ਬੈਂਕਾਕ ਤੋਂ ਆਏ ਯਾਤਰੀ ਕੋਲੋਂ ਦੋ ਕਿਲੋ ਤੋਂ ਵੱਧ ਗਾਂਜਾ ਬਰਾਮਦ

ਬੈਂਕਾਕ ਤੋਂ ਆਏ ਯਾਤਰੀ ਕੋਲੋਂ ਦੋ ਕਿਲੋ ਤੋਂ ਵੱਧ ਗਾਂਜਾ ਬਰਾਮਦ

ਅੰਮ੍ਰਿਤਸਰ: ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਵਿਖੇ ਕਸਟਮ ਵਿਭਾਗ ਨੇ ਬੈਂਕਾਕ ਤੋਂ ਆਏ ਇੱਕ ਯਾਤਰੂ ਕੋਲੋਂ ਦੋ ਕਿਲੋ ਤੋਂ ਵੱਧ ਨਸ਼ੀਲਾ ਪਦਾਰਥ ਗਾਂਜਾ ਬਰਾਮਦ ਕੀਤਾ ਹੈ, ਜਿਸ ਦੀ ਬਾਜ਼ਾਰ ਵਿੱਚ ਕੀਮਤ ਦੋ ਕਰੋੜ ਰੁਪਏ ਤੋਂ ਵੱਧ…
ਦਸਹਿਰਾ: ਪਾਇਲ ’ਚ ਰਾਵਣ ਦੀ ਪੂਜਾ

ਦਸਹਿਰਾ: ਪਾਇਲ ’ਚ ਰਾਵਣ ਦੀ ਪੂਜਾ

ਪਾਇਲ: ਇੱਥੇ ਅੱਜ ਦਸਹਿਰੇ ਦੇ ਸ਼ੁਭ ਅਵਸਰ ’ਤੇ ਸ੍ਰੀ ਰਾਮ ਮੰਦਰ ਅੱਗੇ ਬਣੇ ਰਾਵਣ ਦੇ ਪੱਕੇ ਬੁੱਤ ਦੀ ਪੂਜਾ ਕੀਤੀ ਗਈ। ਇੱਥੇ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਨਹੀਂ ਫੂਕੇ ਗਏ। ਸਵੇਰ ਤੋਂ ਹੀ ਸ੍ਰੀ ਰਾਮ ਮੰਦਰ ਵਿੱਚ ਮੱਥਾ ਟੇਕਣ…
Earthquake in Philippines: ਫਿਲਪੀਨ ਵਿੱਚ ਜ਼ਬਰਦਸਤ ਭੂਚਾਲ ਕਾਰਨ 69 ਮੌਤਾਂ

Earthquake in Philippines: ਫਿਲਪੀਨ ਵਿੱਚ ਜ਼ਬਰਦਸਤ ਭੂਚਾਲ ਕਾਰਨ 69 ਮੌਤਾਂ

ਮਨੀਲਾ: ਮੰਗਲਵਾਰ ਦੇਰ ਰਾਤ ਆਏ 6.9 ਸ਼ਿੱਦਤ ਦੇ ਇੱਕ ਸਮੁੰਦਰੀ ਭੂਚਾਲ ਨੇ ਕੇਂਦਰੀ ਫਿਲਪੀਨ ਸੂਬੇ ਵਿੱਚ ਘਰਾਂ ਅਤੇ ਇਮਾਰਤਾਂ ਦੀਆਂ ਕੰਧਾਂ ਢਾਹ ਦਿੱਤੀਆਂ। ਰਾਈਟਰਜ਼ ਦੀ ਰਿਪੋਰਟ ਅਨੁਸਾਰ ਘੱਟੋ-ਘੱਟ 69 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ…
ਦਿੱਲੀ: ਖਾਰੀ ਬਾਵਲੀ ਦੀਆਂ ਛੱਤਾਂ ’ਤੇ ਦੌੜਿਆ ਬੋਲਟ

ਦਿੱਲੀ: ਖਾਰੀ ਬਾਵਲੀ ਦੀਆਂ ਛੱਤਾਂ ’ਤੇ ਦੌੜਿਆ ਬੋਲਟ

ਨਵੀਂ ਦਿੱਲੀ: ਦੁਨੀਆ ਦੇ ਸਭ ਤੋਂ ਤੇਜ਼ ਦੌੜਾਕ ਓਸੈਨ ਬੋਲਟ ਨੇ ਅੱਜ ਜਦੋਂ ਦਿੱਲੀ ਦੀ ਖਾਰੀ ਬਾਵਲੀ ਦੀਆਂ ਛੱਤਾਂ ’ਤੇ ਦੌੜ ਲਾਈ, ਤਾਂ ਏਸ਼ੀਆ ਦੇ ਸਭ ਤੋਂ ਵੱਡੇ ਮਸਾਲਾ ਬਾਜ਼ਾਰ ਵਿੱਚ ਇਤਿਹਾਸ ਅਤੇ ਖੇਡ ਦਾ ਅਜਿਹਾ ਅਨੋਖਾ ਸੰਗਮ ਦੇਖਣ ਨੂੰ ਮਿਲਿਆ,…
ਵਿਸ਼ਵ ਪੈਰਾ ਅਥਲੈਟਿਕਸ: ਭਾਰਤ ਨੇ ਦੋ ਸੋਨੇ ਤੇ ਦੋ ਚਾਂਦੀ ਦੇ ਤਗ਼ਮੇ ਜਿੱਤੇ

ਵਿਸ਼ਵ ਪੈਰਾ ਅਥਲੈਟਿਕਸ: ਭਾਰਤ ਨੇ ਦੋ ਸੋਨੇ ਤੇ ਦੋ ਚਾਂਦੀ ਦੇ ਤਗ਼ਮੇ ਜਿੱਤੇ

ਨਵੀਂ ਦਿੱਲੀ: ਭਾਰਤ ਦਾ ਸੁਮਿਤ ਅੰਤਿਲ ਅੱਜ ਇੱਥੇ ਜੈਵਲਿਨ ਥਰੋਅ ’ਚ ਲਗਾਤਾਰ ਤੀਜਾ ਸੋਨ ਤਗ਼ਮਾ ਜਿੱਤ ਕੇ ਵਿਸ਼ਵ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਦੇ ਇਤਿਹਾਸ ਵਿੱਚ ਸਭ ਤੋਂ ਸਫਲ ਭਾਰਤੀ ਅਥਲੀਟ ਬਣ ਗਿਆ ਹੈ। ਉਸ ਨੇ 2023 ਅਤੇ 2024 ਵਿੱਚ ਵੀ ਸੋਨ…
ਟੈਨਿਸ: ਸਿਨਰ ਚਾਈਨਾ ਓਪਨ ਦੇ ਫਾਈਨਲ ’ਚ

ਟੈਨਿਸ: ਸਿਨਰ ਚਾਈਨਾ ਓਪਨ ਦੇ ਫਾਈਨਲ ’ਚ

ਪੇਈਚਿੰਗ: ਸਿਖਲਾ ਦਰਜਾ ਪ੍ਰਾਪਤ ਟੈਨਿਸ ਖਿਡਾਰੀ ਜਾਨਿਕ ਸਿਨਰ ਨੇ ਐਲੈਕਸ ਡੀ ਮਿਨੌਰ ਨੂੰ ਹਰਾ ਕੇ ਚਾਈਨਾ ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਸਿਨਰ ਨੇ 6-4, 3-6, 6-2 ਨਾਲ ਇਹ ਮੈਚ ਜਿੱਤ ਕੇ ਹਾਰਡ ਕੋਰਟ ਟੂਰਨਾਮੈਂਟ ਵਿੱਚ…
ਜੇ ਨੋਬੇਲ ਪੁਰਸਕਾਰ ਨਾ ਦਿੱਤਾ ਤਾਂ ਅਮਰੀਕਾ ਲਈ ਵੱਡੀ ਬੇਇੱਜ਼ਤੀ: ਟਰੰਪ

ਜੇ ਨੋਬੇਲ ਪੁਰਸਕਾਰ ਨਾ ਦਿੱਤਾ ਤਾਂ ਅਮਰੀਕਾ ਲਈ ਵੱਡੀ ਬੇਇੱਜ਼ਤੀ: ਟਰੰਪ

ਨਿਊਯਾਰਕ/ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਨੋਬੇਲ ਸ਼ਾਂਤੀ ਪੁਰਸਕਾਰ ਨਹੀਂ ਦਿੱਤਾ ਜਾਂਦਾ ਹੈ ਤਾਂ ਇਹ ਅਮਰੀਕਾ ਲਈ ‘ਵੱਡੀ ਬੇਇੱਜ਼ਤੀ’ ਹੋਵੇਗੀ। ਗਾਜ਼ਾ ਸੰਘਰਸ਼ ਨੂੰ ਖਤਮ ਕਰਨ ਦੀ ਆਪਣੀ ਯੋਜਨਾ ਦਾ ਹਵਾਲਾ ਦਿੰਦੇ ਹੋਏ ਟਰੰਪ ਨੇ ਮੰਗਲਵਾਰ…
ਮੇਲੇ ਦਾ ਪ੍ਰਬੰਧਕ ਤੇ ਜ਼ੁਬੀਨ ਗਰਗ ਦਾ ਮੈਨੇਜਰ ਦਿੱਲੀ ਤੋਂ ਗ੍ਰਿਫ਼ਤਾਰ, 14 ਦਿਨਾ ਪੁਲੀਸ ਹਿਰਾਸਤ ’ਚ ਭੇਜਿਆ

ਮੇਲੇ ਦਾ ਪ੍ਰਬੰਧਕ ਤੇ ਜ਼ੁਬੀਨ ਗਰਗ ਦਾ ਮੈਨੇਜਰ ਦਿੱਲੀ ਤੋਂ ਗ੍ਰਿਫ਼ਤਾਰ, 14 ਦਿਨਾ ਪੁਲੀਸ ਹਿਰਾਸਤ ’ਚ ਭੇਜਿਆ

ਗੁਹਾਟੀ: ਨੌਰਥ ਈਸਟ ਇੰਡੀਆ ਫੈਸਟੀਵਲ (NEIF) ਦੇ ਮੁੱਖ ਪ੍ਰਬੰਧਕ ਸ਼ਿਆਮਕਾਨੂ ਮਹੰਤਾ ਤੇ ਜ਼ੁਬੀਨ ਗਰਗ ਦੇ ਮੈਨੇਜਰ ਸਿਧਾਰਥ ਸ਼ਰਮਾ ਨੂੰ ਗਾਇਕ ਦੀ ਸਿੰਗਾਪੁਰ ਵਿਚ ਹੋਈ ਮੌਤ ਦੇ ਸਬੰਧ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਮਹੰਤਾ ਨੂੰ ਨਵੀਂ ਦਿੱਲੀ ਵਿਚ ਇੰਦਰਾ ਗਾਂਧੀ ਕੌਮਾਂਤਰੀ ਹਵਾਈ…
ਅਖੌਤੀ ਬਾਬੇ ਦੀ ਅਸ਼ਲੀਲ ਚੈਟ ਆਈ ਸਾਹਮਣੇ, ਦੁਬਈ ਦੇ ਸ਼ੇਖ ਲਈ ਕਰ ਰਿਹਾ ਸੀ ਮਹਿਲਾ ਦਾ ਪ੍ਰਬੰਧ

ਅਖੌਤੀ ਬਾਬੇ ਦੀ ਅਸ਼ਲੀਲ ਚੈਟ ਆਈ ਸਾਹਮਣੇ, ਦੁਬਈ ਦੇ ਸ਼ੇਖ ਲਈ ਕਰ ਰਿਹਾ ਸੀ ਮਹਿਲਾ ਦਾ ਪ੍ਰਬੰਧ

ਚੰਡੀਗੜ੍ਹ: ਵਿਦਿਆਰਥਣਾਂ ਨਾਲ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਗ੍ਰਿਫਤਾਰ ਅਖੌਤੀ ਬਾਬੇ ਚੈਤੰਨਯਨੰਦ ਸਰਸਵਤੀ ਬਾਰੇ ਹੁਣ ਨਵਾਂ ਖੁਲਾਸਾ ਹੋਇਆ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਇੱਕ ਵਟਸਐਪ ਚੈਟ ਮੁਤਾਬਕ ਇਹ ਅਖੌਤੀ ਸਾਧ ਮਹਿਲਾਵਾਂ ਨੂੰ ਕਥਿਤ ਅਸ਼ਲੀਲ ਸੁਨੇਹੇ ਭੇਜਦਾ ਸੀ। ਚੈਤੰਨਯਨੰਦ ਨੂੰ ਪਿਛਲੇ ਦਿਨੀਂ ਆਗਰਾ…
ਨੀਤੀਗਤ ਵਿਆਜ ਦਰਾਂ ਬਾਰੇ RBI ਦੇ ਫੈਸਲੇ ਤੋਂ ਪਹਿਲਾਂ ਸ਼ੇਅਰ ਬਾਜ਼ਾਰ ਵਿਚ ਤੇਜ਼ੀ

ਨੀਤੀਗਤ ਵਿਆਜ ਦਰਾਂ ਬਾਰੇ RBI ਦੇ ਫੈਸਲੇ ਤੋਂ ਪਹਿਲਾਂ ਸ਼ੇਅਰ ਬਾਜ਼ਾਰ ਵਿਚ ਤੇਜ਼ੀ

ਮੁੰਬਈ: ਘਰੇਲੂ ਬਾਜ਼ਾਰਾਂ ਸੈਂਸੈਕਸ ਤੇ ਨਿਫਟੀ ਨੇ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਤੇਜ਼ੀ ਦਰਜ ਕੀਤੀ। ਭਾਰਤੀ ਰਿਜ਼ਰਵ ਬੈਂਕ (RBI) ਵੱਲੋਂ ਨੀਤੀਗਤ ਵਿਆਜ ਦਰਾਂ ਬਾਰੇ ਫੈਸਲੇ ਤੋਂ ਪਹਿਲਾਂ ਹੇਠਲੇ ਪੱਧਰ ’ਤੇ ਕੀਮਤ ਅਧਾਰਿਤ ਖਰੀਦਦਾਰੀ ਤੇਜ਼ੀ ਦੀ ਮੁੱਖ ਵਜ੍ਹਾ ਰਹੀ। ਸ਼ੁਰੂਆਤੀ ਕਾਰੋਬਾਰ ਵਿੱਚ…
ਸਾਲ 2023 ’ਚ 10,700 ਕਿਸਾਨਾਂ ਤੇ ਖੇਤ ਮਜ਼ਦੂਰਾਂ ਵੱਲੋਂ ਖ਼ੁਦਕੁਸ਼ੀ

ਸਾਲ 2023 ’ਚ 10,700 ਕਿਸਾਨਾਂ ਤੇ ਖੇਤ ਮਜ਼ਦੂਰਾਂ ਵੱਲੋਂ ਖ਼ੁਦਕੁਸ਼ੀ

ਨਵੀਂ ਦਿੱਲੀ: ਕੌਮੀ ਅਪਰਾਧ ਰਿਕਾਰਡਜ਼ ਬਿਊਰੋ (ਐੱਨ ਸੀ ਆਰ ਬੀ) ਦੀ ਰਿਪੋਰਟ ਅਨੁਸਾਰ ਸਾਲ 2023 ਦੌਰਾਨ ਖੇਤੀ ਖੇਤਰ ਨਾਲ ਜੁੜੇ 10,700 ਤੋਂ ਵੱਧ ਵਿਅਕਤੀਆਂ ਨੇ ਖ਼ੁਦਕੁਸ਼ੀ ਕੀਤੀ ਹੈ। ਰਿਪੋਰਟ ਅਨੁਸਾਰ ਖ਼ੁਦਕੁਸ਼ੀਆਂ ਦੇ ਸਭ ਤੋਂ ਵੱਧ 38.5 ਫੀਸਦ ਮਾਮਲੇ ਮਹਾਰਾਸ਼ਟਰ ਜਦਕਿ 22.5…
ਸਰਕਾਰ ਦਾ ਕੰਮਕਾਜ ਠੱਪ, ਅਨਿਸ਼ਚਿਤਤਾ ਦੇ ਨਵੇਂ ਦੌਰ ਦਾ ਸਾਹਮਣਾ ਕਰ ਰਿਹਾ ਅਮਰੀਕਾ

ਸਰਕਾਰ ਦਾ ਕੰਮਕਾਜ ਠੱਪ, ਅਨਿਸ਼ਚਿਤਤਾ ਦੇ ਨਵੇਂ ਦੌਰ ਦਾ ਸਾਹਮਣਾ ਕਰ ਰਿਹਾ ਅਮਰੀਕਾ

ਵਾਸ਼ਿੰਗਟਨ: ਸਰਕਾਰ ਦਾ ਕੰਮਕਾਜ ਠੱਪ ਹੋਣ ਕਾਰਨ ਅਮਰੀਕਾ ਨੂੰ ਅਨਿਸ਼ਚਿਤਤਾ ਦੇ ਇੱਕ ਨਵੇਂ ਦੌਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਸ਼ਟਰਪਤੀ ਡੋਨਲਡ ਟਰੰਪ ਅਤੇ ਕਾਂਗਰਸ ਬੁੱਧਵਾਰ ਦੀ ਸਮਾਂ ਸੀਮਾ ਤੱਕ ਸਰਕਾਰੀ ਪ੍ਰੋਗਰਾਮਾਂ ਅਤੇ ਸੇਵਾਵਾਂ ਨੂੰ ਚਾਲੂ ਰੱਖਣ ਲਈ ਕਿਸੇ ਸਮਝੌਤੇ ’ਤੇ…
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਹਸਪਤਾਲ ਦਾਖ਼ਲ

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਹਸਪਤਾਲ ਦਾਖ਼ਲ

ਬੰਗਲੂਰੂ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ(83) ਨੂੰ ਬੁਖਾਰ ਮਗਰੋਂ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪਾਰਟੀ ਸੂਤਰਾਂ ਨੇ ਕਿਹਾ ਕਿ ਡਾਕਟਰਾਂ ਵੱਲੋਂ ਖੜਗੇ ਦਾ ਸ਼ਹਿਰ ਦੇ ਐੱਮਐੱਸ ਰਮੱਈਆ ਹਸਪਤਾਲ ਵਿਚ ਇਲਾਜ ਕੀਤਾ ਜਾ ਰਿਹਾ ਹੈ। ਕਾਂਗਰਸ ਆਗੂ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ,…
ਸ਼ਾਹ ਨੇ ਪੰਜਾਬ ਦੀ ਮਦਦ ਲਈ ਹੁੰਗਾਰਾ ਭਰਿਆ

ਸ਼ਾਹ ਨੇ ਪੰਜਾਬ ਦੀ ਮਦਦ ਲਈ ਹੁੰਗਾਰਾ ਭਰਿਆ

ਚੰਡੀਗਡ਼੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਪੰਜਾਬ ’ਚ ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਜਾਣਕਾਰੀ ਦਿੰਦਿਆਂ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਜਿਸ ਮਗਰੋਂ ਗ੍ਰਹਿ ਮੰਤਰੀ ਨੇ ਪੰਜਾਬ ਨੂੰ ਕੇਂਦਰ ਵੱਲੋਂ ਹੋਰ…

ਪੱਤਰਕਾਰ ਦੀ ਮੌਤ ਦੇ ਮਾਮਲੇ ਵਿੱਚ ਉੱਤਰਾਖੰਡ ਪੁਲੀਸ ਵੱਲੋਂ ਐੱਸਆਈਟੀ ਦਾ ਗਠਨ

ਦੇਹਰਾਦੂਨ: ਉੱਤਰਾਖੰਡ ਪੁਲੀਸ ਨੇ ਪੱਤਰਕਾਰ ਰਾਜੀਵ ਪ੍ਰਤਾਪ ਦੀ ਮੌਤ ਦੀ ਜਾਂਚ ਲਈ ਇੱਕ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਦਾ ਗਠਨ ਕੀਤਾ ਹੈ, ਜਿਸਦੀ ਲਾਸ਼ ਭਾਗੀਰਥੀ ਨਦੀ ਵਿੱਚੋਂ ਕੱਢੀ ਗਈ ਸੀ। ਜ਼ਿਕਰਯੋਗ ਹੈ ਕਿ ਪ੍ਰਤਾਪ 18 ਸਤੰਬਰ ਦੀ ਰਾਤ ਨੂੰ ਲਾਪਤਾ ਹੋਇਆ ਸੀ ਅਤੇ…
RBI ਵੱਲੋਂ ਰੈਪੋ ਦਰ ਵਿਚ ਫੇਰਬਦਲ ਤੋਂ ਇਨਕਾਰ, ਜੀਡੀਪੀ ਅਧਾਰਿਤ ਵਿਕਾਸ ਦਰ 6.8 ਫੀਸਦ ਰਹਿਣ ਦੀ ਪੇਸ਼ੀਨਗੋਈ

RBI ਵੱਲੋਂ ਰੈਪੋ ਦਰ ਵਿਚ ਫੇਰਬਦਲ ਤੋਂ ਇਨਕਾਰ, ਜੀਡੀਪੀ ਅਧਾਰਿਤ ਵਿਕਾਸ ਦਰ 6.8 ਫੀਸਦ ਰਹਿਣ ਦੀ ਪੇਸ਼ੀਨਗੋਈ

ਮੁੰਬਈ: ਭਾਰਤੀ ਰਿਜ਼ਰਵ ਬੈਂਕ ਨੇ ਬੁੱਧਵਾਰ ਨੂੰ ਮੌਜੂਦਾ ਘਰੇਲੂ ਤੇ ਆਲਮੀ ਹਾਲਾਤ ’ਤੇ ਨਜ਼ਰਸਾਨੀ ਕਰਦਿਆਂ ਪ੍ਰਮੁੱਖ ਨੀਤੀਗਤ ਵਿਆਜ ਦਰ ਰੈਪੋ ਨੂੰ 5.5 ਫੀਸਦ ’ਤੇ ਬਰਕਰਾਰ ਰੱਖਿਆ ਹੈ। ਆਰਬੀਆਈ ਦੇ ਗਵਰਨਰ ਸੰਜੈ ਮਲਹੋਤਰਾ ਨੇ ਛੇ ਮੈਂਬਰੀ ਮੁਦਰਾ ਨੀਤੀ ਕਮੇਟੀ (MPC) ਦੀ ਸੋਮਵਾਰ…
ਹਮਾਸ ਕੋਲ ਗਾਜ਼ਾ ਸ਼ਾਂਤੀ ਯੋਜਨਾ ਦਾ ਜਵਾਬ ਦੇਣ ਲਈ ਤਿੰਨ ਜਾਂ ਚਾਰ ਦਿਨ: ਟਰੰਪ

ਹਮਾਸ ਕੋਲ ਗਾਜ਼ਾ ਸ਼ਾਂਤੀ ਯੋਜਨਾ ਦਾ ਜਵਾਬ ਦੇਣ ਲਈ ਤਿੰਨ ਜਾਂ ਚਾਰ ਦਿਨ: ਟਰੰਪ

ਵਾਸ਼ਿੰਗਟਨ:  ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਹਮਾਸ ਕੋਲ ਗਾਜ਼ਾ ਸ਼ਾਂਤੀ ਯੋਜਨਾ ਦਾ ਜਵਾਬ ਦੇਣ ਲਈ ਤਿੰਨ ਜਾਂ ਚਾਰ ਦਿਨ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਾਰੇ ਅਰਬ ਤੇ ਮੁਸਲਿਮ ਦੇਸ਼ ਇਸ ’ਤੇ ਦਸਤਖਤ ਕਰ ਚੁੱਕੇ ਹਨ।…
ਇੰਡੋਨੇਸ਼ੀਆ: ਸਕੂਲ ਦੀ ਇਮਾਰਤ ਦੇ ਮਲਬੇ ਹੇਠ ਅਜੇ ਵੀ 91 ਵਿਦਿਆਰਥੀ ਦੱਬੇ

ਇੰਡੋਨੇਸ਼ੀਆ: ਸਕੂਲ ਦੀ ਇਮਾਰਤ ਦੇ ਮਲਬੇ ਹੇਠ ਅਜੇ ਵੀ 91 ਵਿਦਿਆਰਥੀ ਦੱਬੇ

ਇੰਡੋਨੇਸ਼ੀਆ ਦੇ Sidoarjo ਵਿਚ ਸੋਮਵਾਰ ਦੁਪਹਿਰੇ ਡਿੱਗੀ ਬੋਰਡਿੰਗ ਸਕੂਲ ਦੀ ਇਮਾਰਤ ਦੇ ਮਲਬੇ ਹੇਠ ਅਜੇ ਵੀ ਘੱਟੋ ਘੱਟ 91 ਵਿਦਿਆਰਥੀ ਫਸੇ ਹੋਏ ਹਨ। ਸਕੂਲ ਅਥਾਰਿਟੀਜ਼ ਨੇ ਹਾਜ਼ਰੀ ਰਿਕਾਰਡ ’ਤੇ ਨਜ਼ਰਸਾਨੀ ਤੇ ਲਾਪਤਾ ਵਿਦਿਆਰਥੀਆਂ ਦੇ ਪਰਿਵਾਰਾਂ ਦੀ ਰਿਪੋਰਟ ਮਗਰੋਂ ਇਹ ਦਾਅਵਾ…
ਪਾਕਿਸਤਾਨ ਨੇ ਫਤਹਿ-4 ਕਰੂਜ਼ ਮਿਜ਼ਾਈਲ ਦਾ ਸਫ਼ਲ ਪ੍ਰੀਖਣ ਕੀਤਾ

ਪਾਕਿਸਤਾਨ ਨੇ ਫਤਹਿ-4 ਕਰੂਜ਼ ਮਿਜ਼ਾਈਲ ਦਾ ਸਫ਼ਲ ਪ੍ਰੀਖਣ ਕੀਤਾ

ਇਸਲਾਮਾਬਾਦ: ਪਾਕਿਸਤਾਨ ਨੇ ਨਵੀਂ ਸ਼ਾਮਲ ਕੀਤੀ ਗਈ ਅਤੇ ਸਵਦੇਸ਼ੀ ਤੌਰ ’ਤੇ ਵਿਕਸਤ ਕੀਤੀ ਗਈ ਕਰੂਜ਼ ਮਿਜ਼ਾਈਲ ‘ਫਤਹਿ-4’ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ, ਜੋ 750 ਕਿਲੋਮੀਟਰ ਤੱਕ ਦੇ ਟੀਚਿਆਂ ਨੂੰ ਨਿਸ਼ਾਨਾ ਬਣਾ ਸਕਦੀ ਹੈ, ਫੌਜ ਦੀ ਮੀਡੀਆ ਸ਼ਾਖਾ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ISPR) ਨੇ…

ਭਾਰਤ ਤੇ ਚਾਰ ਯੂਰਪੀ ਮੁਲਕਾਂ ਵਿਚਾਲੇ ਮੁਕਤ ਵਪਾਰ ਸਮਝੌਤਾ ਅੱਜ ਤੋਂ ਲਾਗੂ

ਭਾਰਤ ਅਤੇ ਚਾਰ ਯੂਰਪੀ ਮੁਲਕਾਂ ਦੀ ਐਸੋਸੀਏਸ਼ਨ (ਈ ਐੱਫ ਟੀ ਏ) ਵਿਚਾਲੇ ਮੁਕਤ ਵਪਾਰ ਸਮਝੌਤਾ ਭਲਕੇ ਤੋਂ ਲਾਗੂ ਹੋ ਜਾਵੇਗਾ। ਇਸ ਤਹਿਤ ਭਾਰਤ ’ਚ ਅਗਲੇ 15 ਸਾਲਾਂ ਅੰਦਰ 100 ਅਰਬ ਡਾਲਰ ਦਾ ਨਿਵੇਸ਼ ਹੋਵੇਗਾ। ਇਸ ਤੋਂ ਇਲਾਵਾ ਸਵਿਸ ਘੜੀਆਂ, ਚਾਕਲੇਟਾਂ…

ਵੀਅਤਨਾਮ ’ਚ ਭਾਰੀ ਮੀਂਹ ਤੇ ਹੜ੍ਹਾਂ ਕਾਰਨ ਮ੍ਰਿਤਕਾਂ ਦੀ ਗਿਣਤੀ 19 ਹੋਈ

ਹਨੋਈ: ਵੀਅਤਨਾਮ ’ਚ ਤੂਫਾਨ ‘ਬੁਆਲੋਈ’ ਮਗਰੋਂ ਭਾਰੀ ਮੀਂਹ ਦੌਰਾਨ ਆਏ ਹੜ੍ਹਾਂ ਤੇ ਢਿੱਗਾਂ ਡਿੱਗਣ ਦੀਆਂ ਘਟਨਾਵਾਂ ਵਿੱਚ ਮ੍ਰਿਤਕਾਂ ਦੀ ਗਿਣਤੀ 19 ਹੋੋ ਗਈ ਹੈ ਅਤੇ ਕਈ ਲਾਪਤਾ ਹਨ। ਕੌਮੀ ਮੌਸਮ ਏਜੰਸੀ ਨੇ ਅੱਜ ਕਿਹਾ ਕਿ 24 ਘੰਟਿਆਂ ਦੌਰਾਨ ਵੀਅਤਨਾਮ ਦੇ…

ਸੜਕ ਹਾਦਸੇ ਵਿੱਚ 6 ਵਿਅਕਤੀਆਂ ਦੀ ਮੌਤ

ਮੁਜ਼ੱਫਰਨਗਰ (ਯੂਪੀ): ਇੱਥੇ ਇੱਕ ਹਾਈਵੇਅ ’ਤੇ ਬੁੱਧਵਾਰ ਨੂੰ ਐਸਯੂਵੀ ਦੇ ਖੜ੍ਹੇ ਟਰੱਕ ਨਾਲ ਟਕਰਾਉਣ ਕਾਰਨ ਛੇ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਜ਼ਖਮੀ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਪਾਣੀਪਤ-ਖਾਤਿਮਾ ਹਾਈਵੇਅ ’ਤੇ ਸੜਕ ਕਿਨਾਰੇ ਇੱਕ ਖਾਣ-ਪੀਣ ਵਾਲੀ…

ਭਾਰਤੀ ਅਰਥਚਾਰਾ 6.5 ਫ਼ੀਸਦ ਦਰ ਨਾਲ ਵਧੇਗਾ: ਏ ਡੀ ਬੀ

ਨਵੀਂ ਦਿੱਲੀ: ਏਸ਼ਿਆਈ ਵਿਕਾਸ ਬੈਂਕ (ਏ ਡੀ ਬੀ) ਨੇ ਅੱਜ ਕਿਹਾ ਕਿ ਪਹਿਲੀ ਤਿਮਾਹੀ ਵਿੱਚ 7.8 ਫ਼ੀਸਦ ਦੀ ਮਜ਼ਬੂਤ ​​ਵਿਕਾਸ ਦਰ ਦੇ ਬਾਵਜੂਦ ਭਾਰਤੀ ਅਰਥਚਾਰਾ ਮੌਜੂਦਾ ਵਿੱਤੀ ਸਾਲ ਵਿੱਚ 6.5 ਫ਼ੀਸਦ ਦੀ ਦਰ ਨਾਲ ਵਧਣ ਦਾ ਅਨੁਮਾਨ ਹੈ। ਏਡੀਬੀ ਨੇ…
ਆਨਲਾਈਨ ਸੱਟੇਬਾਜ਼ੀ: ਈਡੀ ਵੱਲੋਂ ਉਰਵਸ਼ੀ ਰੌਟੇਲਾ ਤੋਂ ਪੁੱਛ-ਪੜਤਾਲ

ਆਨਲਾਈਨ ਸੱਟੇਬਾਜ਼ੀ: ਈਡੀ ਵੱਲੋਂ ਉਰਵਸ਼ੀ ਰੌਟੇਲਾ ਤੋਂ ਪੁੱਛ-ਪੜਤਾਲ

ਨਵੀਂ ਦਿੱਲੀ: ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅਦਾਕਾਰਾ ਤੇ ਮਾਡਲ ਉਰਵਸ਼ੀ ਰੌਟੇਲਾ ਤੋਂ ਅੱਜ ‘1ਐਕਸਬੈੱਟ’ ਨਾਂ ਦੇ ਆਨਲਾਈਨ ਸੱਟੇਬਾਜ਼ੀ ਤੇ ਗੇਮਿੰਗ ਪਲੇਟਫਾਰਮ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਪੁੱਛ ਪੜਤਾਲ ਕੀਤੀ। ਉਰਵਸ਼ੀ ਰੌਟੇਲਾ (31) ਇਸ ਪਲੇਟਫਾਰਮ ਦੀ ਭਾਰਤ ਵਿੱਚ ਅੰਬੈਸਡਰ ਹੈ,…
ਬਿਹਾਰ ’ਚ ਅੰਤਿਮ ਵੋਟਰ ਸੂਚੀ ਪ੍ਰਕਾਸ਼ਿਤ:ਕੁੱਲ ਵੋਟਰ 7.42 ਕਰੋੜ, ਐੱਸ ਆਈ ਆਰ ਮਗਰੋਂ 47 ਲੱਖ ਤੋਂ ਵੱਧ ਘਟੇ

ਬਿਹਾਰ ’ਚ ਅੰਤਿਮ ਵੋਟਰ ਸੂਚੀ ਪ੍ਰਕਾਸ਼ਿਤ:ਕੁੱਲ ਵੋਟਰ 7.42 ਕਰੋੜ, ਐੱਸ ਆਈ ਆਰ ਮਗਰੋਂ 47 ਲੱਖ ਤੋਂ ਵੱਧ ਘਟੇ

ਪਟਨਾ: ਚੋਣ ਕਮਿਸ਼ਨ ਨੇ ਮੰਗਲਵਾਰ ਨੂੰ ਬਿਹਾਰ ਦੀ ਅੰਤਿਮ ਵੋਟਰ ਸੂਚੀ ਪ੍ਰਕਾਸ਼ਿਤ ਕਰ ਦਿੱਤੀ ਹੈ, ਜਿਸ ’ਚ ਕੁੱਲ ਵੋਟਰਾਂ ਦੀ ਗਿਣਤੀ 7.42 ਕਰੋੜ ਹੈ। ਸੂਬੇ ’ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਪੜਤਾਲ (ਐੱਸ ਆਈ ਆਰ) ਜੂਨ ’ਚ ਸ਼ੁਰੂ ਹੋਣ ਮਗਰੋਂ ਇਸ…
ਗਾਜ਼ਾ ’ਚ ਜੰਗ ਖ਼ਤਮ ਹੋਣ ਨਾਲ ਸ਼ਾਂਤੀ ਦਾ ਰਾਹ ਪੱਧਰਾ ਹੋਵੇਗਾ: ਮੋਦੀ

ਗਾਜ਼ਾ ’ਚ ਜੰਗ ਖ਼ਤਮ ਹੋਣ ਨਾਲ ਸ਼ਾਂਤੀ ਦਾ ਰਾਹ ਪੱਧਰਾ ਹੋਵੇਗਾ: ਮੋਦੀ

ਵਾਸ਼ਿੰਗਟਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਾਜ਼ਾ ਜੰਗ ਖ਼ਤਮ ਕਰਨ ਲਈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਯੋਜਨਾ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਯੋਜਨਾ ਫਲਸਤੀਨੀ ਅਤੇ ਇਜ਼ਰਾਇਲੀ ਲੋਕਾਂ ਦੇ ਨਾਲ-ਨਾਲ ਪੱਛਮੀ ਏਸ਼ੀਆ ਖ਼ਿੱਤੇ ਲਈ ਲੰਬੇ ਸਮੇਂ ਦੀ ਸ਼ਾਂਤੀ, ਸੁਰੱਖਿਆ…
‘ਵਾਂਗਚੁਕ ਨੂੰ ਬਦਲਾਖੋਰੀ ਕਾਰਨ ਦੇਸ਼ ਵਿਰੋਧੀ ਗਰਦਾਨਿਆ ਜਾ ਰਿਹੈ’

‘ਵਾਂਗਚੁਕ ਨੂੰ ਬਦਲਾਖੋਰੀ ਕਾਰਨ ਦੇਸ਼ ਵਿਰੋਧੀ ਗਰਦਾਨਿਆ ਜਾ ਰਿਹੈ’

ਨਵੀਂ ਦਿੱਲੀ: ਸਿੱਖਿਆ ਸੁਧਾਰਕ ਅਤੇ ਵਾਤਾਵਰਨ ਕਾਰਕੁਨ ਸੋਨਮ ਵਾਂਗਚੁਕ ਦੀ ਪਤਨੀ ਗੀਤਾਂਜਲੀ ਐਂਗਮੋ ਨੇ ਕਿਹਾ ਕਿ ਉਸ ਦੇ ਪਤੀ ਖ਼ਿਲਾਫ਼ ਬੇਬੁਨਿਆਦ ਬਿਰਤਾਂਤ ਘੜਿਆ ਜਾ ਰਿਹਾ ਹੈ। ਉਸ ਨੇ ਕਿਹਾ ਕਿ ਬਦਲਾਖੋਰੀ ਤਹਿਤ ਸੋਨਮ ਨੂੰ ਦੇਸ਼ ਵਿਰੋਧੀ ਗਰਦਾਨਿਆ ਜਾ ਰਿਹਾ ਹੈ।…
ਕੈਪਟਨ ਨੇ ਕੀਤੀ ਸੀ ਰਾਜੀਵ ਗਾਂਧੀ-ਭਿੰਡਰਾਂਵਾਲਾ ਮੀਟਿੰਗ ਦੀ ਕੋਸ਼ਿਸ਼

ਕੈਪਟਨ ਨੇ ਕੀਤੀ ਸੀ ਰਾਜੀਵ ਗਾਂਧੀ-ਭਿੰਡਰਾਂਵਾਲਾ ਮੀਟਿੰਗ ਦੀ ਕੋਸ਼ਿਸ਼

ਨਵੀਂ ਦਿੱਲੀ: 1980ਵਿਆਂ ਦੇ ਸ਼ੁਰੂ ਵਿੱਚ ਕਾਂਗਰਸ ਦੇ ਤਤਕਾਲੀ ਸੰਸਦ ਮੈਂਬਰ ਕੈਪਟਨ ਅਮਰਿੰਦਰ ਸਿੰਘ ਨੂੰ ਰਾਜੀਵ ਗਾਂਧੀ ਨੇ ਜਰਨੈਲ ਸਿੰਘ ਭਿੰਡਰਾਂਵਾਲਾ ਨਾਲ ਮੁਲਾਕਾਤ ਦਾ ਇੰਤਜ਼ਾਮ ਕਰਨ ਦੀ ਜ਼ਿੰਮੇਵਾਰੀ ਸੌਂਪੀ ਸੀ। ਇਹ ਮੁਲਾਕਾਤ ਕਥਿਤ ਤੌਰ ’ਤੇ ਗਾਂਧੀ ’ਤੇ ਸੰਭਾਵੀ ‘ਹਮਲੇ’ ਦੇ ਡਰੋਂ…
ਸ਼ਿਵ ਸੈਨਾ ਦੇ ਸ਼ਹਿਰੀ ਪ੍ਰਧਾਨ ਚੰਦਨ ਜਿੰਦਲ ’ਤੇ ਤਲਵਾਰਾਂ ਨਾਲ ਹਮਲਾ

ਸ਼ਿਵ ਸੈਨਾ ਦੇ ਸ਼ਹਿਰੀ ਪ੍ਰਧਾਨ ਚੰਦਨ ਜਿੰਦਲ ’ਤੇ ਤਲਵਾਰਾਂ ਨਾਲ ਹਮਲਾ

ਮਾਨਸਾ: ਸ਼ਿਵ ਸੈਨਾ ਸ਼ਿੰਦੇ ਗਰੁੱਪ ਮਾਨਸਾ ਦੇ ਸ਼ਹਿਰੀ ਪ੍ਰਧਾਨ ਚੰਦਨ ਜਿੰਦਲ ’ਤੇ ਘਰ ਵਿਚ ਹੀ ਰਾਤ ਵੇਲੇ ਕੁਝ ਵਿਅਕਤੀਆਂ ਨੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ ਹੈ, ਜਿਸ ਵਿੱਚ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ। ਚੰਦਨ ਜਿੰਦਲ ਨੂੰ ਸਿਵਲ ਹਸਪਤਾਲ ਮਾਨਸਾ ਦਾਖਲ…

ਐੱਫਆਈਆਰ ਦਰਜ ਕਰਨ ਵਿਚ ਦੇਰੀ ਲਈ ਐੱਸਐੱਚਓ ਮੁਅੱਤਲ

ਲੁਧਿਆਣਾ: ਲੁਧਿਆਣਾ ਦੇ ਪੁਲੀਸ ਕਮਿਸ਼ਨਰ ਨੇ ਇੱਕ ਮਹਿਲਾ ਵੱਲੋਂ ਕੀਤੀ ਸ਼ਿਕਾਇਤ ਦੇ ਅਧਾਰ ’ਤੇ ਥਾਣਾ ਟਿੱਬਾ ਦੇ ਐੱਸਐੱਚਓ ਜਸਪਾਲ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਮੁਅੱਤਲੀ ਤੋਂ ਬਾਅਦ ਐੱਸਐੱਚਓ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ…