ਪੰਜਾਬ ‘ਚੋਂ ਮੋਰਚੇ ਚੁੱਕਣ ਦਾ ਐਲਾਨ, 32 ਕਿਸਾਨ ਜਥੇਬੰਦੀਆਂ ਨੇ ਲਏ ਇਹ ਅਹਿਮ ਫੈਸਲੇ

ਪੰਜਾਬ ‘ਚੋਂ ਮੋਰਚੇ ਚੁੱਕਣ ਦਾ ਐਲਾਨ, 32 ਕਿਸਾਨ ਜਥੇਬੰਦੀਆਂ ਨੇ ਲਏ ਇਹ ਅਹਿਮ ਫੈਸਲੇ

ਨਵੀਂ ਦਿੱਲੀ : ਪਿਛਲੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਅੰਦੋਲਨ ਕਰ ਰਹੇ ਸੰਯੁਕਤ ਕਿਸਾਨ ਮੋਰਚਾ (SKM) ਨੇ ਅੱਜ ਆਪਣਾ ਅੰਦੋਲਨ ਵਾਪਸ ਲੈਣ ਦਾ ਐਲਾਨ ਕੀਤਾ ਹੈ। ਸਰਕਾਰ ਦੀ ਤਰਫੋਂ ਖੇਤੀਬਾੜੀ ਸਕੱਤਰ ਦੇ ਦਸਤਖਤ ਵਾਲਾ ਪੱਤਰ ਕਿਸਾਨ…
ਬੇਅਦਬੀ ਮਾਮਲੇ ‘ਚ ਨੈਨ ਤੋਂ ਪੁੱਛਗਿੱਛ ਕਰਨੀ ਹੈ ਤਾਂ ਡੇਰੇ ਜਾਓ

ਬੇਅਦਬੀ ਮਾਮਲੇ ‘ਚ ਨੈਨ ਤੋਂ ਪੁੱਛਗਿੱਛ ਕਰਨੀ ਹੈ ਤਾਂ ਡੇਰੇ ਜਾਓ

ਚੰਡੀਗੜ੍ਹ: ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿੱਚ ਪੰਜਾਬ-ਹਰਿਆਣਾ ਹਾਈਕੋਰਟ ਨੇ ਵੀਰਵਾਰ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਦਿੱਤਾ ਹੈ। ਹਾਈਕੋਰਟ ਨੇ ਪੰਜਾਬ ਪੁਲਿਸ ਦੀ ਐਸਆਈਟੀ ਨੂੰ ਕਿਹਾ ਹੈ ਕਿ ਜੇਕਰ ਉਸ ਨੇ ਡੇਰੇ ਦੇ ਵਾਇਸ ਚੇਅਰਮੈਨ ਤੋਂ ਪੁੱਛਗਿੱਛ ਕਰਨੀ…
ਦਿਲਜੀਤ ਦੋਸਾਂਝ ਆਪਣੇ ਨਵੇਂ ਗੀਤ ‘ਚ ਨਿਮਰਤ ਖਹਿਰਾ ਨਾਲ ਆਉਣਗੇ ਨਜ਼ਰ

ਦਿਲਜੀਤ ਦੋਸਾਂਝ ਆਪਣੇ ਨਵੇਂ ਗੀਤ ‘ਚ ਨਿਮਰਤ ਖਹਿਰਾ ਨਾਲ ਆਉਣਗੇ ਨਜ਼ਰ

ਚੰਡੀਗੜ੍ਹ: ਪ੍ਰਸਿੱਧ ਪੰਜਾਬੀ ਕਲਾਕਾਰ ਦਿਲਜੀਤ ਦੋਸਾਂਝ, ਜੋ ਆਪਣੀਆਂ ਫ਼ਿਲਮਾਂ ਤੇ ਗੀਤਾਂ ਦੋਵਾਂ ਲਈ ਲੋਕਾਂ ਦੇ ਦਿਲਾਂ 'ਚ ਰਾਜ ਕਰਦੇ ਹਨ, ਇੱਕ ਵਾਰ ਫਿਰ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ। ਦਿਲਜੀਤ ਨੇ ਸੋਸ਼ਲ ਮੀਡੀਆ 'ਤੇ ਵੱਡੀ ਖਬਰ ਸ਼ੇਅਰ ਕੀਤੀ ਹੈ ਕਿ…
ਹੁਣ ਯੂਏਈ ’ਚ ਸ਼ਨੀਵਾਰ-ਐਤਵਾਰ ਨੂੰ ਹੋਵੇਗਾ ਵੀਕਐਂਡ, ਹਫ਼ਤੇ ’ਚ ਸਾਢੇ ਚਾਰ ਦਿਨ ਕਰਨਾ ਹੋਵੇਗਾ ਕੰਮ

ਹੁਣ ਯੂਏਈ ’ਚ ਸ਼ਨੀਵਾਰ-ਐਤਵਾਰ ਨੂੰ ਹੋਵੇਗਾ ਵੀਕਐਂਡ, ਹਫ਼ਤੇ ’ਚ ਸਾਢੇ ਚਾਰ ਦਿਨ ਕਰਨਾ ਹੋਵੇਗਾ ਕੰਮ

ਦੁਬਈ  : ਸੰਯੁਕਤ ਅਰਬ ਅਮੀਰਾਤ (ਯੂਏਈ) ਨੇ ਕੰਮ ਦੇ ਦਿਨਾਂ ਬਾਰੇ ਵੱਡਾ ਬਦਲਾਅ ਕੀਤਾ ਹੈ। ਇੱਥੇ ਹਫ਼ਤੇ ’ਚ ਸਾਢੇ ਚਾਰ ਦਿਨ ਕੰਮ ਦਾ ਫ਼ੈਸਲਾ ਲਿਆ ਗਿਆ ਹੈ। ਯੂਏਈ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ, ਜਿੱਥੇ ਹਫ਼ਤੇ ’ਚ ਪੰਜ ਦਿਨ…
1 ਮਿੰਟ ’ਚ ਬਿਨਾਂ ਦਰਦ ਦੇ ਮੌਤ, ਸਵਿਟਜ਼ਰਲੈਂਡ ’ਚ ਮੌਤ ਦੀ ਮਸ਼ੀਨ ਨੂੰ ਮਿਲੀ ਕਾਨੂੰਨੀ ਮਨਜ਼ੂਰੀ

1 ਮਿੰਟ ’ਚ ਬਿਨਾਂ ਦਰਦ ਦੇ ਮੌਤ, ਸਵਿਟਜ਼ਰਲੈਂਡ ’ਚ ਮੌਤ ਦੀ ਮਸ਼ੀਨ ਨੂੰ ਮਿਲੀ ਕਾਨੂੰਨੀ ਮਨਜ਼ੂਰੀ

ਸਵਿਟਜ਼ਰਲੈਂਡ ਸਰਕਾਰ ਨੇ ਸੁਸਾਈਡ ਮਸ਼ੀਨ ਦੇ ਇਸਤੇਮਾਲ ਨੂੰ ਕਾਨੂੰਨੀ ਮਨਜ਼ੂਰੀ ਦੇ ਦਿੱਤੀ ਹੈ। ਇਸ ਨੂੰ ਬਣਾਉਣ ਵਾਲੀ ਕੰਪਨੀ ਦਾ ਦਾਅਵਾ ਹੈ ਕਿ ਇਸ ਮਸ਼ੀਨ ਨਾਲ ਕਿਸੇ ਵੀ ਵਿਅਕਤੀ ਦੀ ਇਕ ਮਿੰਟ ਦੇ ਅੰਦਰ ਬਿਨਾਂ ਕਿਸੇ ਦਰਦ ਦੇ ਮੌਤ ਹੋ ਸਕਦੀ…
94 ਸਾਲ ਦੇ ਹੋਏ ਪ੍ਰਕਾਸ਼ ਸਿੰਘ ਬਾਦਲ, ਅੱਜ ਵੀ ਜੋਸ਼ ਬਰਕਰਾਰ

94 ਸਾਲ ਦੇ ਹੋਏ ਪ੍ਰਕਾਸ਼ ਸਿੰਘ ਬਾਦਲ, ਅੱਜ ਵੀ ਜੋਸ਼ ਬਰਕਰਾਰ

ਚੰਡੀਗੜ੍ਹ- Parkash Singh Badal's birthday: ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਦਾ ਅੱਜ ਜਨਮ ਦਿਨ ਹੈ। ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਮੋਢੀ ਹਨ ਅਤੇ ਅੱਜ 90 ਸਾਲ ਨੂੰ ਪਾਰ ਕਰ ਚੁੱਕੇ ਬਾਦਲ ਸਿਆਸਤ ਵਿਚ ਪੂਰੀ…
ਭਾਈ ਜੈਤਾ ਜੀ ਦੇ ਜਨਮ ਦਿਹਾੜੇ ‘ਤੇ CM ਚੰਨੀ ਵੱਲੋਂ ਸਰਕਾਰੀ ਛੁੱਟੀ ਦਾ ਐਲਾਨ

ਭਾਈ ਜੈਤਾ ਜੀ ਦੇ ਜਨਮ ਦਿਹਾੜੇ ‘ਤੇ CM ਚੰਨੀ ਵੱਲੋਂ ਸਰਕਾਰੀ ਛੁੱਟੀ ਦਾ ਐਲਾਨ

 ਅਨੰਦਪੁਰ ਸਾਹਿਬ : ਪੰਜਾਬ 'ਚ ਇਕ ਹੋਰ ਛੁੱਟੀ ਵਧ ਗਈ ਹੈ। ਭਾਈ ਜੈਤਾ ਜੀ ਦੇ ਜਨਮ ਦਿਹਾੜੇ 'ਤੇ ਮੁੱਖ ਮੰਤਰੀ ਵੱਲੋਂ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਵਿਰਾਸਤ ਏ ਖਾਲਸਾ ਵਿਖੇ ਹੋਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਕੀਤਾ ਗਿਆ। ਇਸ…
ਹਾਈਕਮਾਨ ਨੇ ਨਵਜੋਤ ਸਿੱਧੂ ਨੂੰ ਦਿੱਤਾ ਦੂਜਾ ਝਟਕਾ: ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ‘ਤੇ ਬ੍ਰੇਕ

ਹਾਈਕਮਾਨ ਨੇ ਨਵਜੋਤ ਸਿੱਧੂ ਨੂੰ ਦਿੱਤਾ ਦੂਜਾ ਝਟਕਾ: ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ‘ਤੇ ਬ੍ਰੇਕ

Punjab Congress: ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੂੰ ਮੰਗਲਵਾਰ ਲਗਾਤਾਰ ਦੂਜੇ ਦਿਨ ਕਾਂਗਰਸ ਹਾਈਕਮਾਨ ਨੇ ਝਟਕਾ ਦਿੱਤਾ। ਸੋਮਵਾਰ ਨੂੰ ਵਿਧਾਨ ਸਭਾ ਚੋਣਾਂ ਨਾਲ ਸਬੰਧਤ ਵੱਖ-ਵੱਖ ਕਮੇਟੀਆਂ ਦੀ ਕਮਾਨ ਸਾਬਕਾ ਮੰਤਰੀਆਂ ਨੂੰ ਸੌਂਪਣ ਤੋਂ ਬਾਅਦ ਹਾਈਕਮਾਨ ਨੇ ਹੁਣ ਸਿੱਧੂ ਵੱਲੋਂ…
CDS ਜਨਰਲ ਰਾਵਤ ਦੀ ਯਾਤਰਾ ਦੀ ਪੂਰੀ ਟਾਈਮਲਾਈਨ, ਮੰਜ਼ਿਲ ਤੋਂ 16 ਕਿਲੋਮੀਟਰ ਪਹਿਲਾਂ ਹੈਲੀਕਾਪਟਰ ਕਰੈਸ਼

CDS ਜਨਰਲ ਰਾਵਤ ਦੀ ਯਾਤਰਾ ਦੀ ਪੂਰੀ ਟਾਈਮਲਾਈਨ, ਮੰਜ਼ਿਲ ਤੋਂ 16 ਕਿਲੋਮੀਟਰ ਪਹਿਲਾਂ ਹੈਲੀਕਾਪਟਰ ਕਰੈਸ਼

Army helicopter Crash: ਦੇਸ਼ ਦੇ ਪਹਿਲੇ ਸੀਡੀਐਸ ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਅਤੇ ਕਈ ਸੀਨੀਅਰ ਅਧਿਕਾਰੀਆਂ ਨੂੰ ਤਾਮਿਲਨਾਡੂ ਦੇ ਏਅਰ ਫੋਰਸ ਸਟੇਸ਼ਨ ਸੁਲੁਰ ਤੋਂ ਵੈਲਿੰਗਟਨ ਲਿਜਾ ਰਿਹਾ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਤਾਮਿਲਨਾਡੂ ਦੇ ਜੰਗਲਾਤ ਮੰਤਰੀ ਕੇ…
ਧਰਮਿੰਦਰ ਮਨਾ ਰਹੇ ਹਨ 86ਵਾਂ ਜਨਮ ਦਿਨ, ‘He-Man’ ਦੇ ਇਹ ਰਾਜ਼ ਜਾਣ ਕੇ ਰਹਿ ਜਾਓਗੇ ਹੈਰਾਨ

ਧਰਮਿੰਦਰ ਮਨਾ ਰਹੇ ਹਨ 86ਵਾਂ ਜਨਮ ਦਿਨ, ‘He-Man’ ਦੇ ਇਹ ਰਾਜ਼ ਜਾਣ ਕੇ ਰਹਿ ਜਾਓਗੇ ਹੈਰਾਨ

Happy Birthday Dharmendra: ਬਾਲੀਵੁੱਡ (Bollywood) ਦੇ 'ਹੀਮਾਨ' ਕਹੇ ਜਾਣ ਵਾਲੇ ਅਭਿਨੇਤਾ ਧਰਮਿੰਦਰ (Dharmendra Birthday) ਅੱਜ ਆਪਣਾ 86ਵਾਂ ਜਨਮਦਿਨ ਮਨਾ ਰਹੇ ਹਨ। ਆਪਣੀ ਸ਼ਾਨਦਾਰ ਅਦਾਕਾਰੀ ਅਤੇ ਆਪਣੇ ਵੱਖਰੇ ਅੰਦਾਜ਼ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਵਾਲੇ ਧਰਮਿੰਦਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ…
Nabha ‘ਚ ਦਰਦਨਾਕ ਹਾਦਸਾ, ਟਰੱਕ ਨੇ ਇਨੋਵਾ ਨੂੰ ਮਾਰੀ ਟੱਕਰ, 3 ਦੀ ਮੌਤ ਤੇ 8 ਗੰਭੀਰ

Nabha ‘ਚ ਦਰਦਨਾਕ ਹਾਦਸਾ, ਟਰੱਕ ਨੇ ਇਨੋਵਾ ਨੂੰ ਮਾਰੀ ਟੱਕਰ, 3 ਦੀ ਮੌਤ ਤੇ 8 ਗੰਭੀਰ

ਨਾਭਾ : ਪੰਜਾਬ ਵਿੱਚ ਦਿਨੋਂ-ਦਿਨ ਸੜਕੀ ਹਾਦਸਿਆਂ 'ਚ ਲਗਾਤਾਰ ਇਜਾਫਾ ਹੁੰਦਾ ਜਾ ਰਿਹਾ ਹੈ। ਥੋੜ੍ਹੀ ਜਿਹੀ ਲਾਪ੍ਰਵਾਹੀ ਦੇ ਕਾਰਨ ਅਨੇਕਾਂ ਹੀ ਪਰਿਵਾਰ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਜਿਸ ਦੀ ਤਾਜ਼ਾ ਮਿਸਾਲ ਵੇਖਣ ਨੂੰ ਮਿਲੀ ਨਾਭਾ ਭਵਾਨੀਗੜ੍ਹ ਰੋਡ ਤੇ…
EPFO ਨੇ 22 ਕਰੋੜ ਤੋਂ ਜ਼ਿਆਦਾ ਖਾਤਿਆਂ ਵਿਚ ਜਮ੍ਹਾ ਕੀਤਾ ਵਿਆਜ

EPFO ਨੇ 22 ਕਰੋੜ ਤੋਂ ਜ਼ਿਆਦਾ ਖਾਤਿਆਂ ਵਿਚ ਜਮ੍ਹਾ ਕੀਤਾ ਵਿਆਜ

EPFO ਨੇ ਕਰੋੜਾਂ ਮੈਂਬਰਾਂ ਤੇ ਖਾਤਾਧਾਰਕਾਂ ਲਈ ਖ਼ੁਸ਼ਖ਼ਬਰੀ ਹੈ। ਕਰਮਚਾਰੀ ਭਵਿੱਖ ਨਿਧੀ ਸੰਗਠਨ ਨੇ ਵਿੱਤੀ ਸਾਲ 2020-21 ਲਈ 22.55 ਕਰੋੜ ਖਾਤਾਧਾਰਕਾਂ ਵਿਚ 8.50 ਫ਼ੀਸਦੀ ਦੀ ਵਿਆਜ ਦਰ ਜਮ੍ਹਾ ਕੀਤੀ ਹੈ, ਰਿਟਾਇਰਮੈਂਟ ਫੰਡ ਬਾਡੀ ਨੇ ਅੱਜ ਆਪਣੇ ਅਧਿਕਾਰਕ ਟਵਿੱਟਰ ਹੈਂਡਲ ’ਤੇ…
ਆਪਣੇ ਪੀਐੱਫ ਅਕਾਊਂਟ ਤੋਂ ਕਰੋ LIC ਪ੍ਰੀਮੀਅਮ ਦਾ ਭੁਗਤਾਨ

ਆਪਣੇ ਪੀਐੱਫ ਅਕਾਊਂਟ ਤੋਂ ਕਰੋ LIC ਪ੍ਰੀਮੀਅਮ ਦਾ ਭੁਗਤਾਨ

ਕਰਮਚਾਰੀ ਭਵਿੱਖ ਨਿਧੀ ਖਾਤੇ ਦੀ ਜਮ੍ਹਾਂ ਰਕਮ ਦੇ ਕਈ ਫਾਇਦੇ ਹਨ। ਮੁਲਾਜ਼ਮਾਂ ਦਾ ਬੁਢਾਪਾ ਜਿੱਥੇ ਸੁਰੱਖਿਅਤ ਹੁੰਦਾ ਹੈ, ਉੱਥੇ ਹੀ ਨੌਕਰੀ ਕਰਦੇ ਸਮੇਂ ਵੀ ਇਸ ਵਿਚ ਕਈ ਲਾਭ ਮਿਲਦੇ ਹਨ। ਜਿਵੇਂ ਐੱਲਆਈਸੀ ਪ੍ਰੀਮੀਅਮ ਦਾ ਭੁਗਤਾਨ, ਨਕਾਰਾ ਖਾਤੇ 'ਤੇ ਵਿਆਜ ਆਦਿ…
5 ਮੰਜਿਲਾ ਹੋਵੇਗਾ ਵਿਆਹ ਵਾਲਾ ਕੇਕ, ਇਟਲੀ ਤੋਂ ਬੁਲਾਇਆ ਗਿਆ ਸ਼ੈਫ਼

5 ਮੰਜਿਲਾ ਹੋਵੇਗਾ ਵਿਆਹ ਵਾਲਾ ਕੇਕ, ਇਟਲੀ ਤੋਂ ਬੁਲਾਇਆ ਗਿਆ ਸ਼ੈਫ਼

Katrina Kaif Vicky Kaushal Wedding: ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੇ ਵਿਆਹ ਦੀਆਂ ਰਸਮਾਂ ਮੰਗਲਵਾਰ ਤੋਂ ਸ਼ੁਰੂ ਹੋ ਗਈਆਂ ਹਨ। ਵਿੱਕੀ ਅਤੇ ਕੈਟਰੀਨਾ ਦੇ ਵਿਆਹ ਦੀ ਰਸਮ ਰਾਜਸਥਾਨ ਦੇ ਸਵਾਈ ਮਾਧੋਪੁਰ ਜ਼ਿਲ੍ਹੇ ਵਿੱਚ ਸਥਿਤ ਹੋਟਲ ਸਿਕਸ ਸੈਂਸ ਬਰਵਾਰਾ ਫੋਰਟ ਵਿੱਚ ਹੋ…
ਕੇਂਦਰੀ ਮੰਤਰੀ ਅਜੈ ਮਿਸ਼ਰਾ ਖਿਲਾਫ ਨਹੀਂ ਦਰਜ ਹੋਵੇਗਾ ਕੇਸ, ਅਦਾਲਤ ਵੱਲੋਂ ਪਟੀਸ਼ਨ ਖਾਰਜ

ਕੇਂਦਰੀ ਮੰਤਰੀ ਅਜੈ ਮਿਸ਼ਰਾ ਖਿਲਾਫ ਨਹੀਂ ਦਰਜ ਹੋਵੇਗਾ ਕੇਸ, ਅਦਾਲਤ ਵੱਲੋਂ ਪਟੀਸ਼ਨ ਖਾਰਜ

ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਹਿੰਸਾ ਮਾਮਲੇ 'ਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਨੂੰ ਸੀਜੇਐੱਮ ਅਦਾਲਤ ਤੋਂ ਵੱਡੀ ਰਾਹਤ ਮਿਲੀ ਹੈ। ਅਜੈ ਮਿਸ਼ਰਾ ਵਿਰੁੱਧ ਕਤਲ ਦਾ ਕੇਸ ਦਰਜ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ਅਦਾਲਤ ਨੇ ਖਾਰਜ ਕਰ…
ਜੇ ਬਿਨਾਂ ਸ਼ਰਤ ਪਰਚੇ ਵਾਪਸ ਹੋਏ, ਤਾਂ ਕਰਾਂਗੇ ਘਰ ਵਾਪਸੀ- ਡਾ. ਦਰਸ਼ਨ ਪਾਲ

ਜੇ ਬਿਨਾਂ ਸ਼ਰਤ ਪਰਚੇ ਵਾਪਸ ਹੋਏ, ਤਾਂ ਕਰਾਂਗੇ ਘਰ ਵਾਪਸੀ- ਡਾ. ਦਰਸ਼ਨ ਪਾਲ

ਦਿੱਲੀ ਬਾਰਡਰ ਤੇ ਬੈਠੇ ਕਿਸਾਨ ਆਗੂਆਂ ਦੀ ਮੀਟਿੰਗਾਂ ਦੇ ਦੌਰ ਵਿਚਾਲੇ ਘਰ ਵਾਪਸੀ ਦੇ ਸੰਕੇਤ ਸਾਹਮਣੇ ਆਏ ਹਨ। ਇਸ ਮਾਮਲੇ ਵਿੱਚ ਸੰਕਯੁਤ ਮੋਰਚੇ ਦੇ ਕਿਸਾਨ ਆਗੂ ਡਾ. ਦਰਸ਼ਨਪਾਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਦਰਸ਼ਨਪਾਲ ਨੇ ਕਿਹਾ ਕਿ ਜੇ ਸਰਕਾਰ…
ਜਦੋਂ ਸਿਰਫ਼ ਸੋਚਣ ਨਾਲ ਹੋਣਗੇ ਕੰਮ, ਐਲੋਨ ਮਸਕ ਦਾ ਦਾਅਵਾ- 2022 ‘ਚ ਇਨਸਾਨਾਂ ਦੇ ਲੱਗੇਗੀ ਚਿੱਪ

ਜਦੋਂ ਸਿਰਫ਼ ਸੋਚਣ ਨਾਲ ਹੋਣਗੇ ਕੰਮ, ਐਲੋਨ ਮਸਕ ਦਾ ਦਾਅਵਾ- 2022 ‘ਚ ਇਨਸਾਨਾਂ ਦੇ ਲੱਗੇਗੀ ਚਿੱਪ

ਨਵੀਂ ਦਿੱਲੀ : ਕਲਪਨਾ ਕਰੋ ਕਿ ਜੇਕਰ ਤੁਹਾਨੂੰ ਸਵੇਰੇ 4 ਵਜੇ ਉੱਠ ਕੇ ਫਲਾਈਟ ਫੜਨੀ ਪਵੇ। ਤੁਸੀਂ ਅਲਾਰਮ ਲਗਾਉਣਾ ਭੁੱਲ ਗਏ, ਪਰ ਠੀਕ 4 ਵਜੇ ਤੁਹਾਡੇ ਮੋਬਾਈਲ (Mobile) ਦਾ ਅਲਾਰਮ ਆਪਣੇ ਆਪ ਵੱਜਣਾ ਸ਼ੁਰੂ ਹੋ ਜਾਵੇ ਅਤੇ ਤੁਸੀਂ ਜਾਗ ਜਾਵੋ।…
ਅਕਾਲੀ ਦਲ ਦੀ ਸਰਕਾਰ ਬਣਨ ‘ਤੇ ਔਰਤਾਂ ਨੂੰ ਦੋ ਹਜ਼ਾਰ ਰੁਪਏ ਮਹੀਨਾ ਦੇਵਾਂਗੇ-ਸੁਖਬੀਰ ਬਾਦਲ

ਅਕਾਲੀ ਦਲ ਦੀ ਸਰਕਾਰ ਬਣਨ ‘ਤੇ ਔਰਤਾਂ ਨੂੰ ਦੋ ਹਜ਼ਾਰ ਰੁਪਏ ਮਹੀਨਾ ਦੇਵਾਂਗੇ-ਸੁਖਬੀਰ ਬਾਦਲ

ਸੁਨਾਮ: ਦਿੱਲੀ ਦੇ ਮੁੱਖ ਮੰਤਰੀ ਤੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੋਂ ਬਾਅਦ ਹੁਣ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਔਰਤਾਂ ਨਾਲ ਵਾਅਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਆਉਣ ਉੱਤੇ ਪੰਜਾਬ ਵਿੱਚ ਔਰਤਾਂ ਨੂੰ ਇੱਕ…
ਸਰਕਾਰ ਆਖ ਰਹੀ ਹੈ ਸਾਰੀਆਂ ਮੰਗਾਂ ਮੰਨ ਲਵਾਂਗੇ, ਪਰ ਇਸ ‘ਤੇ ਭਰੋਸਾ ਕੌਣ ਕਰੇਗਾ: ਟਿਕੈਤ

ਸਰਕਾਰ ਆਖ ਰਹੀ ਹੈ ਸਾਰੀਆਂ ਮੰਗਾਂ ਮੰਨ ਲਵਾਂਗੇ, ਪਰ ਇਸ ‘ਤੇ ਭਰੋਸਾ ਕੌਣ ਕਰੇਗਾ: ਟਿਕੈਤ

ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨਾਂ ਦੀ ਮੰਗਾਂ 'ਤੇ ਕੇਂਦਰ ਸਰਕਾਰ ਦੀ ਮਨਜ਼ੂਰੀ ਦੇ ਪ੍ਰਸਤਾਵ ਦੇ ਬਾਵਜੂਦ ਅੰਦੋਲਨ ਨਹੀਂ ਰੁਕੇਗਾ। ਉਨ੍ਹਾਂ ਕਿਹਾ, “ਸਰਕਾਰ ਨੇ ਪ੍ਰਸਤਾਵ ਦਿੱਤਾ ਹੈ ਕਿ ਉਹ ਸਾਡੀਆਂ ਮੰਗਾਂ ਮੰਨ ਲਵੇਗੀ ਅਤੇ…
ਟਰੱਕ ਹੇਠਾਂ ਆਇਆ ਬਾਈਕ ਸਵਾਰ ਬੱਚਾ, ਸੋਸ਼ਲ ਮੀਡੀਆ ‘ਤੇ ਮਾਪਿਆਂ ਨੂੰ ਕੋਸ ਰਹੇ ਨੇ ਲੋਕ

ਟਰੱਕ ਹੇਠਾਂ ਆਇਆ ਬਾਈਕ ਸਵਾਰ ਬੱਚਾ, ਸੋਸ਼ਲ ਮੀਡੀਆ ‘ਤੇ ਮਾਪਿਆਂ ਨੂੰ ਕੋਸ ਰਹੇ ਨੇ ਲੋਕ

ਇਸ ਦੌਰਾਨ ਬਾਈਕ ਦਾ ਸੰਤੁਲਨ ਵਿਗੜ ਗਿਆ ਅਤੇ ਬੱਚਾ ਡਿੱਗ ਗਿਆ। ਜਦੋਂ ਬੱਚਾ ਡਿੱਗਿਆ ਤਾਂ ਇਕ ਟਰੱਕ ਸਾਈਡ ਤੋਂ ਲੰਘ ਗਿਆ। ਬਾਈਕ ਸਮੇਤ ਡਿੱਗਿਆ ਬੱਚਾ ਟਰੱਕ ਹੇਠ ਆ ਗਿਆ। ਇਸ ਤੋਂ ਬਾਅਦ ਆਸਪਾਸ ਦੇ ਲੋਕ ਅਤੇ ਮਾਪੇ ਆ ਗਏ ਜਿਨ੍ਹਾਂ ਨੇ…
ਪੰਜਾਬ ਦੇ ਡੀਸੀ ਦਫਤਰਾਂ ਅਤੇ ਤਹਿਸੀਲਾਂ ਵਿੱਚ ਐਤਵਾਰ ਤੱਕ ਕੰਮ ਠੱਪ

ਪੰਜਾਬ ਦੇ ਡੀਸੀ ਦਫਤਰਾਂ ਅਤੇ ਤਹਿਸੀਲਾਂ ਵਿੱਚ ਐਤਵਾਰ ਤੱਕ ਕੰਮ ਠੱਪ

ਮਾਲ ਅਫ਼ਸਰਾਂ, ਪਟਵਾਰੀਆਂ, ਕਾਨੂੰਗੋਆਂ ਅਤੇ ਡੀ ਸੀ ਦਫਤਰ ਦੇ ਕਾਮਿਆਂ ਦੀ ਸਮੂਹਿਕ ਛੁੱਟੀ ਲੈ ਕੇ ਡਿਊਟੀ ਦੇ ਬਾਈਕਾਟ ਦੀ ਹਡ਼ਤਾਲ ਜਾਰੀ ਰਹੀ ਜਲੰਧਰ (ਮਨੀਸ਼ ਰਿਹਾਨ) ਪੰਜਾਬ ਦੇ ਡੀ ਸੀ ਦਫਤਰਾਂ ਅਤੇ ਤਹਿਸੀਲਾਂ ਵਿੱਚ ਪੰਦਰਵੇਂ ਦਿਨ ਵੀ ਛੰਨਾਟਾ ਰਿਹਾ। ਇਸ ਸਬੰਧੀ…
ਰਾਹੁਲ ਨੇ ਲੋਕ ਸਭਾ ’ਚ ਰੱਖੀ ਜਾਨ ਗੁਆਉਣ ਵਾਲੇ ਕਿਸਾਨਾਂ ਦੀ ਸੂਚੀ, ਕਿਹਾ- ਹੁਣ ਦਿਓ ਮੁਆਵਜ਼ਾ

ਰਾਹੁਲ ਨੇ ਲੋਕ ਸਭਾ ’ਚ ਰੱਖੀ ਜਾਨ ਗੁਆਉਣ ਵਾਲੇ ਕਿਸਾਨਾਂ ਦੀ ਸੂਚੀ, ਕਿਹਾ- ਹੁਣ ਦਿਓ ਮੁਆਵਜ਼ਾ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਲੋਕ ਸਭਾ ਵਿਚ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਦੌਰਾਨ ਜਾਨਾਂ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦੀ ਮੰਗ ਕੀਤੀ ਅਤੇ ਕਿਹਾ ਕਿ ਸਰਕਾਰ ਇਨ੍ਹਾਂ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਤੇ ਉਨ੍ਹਾਂ ਦਾ…
ਲਾਲ ਟੋਪੀ ਵਾਲਿਆਂ ਨੂੰ ਸਿਰਫ ਆਪਣੀ ਤਿਜੋਰੀ ਭਰਨ ਲਈ ਸੱਤਾ ਚਾਹੀਦੀ ਹੈ : PM ਮੋਦੀ

ਲਾਲ ਟੋਪੀ ਵਾਲਿਆਂ ਨੂੰ ਸਿਰਫ ਆਪਣੀ ਤਿਜੋਰੀ ਭਰਨ ਲਈ ਸੱਤਾ ਚਾਹੀਦੀ ਹੈ : PM ਮੋਦੀ

ਗੋਰਖਪੁਰ: ਪੂਰਵਾਂਚਲ ਨੂੰ ਮੈਡੀਕਲ ਅਤੇ ਸਿਹਤ ਦੇ ਮਹਾਨ ਤੋਹਫੇ ਵਜੋਂ ਗੋਰਖਪੁਰ ਏਮਜ਼ (Gorakhpur AIIMS) ਦੇ ਨਾਲ-ਨਾਲ ਖਾਦ ਫੈਕਟਰੀ (Fertilizer Factory) ਅਤੇ ਆਈਸੀਐਮਆਰ (ICMR) ਦੀ ਅਤਿ-ਆਧੁਨਿਕ ਲੈਬ ਦਾ ਤੋਹਫ਼ਾ ਦੇਣ ਤੋਂ ਬਾਅਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੋਰਖਪੁਰ ਤੋਂ ਆਉਣ ਵਾਲੀਆਂ…
ਸਾਵਧਾਨ! ਜ਼ੀਰਕਪੁਰ ਵਾਸੀਓ, ਕੈਮੀਕਲ ਯੁਕਤ ਪਾਣੀ ਨਾਲ ਧੋ ਕੇ ਵੇਚੀਆਂ ਜਾ ਰਹੀਆਂ ਹਨ ਸਬਜ਼ੀਆਂ

ਸਾਵਧਾਨ! ਜ਼ੀਰਕਪੁਰ ਵਾਸੀਓ, ਕੈਮੀਕਲ ਯੁਕਤ ਪਾਣੀ ਨਾਲ ਧੋ ਕੇ ਵੇਚੀਆਂ ਜਾ ਰਹੀਆਂ ਹਨ ਸਬਜ਼ੀਆਂ

ਮੋਹਾਲੀ: ਜ਼ੀਰਕਪੁਰ ਅਤੇ ਡੇਰਾਬੱਸੀ ਸ਼ਹਿਰ ਦੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ, ਕਿਉਂਕਿ ਮੰਡੀ ਵਿੱਚ ਵਿਕਣ ਵਾਲੀਆਂ ਸਬਜ਼ੀਆਂ (Vegetables) ਨੂੰ ਗੰਦੇ ਪਾਣੀ (Dirty water) ਵਿੱਚ ਧੋ ਕੇ ਵੇਚਿਆ ਜਾ ਰਿਹਾ ਹੈ। ਇੱਕ ਪਾਸੇ ਜਿੱਥੇ ਫੈਕਟਰੀਆਂ ਦੇ ਪ੍ਰਦੂਸ਼ਣ (factory Pollution water)…
OMICRON ਕੋਰੋਨਾ ਦਾ ਕਹਿਰ, 4 ਵਿਦਿਆਰਥੀ ਪੌਜ਼ੀਟਿਵ ਆਏ, ਪੰਜਾਬ ਦਾ 5ਵਾਂ ਸਕੂਲ ਬੰਦ

OMICRON ਕੋਰੋਨਾ ਦਾ ਕਹਿਰ, 4 ਵਿਦਿਆਰਥੀ ਪੌਜ਼ੀਟਿਵ ਆਏ, ਪੰਜਾਬ ਦਾ 5ਵਾਂ ਸਕੂਲ ਬੰਦ

ਫਿਰੋਜ਼ਪੁਰ/ਚੰਡੀਗੜ੍ਹ: ਕੋਰੋਨਾ ਦੀ ਤੀਜੀ ਲਹਿਰ ਆਪਣੇ ਪੈਰ ਪਸਾਰਦੀ ਜਾ ਰਹੀ ਹੈ। ਭਾਰਤ ਵਿੱਚ ਕੋਰੋਨਾ ਦੇ ਨਵੇਂ ਰੂਪ ਓਮੀਕ੍ਰੋਨ ਦੇ ਰੋਜ਼ ਕੇੇਸ ਆਉਣੇ ਸ਼ੁਰੂ ਹੋ ਗਏ ਹਨ। ਪੰਜਾਬ ਦੇ ਸਰਕਾਰੀ ਸਕੂਲ ਦੇ 4 ਮਰੀਜ਼ ਹੋਰ ਕੋਰੋਨਾ ਦੇ ਨਵੇਂ ਰੂਪ ਤੋਂ ਪੌਜ਼ੀਟਿਵ ਪਾਏ…
ਅਭਿਜੀਤ ਨੇ ਰਿਤੇਸ਼ ਨੂੰ ਦੱਸਿਆ ‘ਕਿਰਾਏ ਦਾ ਪਤੀ’, ਤਾਂ ਰਾਖੀ ਨੇ ਘਰ ’ਚ ਕੀਤਾ ਹੰਗਾਮਾ, ਗੁੱਸੇ ’ਚ ਪੱਟੇ ਵਾਲ

ਅਭਿਜੀਤ ਨੇ ਰਿਤੇਸ਼ ਨੂੰ ਦੱਸਿਆ ‘ਕਿਰਾਏ ਦਾ ਪਤੀ’, ਤਾਂ ਰਾਖੀ ਨੇ ਘਰ ’ਚ ਕੀਤਾ ਹੰਗਾਮਾ, ਗੁੱਸੇ ’ਚ ਪੱਟੇ ਵਾਲ

ਨਵੀਂ ਦਿੱਲੀ : ‘ਬਿੱਗ ਬੌਸ 15’ ’ਚ ਜਦੋਂ ਤੋਂ ਵੀਆਈਪੀ ਮੈਂਬਰਾਂ ਦੇਵੋਲੀਨਾ, ਰਸ਼ਮੀ, ਰਾਖੀ, ਰਿਤੇਸ਼ ਅਤੇ ਅਭਿਜੀਤ ਨੇ ਐਂਟਰੀ ਕੀਤੀ ਹੈ, ਉਦੋਂ ਤੋਂ ਘਰ ’ਚ ਹੰਗਾਮਾ ਮਚਿਆ ਹੋਇਆ ਹੈ। ਹਾਲਾਂਕਿ ਵੀਆਈਪੀ ਮੈਂਬਰਾਂ ਵਿਚਕਾਰ ਹੁਣ ਤਕ ਕਾਫੀ ਯੂਨਿਟੀ ਦੇਖੀ ਜਾ ਰਹੀ ਹੈ,…
ਅਭਿਜੀਤ ਬਿਚਕੁਲੇ ਦਾ ਮਜ਼ਾਕ ਉਡਾਉਣ ’ਤੇ ਸਲਮਾਨ ਨੇ ਸ਼ਮਿਤਾ ਨੂੰ ਲਗਾਈ ਫਟਕਾਰ

ਅਭਿਜੀਤ ਬਿਚਕੁਲੇ ਦਾ ਮਜ਼ਾਕ ਉਡਾਉਣ ’ਤੇ ਸਲਮਾਨ ਨੇ ਸ਼ਮਿਤਾ ਨੂੰ ਲਗਾਈ ਫਟਕਾਰ

ਨਵੀਂ ਦਿੱਲੀ : ‘ਬਿੱਗ ਬੌਸ 15’ ’ਚ ਇਨ੍ਹੀਂ ਦਿਨੀਂ ਜੰਗ ਦਾ ਮੈਦਾਨ ਬਣਿਆ ਹੋਇਆ ਹੈ। ਇਕ ਪਾਸੇ ਸ਼ਮਿਤਾ ਸ਼ੈੱਟੀ ਅਤੇ ਦੋਵੇਲੀਨਾ ਭੱਟਾਚਾਰਜੀ ਦੀ ਦੁਸ਼ਮਣੀ ਨੇ ਆਸਮਾਨ ਸਿਰ ’ਤੇ ਚੁੱਕੀ ਰੱਖਿਆ ਤੇ ਦੂਸਰੇ ਪਾਸੇ ਕਰਨ ਕੁੰਦਰਾ ਤੇ ਪ੍ਰਤੀਕ ਸਹਿਜਪਾਲ ਇਕ ਦੂਸਰੇ ਦਾ…
ਈਡੀ ਦੀ ਸਖ਼ਤੀ ਤੋਂ ਬਾਅਦ ਸਲਮਾਨ ਖਾਨ ਨੇ ‘ਦ-ਬੈਂਗ’ ਗਰੁੱਪ ਤੋਂ ਹਟਾਇਆ ਜੈਕਲੀਨ ਫਰਨਾਂਡੀਜ਼ ਦਾ ਨਾਂ

ਈਡੀ ਦੀ ਸਖ਼ਤੀ ਤੋਂ ਬਾਅਦ ਸਲਮਾਨ ਖਾਨ ਨੇ ‘ਦ-ਬੈਂਗ’ ਗਰੁੱਪ ਤੋਂ ਹਟਾਇਆ ਜੈਕਲੀਨ ਫਰਨਾਂਡੀਜ਼ ਦਾ ਨਾਂ

ਨਵੀਂ ਦਿੱਲੀ : ਅਦਾਕਾਰਾ ਜੈਕਲੀਨ ਫਰਨਾਂਡੀਜ਼ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਜਿੱਥੇ ਐਤਵਾਰ ਨੂੰ ਉਸ ਨੂੰ ਦੇਸ਼ ਨਾ ਛੱਡਣ ਦੀ ਸਲਾਹ ਦੇ ਕੇ ਮੁੰਬਈ ਏਅਰਪੋਰਟ ਤੋਂ ਬਾਹਰ ਨਹੀਂ ਜਾਣ ਦਿੱਤਾ ਗਿਆ। ਹੁਣ ਖ਼ਬਰ ਆ ਰਹੀ…
ਪੰਜਾਬ ਦੇ ਖਿਡਾਰੀ ਕਰਨਦੀਪ ਕੁਮਾਰ ਨੇ ਲੰਬੀ ਛਾਲ ‘ਚ ਰਚਿਆ ਇਤਿਹਾਸ

ਪੰਜਾਬ ਦੇ ਖਿਡਾਰੀ ਕਰਨਦੀਪ ਕੁਮਾਰ ਨੇ ਲੰਬੀ ਛਾਲ ‘ਚ ਰਚਿਆ ਇਤਿਹਾਸ

ਜੈਤੋ/ਬਹਿਰੀਨ : ਏਸ਼ੀਅਨ ਪੈਰਾ ਯੂਥ ਖੇਡਾਂ ਜੋ ਕਿ ਮਿਤੀ 2 ਦਸੰਬਰ ਤੋਂ 6 ਦਸੰਬਰ 2021 ਤੱਕ ਬਹਿਰੀਨ ਦੇਸ਼ ਵਿੱਚ ਚੱਲ ਰਹੀਆਂ ਹਨ। ਇਹਨਾਂ ਖੇਡਾਂ ਵਿੱਚ ਭਾਰਤ ਦੇ 90 ਤੋਂ ਵੱਧ ਖਿਡਾਰੀ ਵੱਖ ਵੱਖ ਖੇਡਾਂ ਵਿੱਚ ਭਾਗ ਲੈ ਰਹੇ ਹਨ। ਤੀਸਰੇ ਦਿਨ…
ਸਮੱਸਿਆਵਾਂ ਨਾਲ ਘਿਰੇ ਅਫ਼ਗਾਨਿਸਤਾਨ ‘ਚ ਰੜਕਣ ਲੱਗੀ ਕਮੀ, ਹਰ ਮੋਰਚੇ ‘ਤੇ ਮਿਲਦੀ ਰਹੀ ਮਦਦ

ਸਮੱਸਿਆਵਾਂ ਨਾਲ ਘਿਰੇ ਅਫ਼ਗਾਨਿਸਤਾਨ ‘ਚ ਰੜਕਣ ਲੱਗੀ ਕਮੀ, ਹਰ ਮੋਰਚੇ ‘ਤੇ ਮਿਲਦੀ ਰਹੀ ਮਦਦ

ਕਾਬੁਲ : ਭਾਰਤ ਤੋਂ ਦੂਰੀ ਮਨੁੱਖੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਅਫ਼ਗਾਨਿਸਤਾਨ ਵਿੱਚ ਸੱਤਾ ਵਿੱਚ ਕਾਬਜ਼ ਤਾਲਿਬਾਨ ਲਈ ਨੁਕਸਾਨਦੇਹ ਸਾਬਤ ਹੋ ਰਹੀ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਅਫ਼ਗਾਨਿਸਤਾਨ ਵਿੱਚ ਭਾਰਤ ਦੇ ਵਿਕਾਸ ਦੀ ਕਮੀ ਸਾਫ਼ ਨਜ਼ਰ ਆ ਰਹੀ ਹੈ। ਪਿਛਲੇ…