Posted inNews
ਟਰਾਲੀ ਚੋਰੀ ਮਾਮਲਾ: ਈਓ ਦੀ ਕੋਠੀ ਬਾਹਰ ਲਗਾਤਾਰ ਪਹਿਰੇ ’ਤੇ ਡਟੇ ਕਿਸਾਨ
ਨਾਭਾ: ਈਓ ਦੀ ਕੋਠੀ ਅੰਦਰ ਸ਼ੰਭੂ ਤੋਂ ਕਥਿਤ ਚੋਰੀ ਹੋਈਆਂ ਟਰਾਲੀਆਂ ਦਾ ਸਾਮਾਨ ਹੋਣ ਦਾ ਦਾਅਵਾ ਕਰਦੇ ਕਿਸਾਨਾਂ ਨੇ ਰਾਤ ਕੋਠੀ ਦੇ ਬਾਹਰ ਸੜਕ ’ਤੇ ਪਹਿਰਾ ਦਿੰਦੇ ਹੋਏ ਕੱਟੀ। ਬੀਤੇ ਦਿਨ ਸਵੇਰ ਤੋਂ ਕੋਠੀ ਦਾ ਘਿਰਾਓ ਕਰਕੇ ਬੈਠੇ ਕਿਸਾਨਾਂ ਨੇ ਰੋਸ…




























