Posted inNews
NDA Meeting: ਬਿਹਾਰ ਚੋਣਾਂ ਤੋਂ ਪਹਿਲਾਂ ਐੱਨਡੀਏ ਦਾ ਸ਼ਕਤੀ ਪ੍ਰਦਰਸ਼ਨ; ਅਪਰੇਸ਼ਨ ਸਿੰਧੂਰ ਤੇ ਮਹਾਦੇਵ ਦਾ ਜਸ਼ਨ ਮਨਾਇਆ
ਨਵੀਂ ਦਿੱਲੀ: ਸੱਤਾਧਾਰੀ ਐੱਨਡੀਏ ਦੇ ਮੈਂਬਰਾਂ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪ੍ਰੇਸ਼ਨ ਸਿੰਧੂਰ ਅਤੇ ਆਪ੍ਰੇਸ਼ਨ ਮਹਾਦੇਵ ਦੀ ਸਫਲਤਾ ਲਈ ਵਧਾਈ ਦਿੱਤੀ ਅਤੇ ਇਸ ਮੁੱਦੇ ’ਤੇ ਇੱਕ ਮਤਾ ਪਾਸ ਕੀਤਾ। ਜਿਵੇਂ ਹੀ ਸ੍ਰੀ ਮੋਦੀ ਸੰਸਦ ਲਾਇਬਰੇਰੀ ਇਮਾਰਤ ਵਿੱਚ ਐੱਨਡੀਏ…
























