Posted inNews
ਸ੍ਰੀਲੰਕਾ: ਭਾਰਤੀ ਸਫ਼ੀਰ ਨੇ ਦੁਵੱਲੇ ਸਬੰਧਾਂ ’ਤੇ ਚਰਚਾ ਕੀਤੀ
ਕੋਲੰਬੋ: ਸ੍ਰੀਲੰਕਾ ’ਚ ਭਾਰਤੀ ਹਾਈ ਕਮਿਸ਼ਨਰ ਸੰਤੋਸ਼ ਝਾਅ ਨੇ ਸੱਤਾਧਾਰੀ ਜਨਤਾ ਵਿਮੁਕਤ ਪੇਰਾਮੁਨਾ (ਜੇ ਵੀ ਪੀ) ਦੇ ਜਨਰਲ ਸਕੱਤਰ ਤਿਲਵਿਨ ਸਿਲਵਾ ਨੂੰ ਮਿਲ ਕੇ ਦੁਵੱਲੀ ਭਾਈਵਾਲੀ ’ਚ ਹਾਲੀਆ ਪ੍ਰਗਤੀ ਤੇ ਗੂੜ੍ਹੇ ਆਰਥਿਕ ਸਬੰੰਧਾਂ ’ਤੇ ਚਰਚਾ ਕੀਤੀ। ਕੋਲੰਬੋ ਸਥਿਤ ਭਾਰਤੀ ਹਾਈ ਕਮਿਸ਼ਨ…



















