੀ ਅਹੁਦੇ ਦਾ ਕਾਰਜਭਾਰ ਸੰਭਾਲਣ ਤੋਂ ਬਾਅਦ ਆਪਣੇ ਪਹਿਲੇ ਭਾਰਤ ਦੌਰੇ ਤਹਿਤ ਅੱਜ ਮੁੰਬਈ ਪੁੱਜੇ। ਉਨ੍ਹਾਂ ਕਿਹਾ…





























