Posted inNews
ਜੈਪੁਰ-ਅਜਮੇਰ ਹਾਈਵੇਅ ’ਤੇ ਟੈਂਕਰ ਨੇ LPG ਸਿਲੰਡਰਾਂ ਨਾਲ ਲੱਦੇ ਟਰੱਕ ਨੂੰ ਟੱਕਰ ਮਾਰੀ
ਜੈਪੁਰ; ਇਥੇ ਜੈਪੁਰ ਅਜਮੇਰ ਹਾਈਵੇਅ ’ਤੇ ਮੰਗਲਵਾਰ ਰਾਤੀਂ ਐੱਲਜੀਪੀ ਸਿਲੰਡਰਾਂ ਨਾਲ ਲੱਦੇ ਟਰੱਕ ਨੂੰ ਟੈਂਕਰ ਨੇ ਪਿੱਛੋਂ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ੋਰਦਾਰ ਸੀ ਕਿ ਟਰੱਕ ਨੂੰ ਅੱਗ ਲੱਗ ਗਈ ਤੇ ਇਸ ਵਿਚ ਲੱਦੇ ਗੈਸ ਸਿਲੰਡਰ ਫਟਣੇ ਸ਼ੁਰੂ ਹੋ ਗਏ। ਅੱਗ…





























