ਨਸ਼ਿਆਂ ਦੇ ਖ਼ਾਤਮੇ ਲਈ ਗੁਟਕਾ ਸਾਹਿਬ ਚੁੱਕ ਕੇ ਸਹੁੰ ਚੁੱਕਣ ਦਾ ਮਾਮਲਾ

ਨਸ਼ਿਆਂ ਦੇ ਖ਼ਾਤਮੇ ਲਈ ਗੁਟਕਾ ਸਾਹਿਬ ਚੁੱਕ ਕੇ ਸਹੁੰ ਚੁੱਕਣ ਦਾ ਮਾਮਲਾ

ਮੋਗਾ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੁੜ ਸਰਗਰਮੀ ਨੇ ਸਿਆਸੀ ਹਲਕਿਆਂ ਵਿਚ ਨਵੀਂ ਹਲਚਲ ਪੈਦਾ ਕਰ ਦਿੱਤੀ ਹੈ। ਨਸ਼ਿਆਂ ਦੇ ਖ਼ਾਤਮੇ ਲਈ ਗੁਟਕਾ ਸਾਹਿਬ ਹੱਥ ’ਚ ਫੜਕੇ ਸਹੁੰ ਚੁੱਕਣ ਅਤੇ ਬਿਕਰਮ ਸਿੰਘ ਮਜੀਠਿਆ ਦੇ ਹੱਕ ਵਿਚ…
ਅਮਰੀਕਾ ਨੇ ਪਰਵਾਸੀਆਂ ਲਈ ਆਟੋਮੈਟਿਕ ਵਰਕ ਪਰਮਿਟ ਐਕਸਟੈਨਸ਼ਨ ਦੀ ਸਹੂਲਤ ਖ਼ਤਮ ਕੀਤੀ

ਅਮਰੀਕਾ ਨੇ ਪਰਵਾਸੀਆਂ ਲਈ ਆਟੋਮੈਟਿਕ ਵਰਕ ਪਰਮਿਟ ਐਕਸਟੈਨਸ਼ਨ ਦੀ ਸਹੂਲਤ ਖ਼ਤਮ ਕੀਤੀ

ਵਾਸ਼ਿੰਗਟਨ: H1B ਵੀਜ਼ਾ ਫੀਸ 100,000 ਅਮਰੀਕੀ ਡਾਲਰ ਤੱਕ ਵਧਾਉਣ ਤੋਂ ਕੁਝ ਹਫ਼ਤਿਆਂ ਬਾਅਦ, ਅਮਰੀਕੀ ਅਧਿਕਾਰੀਆਂ ਨੇ ਪਰਵਾਸੀਆਂ ਲਈ ਵਰਕ ਪਰਮਿਟਾਂ ਦੀ ਆਟੋਮੈਟਿਕ ਐਕਸਟੈਂਸ਼ਨ ਦੀ ਸਹੂਲਤ ਨੂੰ ਖਤਮ ਕਰਨ ਦਾ ਐਲਾਨ ਕੀਤਾ ਹੈ। ਇਸ ਫੈਸਲੇ ਨਾਲ ਵੱਡੀ ਗਿਣਤੀ ਭਾਰਤੀ ਪਰਵਾਸੀਆਂ ਅਤੇ ਕਾਮਿਆਂ…
ਕੈਨੇਡਾ: ਸਿੱਖ ਫੌਜੀਆਂ ਦੇ ਸਨਮਾਨ ਵਿੱਚ ਜਾਰੀ ਹੋਵੇਗੀ ਯਾਦਗਾਰੀ ਡਾਕ ਟਿਕਟ

ਕੈਨੇਡਾ: ਸਿੱਖ ਫੌਜੀਆਂ ਦੇ ਸਨਮਾਨ ਵਿੱਚ ਜਾਰੀ ਹੋਵੇਗੀ ਯਾਦਗਾਰੀ ਡਾਕ ਟਿਕਟ

ਨਵੀਂ ਦਿੱਲੀ: ਕੈਨੇਡਾ ਸਰਕਾਰ ਇਸ ਐਤਵਾਰ ਨੂੰ ਕੌਮੀ ਫੌਜ ਵਿੱਚ ਸਿੱਖ ਸੈਨਿਕਾਂ ਦੀ 100 ਸਾਲਾਂ ਤੋਂ ਵੱਧ ਦੀ ਸੇਵਾ ਦੇ ਸਨਮਾਨ ਵਿੱਚ ਇੱਕ ਯਾਦਗਾਰੀ ਡਾਕ ਟਿਕਟ ਜਾਰੀ ਕਰੇਗੀ। ਕੈਨੇਡਾ ਪੋਸਟ ਵੱਲੋਂ ਤਿਆਰ ਕੀਤੀ ਗਈ ਇਹ ਡਾਕ ਟਿਕਟ ਇਸ ਸਮੇਂ ਕੈਨੇਡੀਅਨ ਆਰਮਡ…
ਹੁਣ ਤੋਂ ਜਨਤਕ ਥਾਂ ’ਤੇ ਥੁੱਕਣ ‘ਤੇ 250 ਅਤੇ ਕੁੜਾ ਸੁੱਟਣ ’ਤੇ 1000 ਰੁਪਏ ਲੱਗੇਗਾ ਜੁਰਮਾਨਾ

ਹੁਣ ਤੋਂ ਜਨਤਕ ਥਾਂ ’ਤੇ ਥੁੱਕਣ ‘ਤੇ 250 ਅਤੇ ਕੁੜਾ ਸੁੱਟਣ ’ਤੇ 1000 ਰੁਪਏ ਲੱਗੇਗਾ ਜੁਰਮਾਨਾ

ਵਾਰਾਣਸੀ: ਮਿਉਂਸਪਲ ਕਾਰਪੋਰੇਸ਼ਨ (VMC) ਵੱਲੋਂ ਲਾਗੂ ਕੀਤੇ ਗਏ ਹੁਕਮਾਂ ਤਹਿਤ ਹੁਣ ਜਨਤਕ ਥਾਵਾਂ ’ਤੇ ਥੁੱਕਣ ’ਤੇ 250 ਰੁਪਏ ਜੁਰਮਾਨਾ ਲੱਗੇਗਾ, ਜਦੋਂ ਕਿ ਵਾਹਨ ਵਿੱਚੋਂ ਕੂੜਾ ਸੁੱਟਣ ਜਾਂ ਥੁੱਕਣ 'ਤੇ ₹1,000 ਦਾ ਜੁਰਮਾਨਾ ਲੱਗੇਗਾ। ਇਹ ਹੁਕਮ ਉੱਤਰ ਪ੍ਰਦੇਸ਼ ਸਾਲਿਡ ਵੇਸਟ ਮੈਨੇਜਮੈਂਟ…
ਵਿਦੇਸ਼ਾਂ ਵਿੱਚ ਅਣਅਧਿਕਾਰਤ ਭਾਰਤੀ ਕਾਮੇ ਇਮੀਗ੍ਰੇਸ਼ਨ ਅਥਾਰਟੀਆਂ ਦੀ ਰਡਾਰ ’ਤੇ

ਵਿਦੇਸ਼ਾਂ ਵਿੱਚ ਅਣਅਧਿਕਾਰਤ ਭਾਰਤੀ ਕਾਮੇ ਇਮੀਗ੍ਰੇਸ਼ਨ ਅਥਾਰਟੀਆਂ ਦੀ ਰਡਾਰ ’ਤੇ

ਚੰਡੀਗੜ੍ਹ: ਸੁਨਹਿਰੇ ਭਵਿੱਖ ਦੀ ਭਾਲ ਵਿੱਚ ਵਿਦੇਸ਼ ਗਏ ਹਜ਼ਾਰਾਂ ਭਾਰਤੀਆਂ ਲਈ ਹੁਣ ਮੁਸੀਬਤ ਖੜ੍ਹੀ ਹੋ ਗਈ ਹੈ। ਅਮਰੀਕਾ ਅਤੇ ਕੈਨੇਡਾ ਵਿੱਚ ਅਣਅਧਿਕਾਰਤ ਤੌਰ 'ਤੇ ਰਹਿ ਰਹੇ ਭਾਰਤੀ ਕਾਮੇ ਹੁਣ ਪ੍ਰਸ਼ਾਸਨ ਦੀ ਰਡਾਰ ’ਤੇ ਹਨ। ਕੈਨੇਡਾ ਦੀ ਗੱਲ ਕਰੀਏ ਤਾਂ ਇਮੀਗ੍ਰੇਸ਼ਨ ਅਥਾਰਟੀ…
ਜੁਡੀਸ਼ੀਅਲ ਅਧਿਕਾਰੀ ਦੀ ਸ਼ਮੂਲੀਅਤ ਵਾਲਾ hit-and-run ਕੇਸ ਪੰਜਾਬ ਤੋਂ ਦਿੱਲੀ ਕੋਰਟ ਤਬਦੀਲ

ਜੁਡੀਸ਼ੀਅਲ ਅਧਿਕਾਰੀ ਦੀ ਸ਼ਮੂਲੀਅਤ ਵਾਲਾ hit-and-run ਕੇਸ ਪੰਜਾਬ ਤੋਂ ਦਿੱਲੀ ਕੋਰਟ ਤਬਦੀਲ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਪ੍ਰੋਬੇਸ਼ਨਲ ਜੁਡੀਸ਼ੀਅਲ ਅਧਿਕਾਰੀ ਦੀ ਸ਼ਮੂਲੀਅਤ ਵਾਲੇ ਕਥਿਤ ਹਿਟ ਐਂਡ ਰਨ ਕੇਸ ਨੂੰ ਪੰਜਾਬ ਦੀ ਕੋਰਟ ਤੋਂ ਰੋਹਿਨੀ ਟਰਾਇਲ ਕੋਰਟ ਵਿਚ ਤਬਦੀਲ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਪੀੜਤ ਪਰਿਵਾਰ ਨੇ ਦਾਅਵਾ ਕੀਤਾ ਸੀ ਕਿ ਮੁਲਜ਼ਮ ਇਕ…
ਆਂਗਣਵਾੜੀ ਵਰਕਰਾਂ ਨੂੰ ਦੇਰੀ ਨਾਲ ਦਿੱਤੇ ਮਾਣ ਭੱਤੇ ’ਤੇ ਵਿਆਜ ਦੇਣ ਬਾਰੇ ਵਿਚਾਰ ਕਰੇ ਪੰਜਾਬ ਸਰਕਾਰ: ਹਾਈ ਕੋਰਟ

ਆਂਗਣਵਾੜੀ ਵਰਕਰਾਂ ਨੂੰ ਦੇਰੀ ਨਾਲ ਦਿੱਤੇ ਮਾਣ ਭੱਤੇ ’ਤੇ ਵਿਆਜ ਦੇਣ ਬਾਰੇ ਵਿਚਾਰ ਕਰੇ ਪੰਜਾਬ ਸਰਕਾਰ: ਹਾਈ ਕੋਰਟ

ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਆਂਗਣਵਾੜੀ ਵਰਕਰਾਂ ਨੂੰ ਦੇਰੀ ਨਾਲ ਭੁਗਤਾਨ ਕੀਤੇ ਗਏ ਮਾਣ ਭੱਤੇ ’ਤੇ ਵਿਆਜ ਦੇਣ ਬਾਰੇ 60 ਦਿਨਾਂ ਦੇ ਅੰਦਰ ਫੈਸਲਾ ਲੈਣ ਲਈ ਕਿਹਾ ਹੈ। ਇਹ ਟਿੱਪਣੀ ਕਰਦਿਆਂ ਹਾਈ ਕੋਰਟ ਦੇ ਬੈਂਚ, ਜਿਸ…
ਕੈਨੇਡਾ: ਪੰਜਾਬੀ ਗਾਇਕ ਦੇ ਘਰ ’ਤੇ ਗੋਲੀਬਾਰੀ, ਬਿਸ਼ਨੋਈ ਗੈਂਗ ਨੇ ਲਈ ਜ਼ਿੰਮੇਵਾਰੀ

ਕੈਨੇਡਾ: ਪੰਜਾਬੀ ਗਾਇਕ ਦੇ ਘਰ ’ਤੇ ਗੋਲੀਬਾਰੀ, ਬਿਸ਼ਨੋਈ ਗੈਂਗ ਨੇ ਲਈ ਜ਼ਿੰਮੇਵਾਰੀ

ਚੰਡੀਗੜ੍ਹ: ਪੰਜਾਬੀ ਉਦਯੋਗਪਤੀ ਦਰਸ਼ਨ ਸਿੰਘ ਸਾਹਸੀ ਦੇ ਕਤਲ ਤੋਂ ਇੱਕ ਦਿਨ ਬਾਅਦ ਕੈਨੇਡਾ ਵਿੱਚ ਪੰਜਾਬੀ ਗਾਇਕ ਚੰਨੀ ਨਤਨ ਦੇ ਘਰ ਗੋਲੀਆਂ ਚਲਾਈਆਂ ਗਈਆਂ ਹਨ।  ਇਸ ਦੌਰਾਨ ਲਾਰੈਂਸ ਬਿਸ਼ਨੋਈ ਗੈਂਗ ਨੇ ਦਰਸ਼ਨ ਸਿੰਘ ਸਾਹਸੀ ਦੇ ਕਤਲ ਅਤੇ ਚੰਨੀ ਨਤਨ ਦੀ ਰਿਹਾਇਸ਼ ’ਤੇ ਹੋਈ…
ਰਾਸ਼ਟਰਪਤੀ ਮੁਰਮੂ ਰਾਫੇਲ ਵਿੱਚ ਉਡਾਣ ਭਰਨ ਲਈ ਅੰਬਾਲਾ ਪਹੁੰਚੇ

ਰਾਸ਼ਟਰਪਤੀ ਮੁਰਮੂ ਰਾਫੇਲ ਵਿੱਚ ਉਡਾਣ ਭਰਨ ਲਈ ਅੰਬਾਲਾ ਪਹੁੰਚੇ

ਅੰਬਾਲਾ: ਰਾਸ਼ਟਰਪਤੀ ਦਰੋਪਦੀ ਮੁਰਮੂ ਬੁੱਧਵਾਰ ਸਵੇਰੇ ਹਰਿਆਣਾ ਦੇ ਅੰਬਾਲਾ ਸਥਿਤ ਏਅਰ ਫੋਰਸ ਸਟੇਸ਼ਨ ਪਹੁੰਚੇ ਹਨ। ਇੱਥੇ ਉਹ ਰਾਫੇਲ ਲੜਾਕੂ ਜਹਾਜ਼ ਵਿੱਚ ਉਡਾਣ (ਸੋਰਟੀ) ਭਰਨਗੇ। ਰਾਫੇਲ ਜੈੱਟਾਂ ਦੀ ਵਰਤੋਂ ਅਪਰੇਸ਼ਨ ਸਿੰਦੂਰ ਦੌਰਾਨ ਕੀਤੀ ਗਈ ਸੀ, ਜੋ ਕਿ ਭਾਰਤ ਵੱਲੋਂ 22 ਅਪ੍ਰੈਲ…
ਭਾਰਤ-ਪਾਕਿਸਤਾਨ ਜੰਗ ਦੌਰਾਨ ‘ਸੱਤ ਬਿਲਕੁਲ ਨਵੇਂ’ ਜਹਾਜ਼ਾਂ ਨੂੰ ਡੇਗਿਆ ਗਿਆ ਸੀ: ਟਰੰਪ

ਭਾਰਤ-ਪਾਕਿਸਤਾਨ ਜੰਗ ਦੌਰਾਨ ‘ਸੱਤ ਬਿਲਕੁਲ ਨਵੇਂ’ ਜਹਾਜ਼ਾਂ ਨੂੰ ਡੇਗਿਆ ਗਿਆ ਸੀ: ਟਰੰਪ

ਟੋਕੀਓ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਵਾਰ ਫਿਰ ਭਾਰਤ-ਪਾਕਿ ਜੰਗ ਨੂੰ ਹੱਲ ਕਰਨ ਦਾ ਦਾਅਵਾ ਕੀਤਾ ਹੈ।   ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਭਾਰਤ-ਪਾਕਿਸਤਾਨ ਸੰਘਰਸ਼ ਦੌਰਾਨ ‘ਸੱਤ ਬਿਲਕੁਲ ਨਵੇਂ’ ਜਹਾਜ਼ਾਂ ਨੂੰ ਡੇਗਿਆ ਗਿਆ ਸੀ, ਹਾਲਾਂਕਿ ਉਨ੍ਹਾਂ ਨੇ ਇਹ ਨਹੀਂ…
ਡਾਕਟਰ ਖੁਦਕੁਸ਼ੀ ਮਾਮਲਾ: ਹੁਣ ਤੱਕ ਬਰਾਮਦ ਨਹੀਂ ਹੋਇਆ ਗ੍ਰਿਫ਼ਤਾਰ ਪੁਲੀਸ ਕਰਮੀ ਦਾ ਫੋਨ, ਪੁੱਛਗਿੱਛ ਜਾਰੀ

ਡਾਕਟਰ ਖੁਦਕੁਸ਼ੀ ਮਾਮਲਾ: ਹੁਣ ਤੱਕ ਬਰਾਮਦ ਨਹੀਂ ਹੋਇਆ ਗ੍ਰਿਫ਼ਤਾਰ ਪੁਲੀਸ ਕਰਮੀ ਦਾ ਫੋਨ, ਪੁੱਛਗਿੱਛ ਜਾਰੀ

ਪੁਣੇ: ਇੱਕ ਅਧਿਕਾਰੀ ਨੇ ਦੱਸਿਆ ਕਿ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਤਾਇਨਾਤ ਇੱਕ ਮਹਿਲਾ ਡਾਕਟਰ ਦੀ ਖੁਦਕੁਸ਼ੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਪੁਲੀਸ ਸਬ-ਇੰਸਪੈਕਟਰ ਦਾ ਮੋਬਾਈਲ ਫੋਨ ਪੁਲੀਸ ਨੂੰ ਅਜੇ ਤੱਕ ਬਰਾਮਦ ਨਹੀਂ ਹੋਇਆ ਹੈ। ਅਧਿਕਾਰੀ…
ਆਕਿਲ ਅਖਤਰ ਖੁਦਕੁਸ਼ੀ ਮਾਮਲਾ: ਕੋਈ ਸ਼ੱਕ ਨਹੀਂ ਕਿ ਪਿਤਾ ਅਤੇ ਪੁੱਤਰ ਦਰਮਿਆਨ ਤਣਾਅ ਸੀ: ਐੱਸਆਈਟੀ

ਆਕਿਲ ਅਖਤਰ ਖੁਦਕੁਸ਼ੀ ਮਾਮਲਾ: ਕੋਈ ਸ਼ੱਕ ਨਹੀਂ ਕਿ ਪਿਤਾ ਅਤੇ ਪੁੱਤਰ ਦਰਮਿਆਨ ਤਣਾਅ ਸੀ: ਐੱਸਆਈਟੀ

ਪੰਚਕੂਲਾ: ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦੇ ਪੁੱਤਰ ਆਕਿਲ ਅਖਤਰ ਦੀ ਮੌਤ ਦੇ ਮਾਮਲੇ ਦੀ ਵਿਸ਼ੇਸ਼ ਜਾਂਚ ਟੀਮ (SIT) ਦੇ ਮੁਖੀ ACP ਵਿਕਰਮ ਨੇਹਰਾ ਨੇ ਕਿਹਾ ਕਿ ਪਿਤਾ ਅਤੇ ਪੁੱਤਰ ਦਰਮਿਆਨ ਬੇਸ਼ੱਕ ਕੁਝ ਤਣਾਅ ਸੀ। SIT ਮੁਖੀ ਨੇ ਪੱਤਰਕਾਰਾਂ ਨੂੰ…
ਕੈਨੇਡਾ: ਵੈਨਕੂਵਰ ’ਚ ਪੰਜਾਬੀ ਨੌਜਵਾਨ ਦੇ ਤਿੰਨ ਕਾਤਲਾਂ ਨੂੰ ਉਮਰ ਕੈਦ

ਕੈਨੇਡਾ: ਵੈਨਕੂਵਰ ’ਚ ਪੰਜਾਬੀ ਨੌਜਵਾਨ ਦੇ ਤਿੰਨ ਕਾਤਲਾਂ ਨੂੰ ਉਮਰ ਕੈਦ

ਵੈਨਕੂਵਰ:  ਤਿੰਨ ਸਾਲ ਪਹਿਲਾਂ ਯੂ ਬੀ ਸੀ ਕੈਂਪਸ ਵਿੱਚ ਪੰਜਾਬੀ ਨੌਜਵਾਨ ਨੂੰ ਗੋਲੀਆਂ ਮਾਰਨ ਵਾਲੇ ਤਿੰਨ ਦੋਸ਼ੀਆਂ ਬਲਰਾਜ ਬਸਰਾ, ਇਕਬਾਲ ਕੰਗ ਅਤੇ ਉਨ੍ਹਾਂ ਦੇ ਗੋਰੇ ਦੋਸਤ ਬੇਪਤਿਸਤੇ ਨੂੰ ਕੋਰਟ ਨੇ ਉਮਰ ਕੈਦ ਦੀ ਸਜਾ ਦਿੱਤੀ ਹੈ। ਤਿੰਨਾਂ ਵਲੋਂ ਜੁਰਮ ਦਾ…
ਦਿੱਲੀ ਤੋਂ ਸ਼ੱਕੀ ਜਾਸੂਸ ਗ੍ਰਿਫ਼ਤਾਰ; ਵਿਦੇਸ਼ੀ ਪਰਮਾਣੂ ਵਿਗਿਆਨੀ ਨਾਲ ਸਬੰਧ

ਦਿੱਲੀ ਤੋਂ ਸ਼ੱਕੀ ਜਾਸੂਸ ਗ੍ਰਿਫ਼ਤਾਰ; ਵਿਦੇਸ਼ੀ ਪਰਮਾਣੂ ਵਿਗਿਆਨੀ ਨਾਲ ਸਬੰਧ

ਨਵੀਂ ਦਿੱਲੀ: ਦਿੱਲੀ ਪੁਲੀਸ ਨੇ ਇੱਕ 59 ਸਾਲਾ ਵਿਅਕਤੀ ਨੂੰ ਜਾਸੂਸੀ ਦੀਆਂ ਗਤੀਵਿਧੀਆਂ ਵਿੱਚ ਕਥਿਤ ਸ਼ਮੂਲੀਅਤ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਦੇ ਵਿਦੇਸ਼-ਅਧਾਰਤ ਪਰਮਾਣੂ ਵਿਗਿਆਨੀ ਨਾਲ ਸਬੰਧ ਅਤੇ ਝਾਰਖੰਡ ਦੇ ਜਮਸ਼ੇਦਪੁਰ ਤੋਂ ਚੱਲ ਰਹੇ…
ਗਾਜ਼ਾ ਜੰਗਬੰਦੀ ਕਾਇਮ, ਹਮਲਾ ਹੋਣ ’ਤੇ ਇਜ਼ਰਾਇਲ ਨੂੰ ਜਵਾਬੀ ਕਾਰਵਾਈ ਦਾ ਹੱਕ: ਟਰੰਪ

ਗਾਜ਼ਾ ਜੰਗਬੰਦੀ ਕਾਇਮ, ਹਮਲਾ ਹੋਣ ’ਤੇ ਇਜ਼ਰਾਇਲ ਨੂੰ ਜਵਾਬੀ ਕਾਰਵਾਈ ਦਾ ਹੱਕ: ਟਰੰਪ

ਏਅਰ ਫੋਰਸ ਵਨ/ਯੇਰੂਸ਼ਲਮ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੁੱਧਵਾਰ ਨੂੰ ਕਿਹਾ ਕਿ ਗਾਜ਼ਾ ਵਿੱਚ ਅਮਰੀਕਾ-ਸਮਰਥਿਤ ਜੰਗਬੰਦੀ ਖਤਰੇ ਵਿੱਚ ਨਹੀਂ ਹੈ। ਹਾਲਾਂਕਿ ਸਥਾਨਕ ਅਧਿਕਾਰੀਆਂ ਨੇ ਇਜ਼ਰਾਈਲੀ ਹਮਲਿਆਂ ਵਿੱਚ 26 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਦਿੱਤੀ ਹੈ ਅਤੇ ਇਜ਼ਰਾਇਲ ਤੇ ਹਮਾਸ ਨੇ…
ਮੰਤਰੀ ਨੇ ਦਿੱਤਾ SDO ਦੀ ਮੁਅੱਤਲੀ ਦਾ ਹੁਕਮ, ਹਾਈ ਕੋਰਟ ਨੇ ਲਾਈ ਰੋਕ

ਮੰਤਰੀ ਨੇ ਦਿੱਤਾ SDO ਦੀ ਮੁਅੱਤਲੀ ਦਾ ਹੁਕਮ, ਹਾਈ ਕੋਰਟ ਨੇ ਲਾਈ ਰੋਕ

ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਦੇ ਊਰਜਾ ਮੰਤਰੀ ਅਨਿਲ ਵਿਜ ਵੱਲੋਂ ਉੱਤਰ ਹਰਿਆਣਾ ਬਿਜਲੀ ਵਿਤਰਨ ਨਿਗਮ (UHBVN) ਦੇ ਇੱਕ ਸਬ-ਡਿਵੀਜ਼ਨਲ ਅਫਸਰ (SDO) ਵਿਰੁੱਧ 10 ਅਕਤੂਬਰ ਨੂੰ ਦਿੱਤੇ ਮੁਅੱਤਲੀ ਦੇ ਹੁਕਮ ਅਤੇ ਹੋਰ ਅਪਰਾਧਿਕ ਕਾਰਵਾਈਆਂ ’ਤੇ ਰੋਕ ਲਗਾ…
ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ ਨਾਲ ਸ਼ਾਂਤੀ ਵਾਰਤਾ ਬੇਨਤੀਜਾ ਰਹੀ: ਪਾਕਿਸਤਾਨ

ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ ਨਾਲ ਸ਼ਾਂਤੀ ਵਾਰਤਾ ਬੇਨਤੀਜਾ ਰਹੀ: ਪਾਕਿਸਤਾਨ

ਅੰਕਾਰਾ: ਪਾਕਿਸਤਾਨ ਦੇ ਸੂਚਨਾ ਮੰਤਰੀ ਨੇ ਬੁੱਧਵਾਰ ਨੂੰ ਕਿਹਾ ਕਿ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦਰਮਿਆਨ ਸ਼ਾਂਤੀ ਵਾਰਤਾ ਇਸਤਾਂਬੁਲ ਵਿੱਚ ਚਾਰ ਦਿਨਾਂ ਤੱਕ ਜਾਰੀ ਰਹੀ ਪਰ ਇਸਦਾ ਕੋਈ ਨਤੀਜਾ ਨਹੀਂ ਨਿੱਕਲਿਆ। ਪਾਕਿਸਤਾਨ ਦੇ ਸੂਚਨਾ ਮੰਤਰੀ ਅਤਾਉੱਲਾ ਤਰਾਰ ਨੇ ਤਾਲਿਬਾਨ ਸਰਕਾਰ 'ਤੇ ਸਰਹੱਦ…

ਐਮਾਜ਼ੌਨ 14 ਹਜ਼ਾਰ ਨੌਕਰੀਆਂ ਘਟਾਏਗੀ

ਸਿਆਟਲ: ਐਮਾਜ਼ੌਨ ਤਕਰੀਬਨ 14 ਹਜ਼ਾਰ ਕਾਰਪੋਰੇਟ ਨੌਕਰੀਆਂ ਦੀ ਕਟੌਤੀ ਕਰੇਗਾ ਕਿਉਂਕਿ ਇਹ ਆਨਲਾਈਨ ਰਿਟੇਲ ਕੰਪਨੀ ਮਸਨੂਈ ਬੌਧਿਕਤਾ (ਏ ਆਈ) ’ਤੇ ਖਰਚ ਵਧਾ ਰਹੀ ਹੈ, ਹੋਰਨਾਂ ਖਰਚਿਆਂ ’ਚ ਕਟੌਤੀ ਕਰ ਰਹੀ ਹੈ। ਕੰਪਨੀ ਦੀ ਸੀਈਓ ਐਂਡੀ ਜੈਸੀ ਜੋ 2021 ਵਿੱਚ ਸੀ…
ਚਾਰ ਮੰਜ਼ਿਲਾ ਉਸਾਰੀਆਂ ਨੂੰ ਮਨਜ਼ੂਰੀ

ਚਾਰ ਮੰਜ਼ਿਲਾ ਉਸਾਰੀਆਂ ਨੂੰ ਮਨਜ਼ੂਰੀ

ਚੰਡੀਗਡ਼੍ਹ: ਪੰਜਾਬ ਮੰਤਰੀ ਮੰਡਲ ਨੇ ਸੂਬੇ ਦੇ ਸ਼ਹਿਰੀ ਵਿਕਾਸ ਤੇ ਸਨਅਤੀਕਰਨ ਨੂੰ ਹੁਲਾਰਾ ਦੇਣ ਲਈ ਪੰਜਾਬ ਯੂਨੀਫਾਈਡ ਬਿਲਡਿੰਗ ਰੂਲਜ਼-2025 ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਨ੍ਹਾਂ ਨਿਯਮਾਂ ਤਹਿਤ ਸੂਬੇ ਦੇ ਸ਼ਹਿਰੀ ਖੇਤਰਾਂ ਵਿੱਚ ਨਵੇਂ ਉਸਾਰੇ ਜਾਣ ਵਾਲੇ ਖੇਤਰਾਂ ਵਿੱਚ ਚਾਰ ਮੰਜ਼ਿਲਾ ਇਮਾਰਤਾਂ…
ਤਰਨ ਤਾਰਨ ਦੇ ਚੋਣ ਪ੍ਰਚਾਰ ’ਚ ਪੰਥਕ ਗੂੰਜ

ਤਰਨ ਤਾਰਨ ਦੇ ਚੋਣ ਪ੍ਰਚਾਰ ’ਚ ਪੰਥਕ ਗੂੰਜ

ਚੰਡੀਗਡ਼੍ਹ: ਆਮ ਆਦਮੀ ਪਾਰਟੀ ਤਰਨ ਤਾਰਨ ਦੀ ਉਪ ਚੋਣ ਲਈ ਪ੍ਰਚਾਰ ਦੌਰਾਨ ਹੁਣ ਪੰਥਕ ਏਜੰਡਾ ਉਭਾਰਨ ਲੱਗੀ ਹੈ; ਭ੍ਰਿਸ਼ਟਾਚਾਰ ਵਿਰੋਧੀ ਏਜੰਡਾ ‘ਆਪ’ ਦੇ ਚੋਣ ਪ੍ਰਚਾਰ ’ਚੋਂ ਗ਼ਾਇਬ ਹੋਣ ਲੱਗਿਆ ਹੈ। ਰੋਪੜ ਰੇਂਜ ਦੇ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਦੀ ਰਿਸ਼ਵਤ…
ਰੂਸ-ਯੂਕਰੇਨ ਜੰਗ ’ਚ ਹਿਸਾਰ ਦੇ ਨੌਜਵਾਨ ਦੀ ਮੌਤ

ਰੂਸ-ਯੂਕਰੇਨ ਜੰਗ ’ਚ ਹਿਸਾਰ ਦੇ ਨੌਜਵਾਨ ਦੀ ਮੌਤ

ਹਿਸਾਰ: ਰੂਸ ਦੀ ਫੌਜ ਵਿੱਚ ਧੋਖੇ ਨਾਲ ਭਰਤੀ ਕਰਨ ਮਗਰੋਂ ਯੂਕਰੇਨ ਦੀ ਜੰਗ ਵਿੱਚ ਧੱਕੇ ਗਏ ਹਿਸਾਰ ਜ਼ਿਲ੍ਹੇ ਦੇ ਪਿੰਡ ਮਦਨਹੇੜੀ ਦੇ ਦੋ ਨੌਜਵਾਨਾਂ ’ਚੋਂ ਇੱਕ ਸੋਨੂੰ (28) ਦੀ ਮੌਤ ਹੋ ਗਈ ਹੈ। ਉਸ ਦੀ ਲਾਸ਼ ਬੁੱਧਵਾਰ ਸਵੇਰੇ ਦਿੱਲੀ ਦੇ ਇੰਦਰਾ…
‘ਇੰਡੀਆ’ ਵੱਲੋਂ ਬਿਹਾਰ ਲਈ ਮੈਨੀਫੈਸਟੋ ਜਾਰੀ

‘ਇੰਡੀਆ’ ਵੱਲੋਂ ਬਿਹਾਰ ਲਈ ਮੈਨੀਫੈਸਟੋ ਜਾਰੀ

ਪਟਨਾ: ‘ਇੰਡੀਆ’ ਗੱਠਜੋੜ ਨੇ ਬਿਹਾਰ ਵਿਧਾਨ ਸਭਾ ਚੋਣਾਂ ਲਈ ਮੈਨੀਫੈਸਟੋ ਜਾਰੀ ਕਰਦਿਆਂ ਹਰੇਕ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦੇਣ, ਪੁਰਾਣੀ ਪੈਨਸ਼ਨ ਯੋਜਨਾ ਬਹਾਲ ਕਰਨ ਅਤੇ ਬਿਜਲੀ ਦੀਆਂ 200 ਯੂਨਿਟਾਂ ਮੁਫ਼ਤ ਦੇਣ ਦਾ ਵਾਅਦਾ ਕੀਤਾ ਹੈ। ਇੱਥੇ ਪ੍ਰੈਸ ਕਾਨਫਰੰਸ ਦੌਰਾਨ…
ਭਾਰਤ ਅਤੇ ਚੀਨ ਦੀਆਂ ਫੌਜਾਂ ਵੱਲੋਂ ਪੂਰਬੀ ਲੱਦਾਖ ਦੀ ਸਥਿਤੀ ’ਤੇ ਗੱਲਬਾਤ

ਭਾਰਤ ਅਤੇ ਚੀਨ ਦੀਆਂ ਫੌਜਾਂ ਵੱਲੋਂ ਪੂਰਬੀ ਲੱਦਾਖ ਦੀ ਸਥਿਤੀ ’ਤੇ ਗੱਲਬਾਤ

ਨਵੀਂ ਦਿੱਲੀ: ਭਾਰਤੀ ਅਤੇ ਚੀਨੀ ਫੌਜਾਂ ਨੇ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (LAC) ਦੇ ਨਾਲ-ਨਾਲ ਸ਼ਾਂਤੀ ਅਤੇ ਸੁਰੱਖਿਆ ਬਣਾਈ ਰੱਖਣ ’ਤੇ ਧਿਆਨ ਕੇਂਦ੍ਰਿਤ ਕਰਦਿਆਂ ਉੱਚ-ਪੱਧਰੀ ਫੌਜੀ ਗੱਲਬਾਤ ਦਾ ਇੱਕ ਹੋਰ ਦੌਰ ਆਯੋਜਿਤ ਕੀਤਾ। ਚੀਨੀ ਰੱਖਿਆ ਮੰਤਰਾਲੇ ਨੇ ਬੁੱਧਵਾਰ ਨੂੰ…
ਪੁਸ਼ਕਰ ਮੇਲਾ: 15 ਕਰੋੜ ਰੁਪਏ ਦਾ ਘੋੜਾ

ਪੁਸ਼ਕਰ ਮੇਲਾ: 15 ਕਰੋੜ ਰੁਪਏ ਦਾ ਘੋੜਾ

ਪੁਸ਼ਕਰ: ਰਾਜਸਥਾਨ ਦੇ ਪੁਸ਼ਕਰ ਵਿੱਚ ਲੱਗ ਰਹੇ ਸਾਲਾਨਾ ਪਸ਼ੂ ਮੇਲੇ ਵਿੱਚ ਚੰਡੀਗੜ੍ਹ ਦੇ ਗੈਰੀ ਗਿੱਲ ਦੇ ਅਸਤਬਲ ਦੇ ਢਾਈ ਸਾਲਾ ਘੋੜੇ ਸ਼ਾਹਬਾਜ਼ ਨੂੰ ਦੇਖਣ ਲਈ ਲੋਕਾਂ ਦੀ ਭੀੜ ਉਮੜ ਰਹੀ ਹੈ। ਮੇਲੇ ਵਿੱਚ 15 ਕਰੋੜ ਰੁਪਏ ਦਾ ਘੋੜਾ ਅਤੇ 23 ਕਰੋੜ…
ਅੱਠਵਾਂ ਤਨਖਾਹ ਕਮਿਸ਼ਨ ਬਣਾਉਣ ਨੂੰ ਮਨਜ਼ੂਰੀ

ਅੱਠਵਾਂ ਤਨਖਾਹ ਕਮਿਸ਼ਨ ਬਣਾਉਣ ਨੂੰ ਮਨਜ਼ੂਰੀ

ਨਵੀਂ ਦਿੱਲੀ: ਕੇਂਦਰੀ ਵਜ਼ਾਰਤ ਨੇ ਅੱਜ ਅੱਠਵੇਂ ਤਨਖਾਹ ਕਮਿਸ਼ਨ ਨਾਲ ਸਬੰਧਤ ਨਿਯਮਾਂ ਤੇ ਸ਼ਰਤਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕਮਿਸ਼ਨ ਦੀ ਪ੍ਰਧਾਨਗੀ ਸੁਪਰੀਮ ਕੋਰਟ ਦੀ ਸੇਵਾਮੁਕਤ ਜੱਜ ਜਸਟਿਸ ਰੰਜਨਾ ਪ੍ਰਕਾਸ਼ ਦੇਸਾਈ ਕਰਨਗੇ। ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਆਧਾਰ ’ਤੇ ਕੇਂਦਰੀ ਕਰਮਚਾਰੀਆਂ ਦੀ…
ਪ੍ਰਧਾਨ ਮੰਤਰੀ ਨੇ ‘ਨਕਲੀ ਯਮੁਨਾ’ ਕਰਕੇ ਆਪਣਾ ਛੱਠ ਪੂਜਾ ਤੇ ਸੂਰਜ ਅਰਘ ਦਾ ਪ੍ਰੋਗਰਾਮ ਰੱਦ ਕੀਤਾ: ‘ਆਪ’

ਪ੍ਰਧਾਨ ਮੰਤਰੀ ਨੇ ‘ਨਕਲੀ ਯਮੁਨਾ’ ਕਰਕੇ ਆਪਣਾ ਛੱਠ ਪੂਜਾ ਤੇ ਸੂਰਜ ਅਰਘ ਦਾ ਪ੍ਰੋਗਰਾਮ ਰੱਦ ਕੀਤਾ: ‘ਆਪ’

ਨਵੀਂ ਦਿੱਲੀ:  ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਕਲੀ ਯਮੁਨਾ ਕਾਰਨ ਛੱਟ ਪੂਜਾ ਅਤੇ ਸੂਰਜ ਨੂੰ ਅਰਘ ਦੇਣ ਦਾ ਪ੍ਰੋਗਰਾਮ ਰੱਦ ਕੀਤਾ ਗਿਆ। ਦਿੱਲੀ ਪ੍ਰਦੇਸ਼ ਆਮ ਆਦਮੀ ਪਾਰਟੀ ਦੇ ਕਨਵੀਨਰ ਸੌਰਭ ਭਾਰਦਵਾਜ ਨੇ ਐਕਸ…
ਬਿਸ਼ਨੋਈ ਗਰੋਹ ਦਾ ਸਾਬਕਾ ਮੈਂਬਰ ਜਗਦੀਪ ਸਿੰਘ ਉਰਫ਼ ਜੱਗਾ ਅਮਰੀਕਾ ਵਿਚ ਗ੍ਰਿਫ਼ਤਾਰ

ਬਿਸ਼ਨੋਈ ਗਰੋਹ ਦਾ ਸਾਬਕਾ ਮੈਂਬਰ ਜਗਦੀਪ ਸਿੰਘ ਉਰਫ਼ ਜੱਗਾ ਅਮਰੀਕਾ ਵਿਚ ਗ੍ਰਿਫ਼ਤਾਰ

ਅਬੋਹਰ/ਸ੍ਰੀਗੰਗਾਨਗਰ: ਇਮੀਗ੍ਰੇਸ਼ਨ ਤੇ ਕਸਟਮਜ਼ ਐਨਫੋਰਸਮੈਂਟ (ICE) ਨੇ ਲਾਰੈਂਸ ਬਿਸ਼ਨੋਈ ਗਰੋਹ ਦੇ ਸਾਬਕਾ ਸਰਗਰਮ ਮੈਂਬਰ ਤੇ ਮੌੌਜੂਦਾ ਸਮੇਂ ਰੋਹਿਤ ਗੋਦਾਰਾ ਗਰੋਹ ਲਈ ਕੰਮ ਕਰਦੇ ਗੈਂਗਸਟਰ ਜਗਦੀਪ ਸਿੰਘ ਉਰਫ਼ ਜੱਗਾ ਨੂੰ ਅਮਰੀਕਾ ਵਿਚ ਕੈਨੇਡਾ ਨਾਲ ਲੱਗਦੀ ਸਰਹੱਦ ਤੋਂ ਗ੍ਰਿਫਤਾਰ ਕੀਤਾ ਹੈ। ਜੱਗਾ ਦੀ…
ਦਿੱਲੀ ਤੇਜ਼ਾਬ ਹਮਲਾ: ਪਿਓ-ਧੀ ਨੇ ਟਾਇਲਟ ਕਲੀਨਰ ਵਰਤ ਕੇ ਘੜੀ ਤੇਜ਼ਾਬ ਹਮਲੇ ਦੀ ਝੂਠੀ ਕਹਾਣੀ

ਦਿੱਲੀ ਤੇਜ਼ਾਬ ਹਮਲਾ: ਪਿਓ-ਧੀ ਨੇ ਟਾਇਲਟ ਕਲੀਨਰ ਵਰਤ ਕੇ ਘੜੀ ਤੇਜ਼ਾਬ ਹਮਲੇ ਦੀ ਝੂਠੀ ਕਹਾਣੀ

ਨਵੀਂ ਦਿੱਲੀ: ਉੱਤਰ-ਪੱਛਮੀ ਦਿੱਲੀ ਦੇ ਲਕਸ਼ਮੀ ਬਾਈ ਕਾਲਜ ਨੇੜੇ ਹੋਏ ਕਥਿਤ ਤੇਜ਼ਾਬ ਹਮਲੇ ਦੇ ਮਾਮਲੇ ਵਿੱਚ ਇੱਕ ਹੈਰਾਨੀਜਨਕ ਮੋੜ ਆਇਆ ਹੈ, ਜਿੱਥੇ ਦਿੱਲੀ ਪੁਲੀਸ ਨੇ ਖੁਲਾਸਾ ਕੀਤਾ ਹੈ ਕਿ ਇਹ ਸਾਰੀ ਘਟਨਾ ਪੀੜਤਾ ਅਤੇ ਉਸਦੇ ਪਿਤਾ ਵੱਲੋਂ ਟਾਇਲਟ ਕਲੀਨਰ ਦੀ…
ਕੈਨੇਡਾ: ਸਰੀ ਨੇੜੇ ਪੰਜਾਬੀ ਕਾਰੋਬਾਰੀ ਦੀ ਹੱਤਿਆ, ਫਿਰੌਤੀ ਲਈ 4 ਥਾਈਂ ਗੋਲੀਬਾਰੀ

ਕੈਨੇਡਾ: ਸਰੀ ਨੇੜੇ ਪੰਜਾਬੀ ਕਾਰੋਬਾਰੀ ਦੀ ਹੱਤਿਆ, ਫਿਰੌਤੀ ਲਈ 4 ਥਾਈਂ ਗੋਲੀਬਾਰੀ

ਵੈਨਕੂਵਰ: ਸਰੀ ਨੇੜਲੇ ਪੰਜਾਬੀ ਵਸੋਂ ਵਾਲੇ ਸ਼ਹਿਰ ਐਬਸਫੋਰਡ ਦੇ ਰਿੱਜਵਿਊ ਡਰਾਈਵ ਖੇਤਰ ਵਿਚ ਰਹਿੰਦੇ ਪੰਜਾਬੀ ਕਾਰੋਬਾਰੀ ਦਾ ਸੋਮਵਾਰ ਨੂੰ ਉਸ ਦੇ ਘਰ ਮੂਹਰੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਘਟਨਾ ਮੌਕੇ ਕਾਰੋਬਾਰੀ ਮੈਪਲ ਰਿੱਜ ਸ਼ਹਿਰ ਵਿਚਲੇ ਆਪਣੇ ਕਾਰੋਬਾਰੀ ਦਫਤਰ ਜਾਣ…
Chess: ਜਲੰਧਰ ਦਾ ਨਮਿਤਬੀਰ ਸਿੰਘ ਵਾਲੀਆ ਬਣਿਆ ਇੰਟਰਨੈਸ਼ਨਲ ਮਾਸਟਰ

Chess: ਜਲੰਧਰ ਦਾ ਨਮਿਤਬੀਰ ਸਿੰਘ ਵਾਲੀਆ ਬਣਿਆ ਇੰਟਰਨੈਸ਼ਨਲ ਮਾਸਟਰ

ਚੰਡੀਗੜ੍ਹ: ਪੰਜਾਬ ਨੇ ਸ਼ਤਰੰਜ ਵਿਚ ਇਕ ਨਵਾਂ ਮੀਲ ਪੱਥਰ ਸਥਾਪਤ ਕੀਤਾ ਹੈ। ਜਲੰਧਰ ਦੇ ਨਮਿਤਬੀਰ ਸਿੰਘ ਵਾਲੀਆ ਨੇ ਸ਼ਤਰੰਜ ਵਿਚ ਇੰਟਰਨੈਸ਼ਨਲ ਮਾਸਟਰ ਦਾ ਖਿਤਾਬ ਜਿੱਤਿਆ ਹੈ। ਉਹ ਇਹ ਉਪਲਬਧੀ ਹਾਸਲ ਕਰਨ ਵਾਲਾ ਪੰਜਾਬ ਨਾਲ ਸਬੰਧਤ ਦੂਜਾ ਸ਼ਖ਼ਸ ਹੈ। ਵਾਲੀਆ ਦੇ ਕੋਚ…