Posted inNews
ਕੋਰਟ ਕੇਸ ਦਰਮਿਆਨ BBC ਵੱਲੋਂ Sidhu Moosewala ਦੀ ਦਸਤਾਵੇਜ਼ੀ ਦੇ ਦੋ ਐਪੀਸੋਡ ਯੂਟਿਊਬ ’ਤੇ ਰਿਲੀਜ਼
ਮਾਨਸਾ : ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਬਾਰੇ ਡਾਕੂਮੈਂਟਰੀ ਦੀ ਸਕਰੀਨਿੰਗ ਨੂੰ ਲੈ ਕੇ ਜਾਰੀ ਵਿਵਾਦ ਦਰਮਿਆਨ ਬੀਬੀਸੀ ਵਰਲਡ ਸਰਵਿਸ ਨੇ ਦਸਤਾਵੇਜ਼ੀ ਨੂੰ ਨਿਰਧਾਰਿਤ ਸਮੇਂ ਤੋਂ ਪਹਿਲਾਂ ਹੀ ਅੱਜ ਯੂਟਿਊਬ ’ਤੇ ਰਿਲੀਜ਼ ਕਰ ਦਿੱਤਾ ਹੈ। ਉਂਝ ਦਸਤਾਵੇਜ਼ੀ ਮਿੱਥੇ…



















