Posted inNews
ਪੀ ਆਰ ਟੀ ਸੀ ਮੁਲਾਜ਼ਮ ਭਲਕੇ ਬੱਸਾਂ ਦਾ ਕਰਨਗੇ ਚੱਕਾ ਜਾਮ
ਚੰਡੀਗਡ਼੍ਹ: ਟਰਾਂਸਪੋਰਟ ਵਿਭਾਗ ਪੰਜਾਬ ਦੇ ਕੱਚੇ ਮੁਲਾਜ਼ਮ ਦੀਵਾਲੀ ਮੌਕੇ ਵੀ ਤਨਖ਼ਾਹਾਂ ਤੋਂ ਵਾਂਝੇ ਹਨ। ਪੰਜਾਬ ਰੋਡਵੇਜ਼ ਪਨਬਸ ਤੇ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਨੇ ਚਿਤਾਵਨੀ ਦਿੱਤੀ ਕਿ ਜੇ ਭਲਕੇ 17 ਅਕਤੂਬਰ ਨੂੰ ਮੁਲਾਜ਼ਮਾਂ ਦੇ ਖਾਤੇ ਦੇ…
























