Posted inNews
ਸ਼ੁਰੂਆਤੀ ਕਾਰੋਬਾਰ ’ਚ ਸ਼ੇਅਰ ਬਾਜ਼ਾਰ ਚੜ੍ਹਨ ਮਗਰੋਂ ਮੁੜ ਡਿੱਗਿਆ
ਮੁੰਬਈ : ਸ਼ੁਰੂਆਤੀ ਕਾਰੋਬਾਰ ਵਿਚ ਸੈਂਸੈਕਸ 451.62 ਅੰਕ ਚੜ੍ਹ ਕੇ 73,649.72 ਤੇ ਐੱਨਐੱਸਈ ਦਾ ਨਿਫਟੀ 136.85 ਅੰਕਾਂ ਦੇ ਵਾਧੇ ਨਾਲ 22,261.55 ਨੂੰ ਪਹੁੰਚ ਗਏ, ਪਰ ਜਲਦੀ ਹੀ ਬੰਬੇ ਸਟਾਕ ਐਕਸਚੇਂਜ ਦਾ ਸੂਚਕ ਅੰਕ 249.53 ਨੁਕਤਿਆਂ ਦੇ ਨਿਘਾਰ ਨਾਲ 72,948.57 ਨੂੰ ਪਹੁੰਚ…





























