Posted inNews
ਸੋਨੇ ਤੇ ਚਾਂਦੀ ਦੀਆਂ ਕੀਮਤਾਂ ਅਸਮਾਨੀ ਪੁੱਜੀਆਂ
ਨਵੀਂ ਦਿੱਲੀ : Gold skyrockets ਸੋਨੇ ਤੇ ਚਾਂਦੀ ਦੀਆਂ ਕੀਮਤਾਂ ਅਸਮਾਨੀ ਪੁੱਜ ਗਈਆਂ ਹਨ। ਆਲ ਇੰਡੀਆ ਸਰਾਫ਼ਾ ਐਸੋਸੀਏਸ਼ਨ ਮੁਤਾਬਕ ਕੌਮੀ ਰਾਜਧਾਨੀ ਵਿਚ ਸਥਾਨਕ ਜਿਊਲਰਾਂ ਤੇ ਪ੍ਰਚੂਨ ਖਰੀਦਦਾਰਾਂ ਵੱਲੋਂ ਮੰਗ ਵਧਣ ਕਰਕੇ ਸੋਨੇ ਦੀਆਂ ਕੀਮਤਾਂ ਅੱਜ 6250 ਰੁਪਏ ਦੇ ਵਾਧੇ ਨਾਲ 96,450…