ਤਜਿੰਦਰਪਾਲ ਤੂਰ ਨੇ ਟੋਕੀਓ ਓਲੰਪਿਕ ਲਈ ਕੀਤਾ ਕੁਆਲੀਫਾਈ
ਚੰਡੀਗੜ੍ਹ : ਪੰਜਾਬ ਦੇ ਜਾਏ ਤਜਿੰਦਰਪਾਲ ਤੂਰ ਨੇ ਅੱਜ 21.49 ਮੀਟਰ ਦੇ ਸ਼ਾਟ ਪੁਟ ਥ੍ਰੋ ਨਾਲ, ਐਨ.ਆਈ.ਐਸ. ਪਟਿਆਲਾ ਵਿਖੇ ਇੰਡੀਅਨ ਗ੍ਰਾਂ ਪ੍ਰੀ ਵਿਚ ਆਪਣਾ ਹੀ ਕੌਮੀ ਰਿਕਾਰਡ ਤੋੜਦਿਆਂ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰ ਲਿਆ। ਤੂਰ ਦੀ ਇਸ ਬੇਮਿਸਾਲ ਪ੍ਰਾਪਤੀ 'ਤੇ ਪੰਜਾਬ…
ਨੇਪਾਲ ਤੋਂ ਹੋਈ ਯੋਗ ਦੀ ਸ਼ੁਰੂਆਤ: ਓਲੀ
ਕਾਠਮੰਡੂ (ਏਐੱਨਆਈ) : ਕੌਮਾਂਤਰੀ ਯੋਗ ਦਿਵਸ 'ਤੇ ਨੇਪਾਲ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਅਜੀਬੋਗਰੀਬ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਯੋਗ ਦਾ ਉਦੈ ਨੇਪਾਲ ਤੋਂ ਹੋਇਆ ਹੈ ਅਤੇ ਇੱਥੋਂ ਹੀ ਉਹ ਦੁਨੀਆ 'ਚ ਫੈਲਿਆ। ਓਲੀ ਨੇ ਕਿਹਾ…
ਮੁਲਾਜ਼ਮਾਂ ਨੂੰ ਕੱਢੇ ਜਾਣ ਤੋਂ ਬਾਅਦ ਹਾਂਗਕਾਂਗ ‘ਤੇ ਭੜਕਿਆ ਤਾਇਵਾਨ
ਤਾਇਪੇ: ਚੀਨ ਸ਼ਾਸਿਤ ਹਾਂਗਕਾਂਗ 'ਚੋਂ ਤਾਇਵਾਨੀ ਮੁਲਾਜ਼ਮਾਂ ਨੂੰ ਕੱਢੇ ਜਾਣ ਤੋਂ ਬਾਅਦ ਤਾਇਵਾਨ ਨੇ ਹਾਂਗਕਾਂਗ ਦੀ ਸਖ਼ਤ ਨਿੰਦਾ ਕੀਤਾ ਹੈ। ਤਾਇਵਾਨ ਨੇ ਕਿਹਾ ਕਿ ਆਪਣੇ ਮੁਲਾਜ਼ਮਾਂ ਲਈ ਵੀਜ਼ੇ ਦੀ ਸਮੱਸਿਆ ਹੋਣ ਦੇ ਬਾਵਜੂਦ ਉਹ ਹਾਂਗਕਾਂਗ 'ਚ ਆਪਣੇ ਕੌਂਸਲੇਟ ਨੂੰ ਜਾਰੀ…
Posted inCanada India News Punjabi Diaspora
ਕੈਨੇਡਾ ਨੇ ਭਾਰਤ ਤੋਂ ਆਉਣ ਵਾਲੀਆਂ ਫਲਾਈਟਾਂ ’ਤੇ ਲੱਗੀ ਰੋਕ ਨੂੰ ਇਕ ਮਹੀਨੇ ਲਈ ਵਧਾਇਆ
ਨਵੀਂ ਦਿੱਲੀ : ਭਾਰਤ ਵਿਚ ਕੋਰੋਨਾ ਮਹਾਮਾਰੀ ਦੀ ਤੀਜੀ ਲਹਿਰ ਦੇ ਖਤਰੇ ਨੂੰ ਦੇਖਦੇ ਹੋਏ ਕੈਨੇਡਾ ਦੀ ਸਰਕਾਰ ਨੇ ਭਾਰਤ ਤੋਂ ਆਉਣ ਵਾਲੀਆਂ ਸਾਰੀਆਂ ਫਲਾਈਟਾਂ ’ਤੇ ਲੱਗੀ ਰੋਕ ਨੂੰ ਇਕ ਮਹੀਨੇ ਲਈ ਹੋਰ ਵਧਾ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ 22…
Posted inBreaking News Chandigarh India News People Places Travel & Tourism
ਬਾਹਰੀ ਰਾਜਾਂ ਵਿਚੋ ਹਿਮਾਚਲ ਦਾਖਲ ਹੋਣ ਲਈ ਆਰ.ਟੀ.ਪੀ.ਸੀ.ਆਰ. ਟੈਸਟ ਦੀ ਜ਼ਰਰੂਤ ਨਹੀਂ
ਮੰਦਰ ਅਜੇ ਸ਼ਰਧਾਲੂਆਂ ਲਈ ਬੰਦ ਹੀ ਰਹਿਣਗੇ ਸ਼ਿਮਲਾ (ਏਜੇਂਸੀ) ਹਿਮਾਚਲ ਪ੍ਰਦੇਸ਼ ਕੈਬਿਨਿਟ ਦੀ ਮੀਟਿੰਗ ਸ਼ੁਕਰਵਾਰ ਨੂੰ ਸ਼ਿਮਲਾ ਵਿਖੇ ਹੋਈ ਇਸ ਮੀਟਿੰਗ ਦੀ ਪ੍ਰਧਾਨਗੀ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕੀਤੀ | ਮੀਟਿੰਗ ਵਿਚ ਕੋਵਿਡ ਦੇ ਮਾਮਲੇ ਘਟਣ ਕਰਕੇ ਕਰੋਨਾ ਕਰਫਿਉ ਵਿਚ…
Posted inCurrent Affairs News Punjab Spotlight Trending
ਨਵਜੋਤ ਸਿੱਧੂ ਨੇ ਕਿਸਾਨਾਂ ਦੇ ਹੱਕ ਵਿੱਚ ਕਾਲਾ ਝੰਡਾ ਲਹਿਰਾਇਆ
ਪੰਜਾਬ ਕਾਂਗਰਸ ਦੇ ਨੇਤਾ ਨਵਜੋਤ ਸਿੰਘ ਸਿੱਧੂ ਤਿੰਨੋਂ ਖੇਤੀਬਾੜੀ ਕਾਨੂੰਨਾਂ ਖਿਲਾਫ ਚੱਲ ਰਹੇ ਅੰਦੋਲਨ ਦੇ ਸਮਰਥਨ ਵਿਚ ਸਾਹਮਣੇ ਆਏ ਹਨ। ਸਿੱਧੂ ਨੇ ਮੰਗਲਵਾਰ ਨੂੰ ਪਟਿਆਲਾ ਅਤੇ ਅੰਮ੍ਰਿਤਸਰ ਵਿਖੇ ਆਪਣੀ ਰਿਹਾਇਸ਼ ਦੀ ਛੱਤ ‘ਤੇ ਕਾਲਾ ਝੰਡਾ ਲਾਇਆ। ਉਸਨੇ ਇਸ ਦੀ ਇੱਕ ਵੀਡੀਓ ਸੋਸ਼ਲ…






