Posted inNews
ਮਾਡਲ ਤੇ ਸੋਸ਼ਲ ਮੀਡੀਆ ਸਟਾਰ San Rachel ਵੱਲੋਂ ਖ਼ੁਦਕੁਸ਼ੀ
ਚੰਡੀਗੜ੍ਹ : ਮਸ਼ਹੂਰ ਮਾਡਲ ਤੇ ਸੋਸ਼ਲ ਮੀਡੀਆ ’ਤੇ ਚਰਚਿਤ ਹਸਤੀ San Rechal(26) ਨੇ ਐਤਵਾਰ ਨੂੰ ਪੁਡੂਚੇਰੀ ਵਿਚ ਖੁ਼ਦਕੁਸ਼ੀ ਕਰ ਲਈ। Rechal ਦਾ ਅਜੇ ਪਿੱਛੇ ਜਿਹੇ ਵਿਆਹ ਹੋਇਆ ਸੀ ਤੇ ਉਹ ਐਂਟਰਟੇਨਮੈਂਟ ਇੰਡਸਟਰੀ ਵਿਚ ਰੰਗਵਾਦ ਵਿਰੁੱਧ ਆਪਣੇ ਬੋਲਡ ਅੰਦਾਜ਼ ਲਈ ਮਕਬੂਲ ਸੀ।…




















