Posted inNews
ਐੱਸਬੀਆਈ ਬੈਂਕ ਦੇ ਬਾਹਰ ਲੱਗੀਆਂ ਲੰਮੀਆਂ ਕਤਾਰਾਂ
ਪਟਿਆਲਾ : ਇਸ ਸਾਲ ਜੁਲਾਈ ਵਿਚ ਸ਼ੁਰੂ ਹੋਣ ਵਾਲੀ ਅਮਰਨਾਥ ਯਾਤਰਾ ਲਈ ਰਜਿਸਟਰੇਸ਼ਨ ਦਾ ਅਮਲ ਸ਼ੁਰੂ ਹੋ ਗਿਆ ਹੈ। ਰਜਿਸਟਰੇਸ਼ਨ ਭਾਰਤੀ ਸਟੇਟ ਬੈਂਕ (SBI) ਦੀਆਂ ਬਰਾਂਚਾਂ ਵਿਚ ਵੀ ਕੀਤੀ ਜਾ ਸਕਦੀ ਹੈ। ਪਟਿਆਲਾ ਵਿਚ ਅਜਿਹੀ ਹੀ ਇਕ ਸ਼ਾਖਾ ਦੇ ਬਾਹਰ ਅੱਜ…