Posted inNews
ਭਾਰਤੀ ਮੂਲ ਦੇ ਇੰਜਨੀਅਰ ਸਣੇ ਤਿੰਨ ਦੀ ਮੌਤ
ਨਿਊਯਾਰਕ: ਭਾਰਤੀ ਮੂਲ ਦੇ ਇੰਜਨੀਅਰ ਵਿਸ਼ਨੂ ਇਰਿਗੀ ਰੈੱਡੀ (48) ਸਮੇਤ ਤਿੰਨ ਵਿਅਕਤੀਆਂ ਦੀ ਨੌਰਥ ਕੈਸਕੇਡਸ ਰੇਂਜ ’ਚ ਪਹਾੜੀ ਚੋਟੀ ’ਤੇ ਚੜ੍ਹਾਈ ਸਮੇਂ ਡਿੱਗਣ ਕਾਰਨ ਮੌਤ ਹੋ ਗਈ। ਸਿਆਟਲ ਦਾ ਵਸਨੀਕ ਵਿਸ਼ਨੂ ਆਪਣੇ ਤਿੰਨ ਦੋਸਤਾਂ ਨਾਲ ਚੋਟੀ ’ਤੇ ਚੜ੍ਹਨ ਦੀ ਕੋਸ਼ਿਸ਼ ਕਰ…























