Posted inNews
ਚੀਨੀ ਲੜਾਕੂ ਜੈੱਟ ਨੇ ਜਪਾਨੀ ਜਹਾਜ਼ਾਂ ਦੇ ਨੇੜੇ ਉਡਾਣ ਭਰੀ
ਟੋਕੀਓ : ਚੀਨੀ ਲੜਾਕੂ ਜੈੱਟ ਖ਼ਤਰਨਾਕ ਤਰੀਕੇ ਨਾਲ ਜਪਾਨੀ ਸੂਹੀਆ ਜਹਾਜ਼ਾਂ ਦੇ ਨੇੜੇ ਆਉਣ ਦੀ ਘਟਨਾ ਸਬੰਧੀ ਟੋਕੀਓ ਵੱਲੋਂ ਚਿੰਤਾ ਜਤਾਉਣ ਮਗਰੋਂ ਇਸ ਸਥਿਤੀ ਨੂੰ ਲੈ ਕੇ ਅੱਜ ਜਪਾਨ ਤੇ ਚੀਨ ਨੇ ਇੱਕ ਦੂਜੇ ’ਤੇ ਦੋਸ਼ ਲਾਏ ਹਨ। ਜਾਪਾਨ ਦੇ ਰੱਖਿਆ…



















