Posted inNews
ਮੈਕਸਿਕੋ ਦੀ ਫਾਤਿਮਾ ਬੋਸ਼ ਫਰਨਾਂਡੇਜ਼ ਬਣੀ ਬ੍ਰਹਿਮੰਡ ਸੁੰਦਰੀ
ਚੰਡੀਗੜ੍ਹ: ਥਾਈਲੈਂਡ ਵਿਚ ਹੋਏ ਫਿਨਾਲੇ ਵਿਚ ਮਿਸ ਯੂਨੀਵਰਸ 2025 ਦਾ 74ਵਾਂ ਖਿਤਾਬ ਮੈਕਸਿਕੋ ਦੀ ਫਾਤਿਮਾ ਬੋਸ਼ ਫਰਨਾਂਡੇਜ਼ ਸਿਰ ਸਜਿਆ ਹੈ। ਮਿਸ ਯੂਨੀਵਰਸ 2024 ਡੈਨਮਾਰਕ ਦੀ ਵਿਕਟੋਰੀਆ ਕਜੇਰ ਥੀਲਵਿਗ ਨੇ ਬੌਸ ਨੂੰ ਰਸਮੀ ਤਾਜ ਪਹਿਨਾਇਆ। ਪੰਜ ਫਾਈਨਲਿਸਟਾਂ ਵਿਚ ਥਾਈਲੈਂਡ, ਫਿਲੀਪੀਨਜ਼, ਵੈਨੇਜ਼ੁਏਲਾ, ਮੈਕਸਿਕੋ…

























