ਅਮਰੀਕਾ ‘ਚ ਕੋਵਿਡ-19 ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਪਹੁੰਚੀ 8 ਲੱਖ ਦੇ ਪਾਰ

ਅਮਰੀਕਾ ‘ਚ ਕੋਵਿਡ-19 ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਪਹੁੰਚੀ 8 ਲੱਖ ਦੇ ਪਾਰ

ਵਾਸ਼ਿੰਗਟਨ: ਅਮਰੀਕਾ ਵਿਚ ਕੋਵਿਡ-19 (COVID-19) ਨਾਲ ਹੋਣ ਵਾਲੀਆਂ ਮੌਤਾਂ ਨੇ ਮੰਗਲਵਾਰ ਨੂੰ 8,00,000 ਦੇ ਇਕ ਵੱਡੇ ਤੇ ਦੁਖਦ ਅੰਕੜੇ ਨੂੰ ਪਿੱਛੇ ਛੱਡ ਦਿੱਤਾ। ਦੇਸ਼ ਵਿਚ ਹੋਈਆਂ 8 ਮੌਤਾਂ 'ਤੇ ਰਾਸ਼ਟਰਪਤੀ ਜੋਅ ਬਾਇਡਨ ਨੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ ਕਿਹਾ ਹੈ…
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਕੋਵਿਡ ਪਾਜ਼ੇਟਿਵ

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਕੋਵਿਡ ਪਾਜ਼ੇਟਿਵ

ਓਮੀਕ੍ਰੋਨ ਦੇ ਡਰ ਵਿਚਾਲੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਦਾ ਮੰਗਲਵਾਰ ਨੂੰ ਆਮ ਸੰਪਰਕ ਤੋਂ ਬਾਅਦ ਕੋਵਿਡ -19 ਟੈਸਟ ਕੀਤਾ ਗਿਆ ਸੀ। ਪਿਛਲੇ ਸ਼ੁੱਕਰਵਾਰ ਸਿਡਨੀ ਵਿੱਚ ਇੱਕ ਸਕੂਲ ਗ੍ਰੈਜੂਏਸ਼ਨ ਸਮਾਰੋਹ ਵਿੱਚ ਉਨ੍ਹਾਂ ਦੀ ਭਾਗੀਦਾਰੀ ਤੋਂ ਬਾਅਦ ਉਨ੍ਹਾਂ ਨੂੰ ਕੋਵਿਡ…
ਕੈਬਨਿਟ ਨੇ 76,000 ਕਰੋੜ ਰੁਪਏ PLI ਯੋਜਨਾ ਨੂੰ ਦਿੱਤੀ ਮਨਜ਼ੂਰੀ

ਕੈਬਨਿਟ ਨੇ 76,000 ਕਰੋੜ ਰੁਪਏ PLI ਯੋਜਨਾ ਨੂੰ ਦਿੱਤੀ ਮਨਜ਼ੂਰੀ

ਨਵੀਂ ਦਿੱਲੀ : ਭਾਰਤ ਸਰਕਾਰ ਨੇ ਬੁੱਧਵਾਰ ਨੂੰ ਪ੍ਰੋਡਕਸ਼ਨ ਲਿੰਕਡ ਇਨੀਸ਼ੀਏਟਿਵ (PLI) ਸਕੀਮ ਲਈ 76,000 ਕਰੋੜ ਰੁਪਏ ਦੇ ਨਿਵੇਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਤਹਿਤ ਹੁਣ ਦੇਸ਼ 'ਚ ਸੈਮੀਕੰਡਕਟਰ ਤੇ ਡਿਸਪਲੇ ਬੋਰਡ ਬਣਾਏ ਜਾਣਗੇ। ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ…
ਪ੍ਰਧਾਨ ਮੰਤਰੀ ਖੇਤੀ ਸਿੰਚਾਈ ਯੋਜਨਾ ਨੂੰ 2025-26 ਤਕ ਚਾਲੂ ਰੱਖਣ ਦਾ ਫੈਸਲਾ

ਪ੍ਰਧਾਨ ਮੰਤਰੀ ਖੇਤੀ ਸਿੰਚਾਈ ਯੋਜਨਾ ਨੂੰ 2025-26 ਤਕ ਚਾਲੂ ਰੱਖਣ ਦਾ ਫੈਸਲਾ

ਨਵੀਂ ਦਿੱਲੀ : ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿਚ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਨੂੰ 2021-22 ਤੋਂ 2025-26 ਤਕ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਦੱਸਿਆ ਕਿ ਇਸ 'ਚ 93…
ਤਾਮਿਲਨਾਡੂ ਹੈਲੀਕਾਪਟਰ ਹਾਦਸਾ : ਗਰੁੱਪ ਕੈਪਟਨ ਵਰੁਣ ਸਿੰਘ ਵੀ ਹਾਰ ਗਏ ਜ਼ਿੰਦਗੀ ਦੀ ਜੰਗ

ਤਾਮਿਲਨਾਡੂ ਹੈਲੀਕਾਪਟਰ ਹਾਦਸਾ : ਗਰੁੱਪ ਕੈਪਟਨ ਵਰੁਣ ਸਿੰਘ ਵੀ ਹਾਰ ਗਏ ਜ਼ਿੰਦਗੀ ਦੀ ਜੰਗ

ਨਵੀਂ ਦਿੱਲੀ : ਤਾਮਿਲਨਾਡੂ ਦੇ ਕੂਨੂਰ 'ਚ ਹੈਲੀਕਾਪਟਰ ਹਾਦਸੇ 'ਚ ਬਚੇ ਇਕਲੌਤੇ ਗਰੁੱਪ ਕੈਪਟਨ ਵਰੁਣ ਸਿੰਘ ਦਾ ਦੇਹਾਂਤ ਹੋ ਗਿਆ ਹੈ। ਬੀਤੀ 8 ਦਸੰਬਰ ਨੂੰ ਕ੍ਰੈਸ਼ ਹੋਏ ਐੱਮਆਈ 7 ਵੀ5 ਹੈਲੀਕਾਪਟਰ 'ਚ ਉਹ ਇਕਮਾਤਰ ਜੀਵਤ ਬਚੇ ਸਨ। ਉਹ ਕਮਾਂਡ ਹਸਪਤਾਲ, ਬੈਂਗਲੁਰੂ…
ਖੂਬਸੂਰਤੀ ਵਧਾਉਣ ਲਈ ਲਾਓ ਫਾਊਂਡੇਸ਼ਨ

ਖੂਬਸੂਰਤੀ ਵਧਾਉਣ ਲਈ ਲਾਓ ਫਾਊਂਡੇਸ਼ਨ

ਫਾਊਂਡੇਸ਼ਨ ਗਾੜ੍ਹਾ ਹੋਵੇ ਤਾਂ ਉਸ ਵਿੱਚ ਟੋਨਰ ਜਾਂ ਪਾਣੀ ਮਿਲਾਇਆ ਜਾ ਸਕਦਾ ਹੈ। ਇਸ ਨੂੰ ਇੰਨਾ ਪਤਲਾ ਕਰੋ ਕਿ ਲਾਉਣ ਤੇ ਇਹ ਤੁਹਾਡੀ ਕੁਦਰਤੀ ਖੂਬਸੂਰਤੀ ਕਾਇਮ ਰੱਖੇ। ਫਾਊਂਡੇਸ਼ਨ ਨੂੰ ਚਿਹਰੇ ਉੱਤੇ ਲਾਉਣ ਤੋਂ ਪਹਿਲਾਂ ਬਰਫ ਰਗੜੋ। ਇਸ ਨਾਲ ਇਹ ਦੇਰ…
ਆਚਾਰੀ ਮੱਠੀ

ਆਚਾਰੀ ਮੱਠੀ

ਸਮੱਗਰੀ-ਆਟਾ 500 ਗਰਾਮ, ਇੱਕ ਵੱਡਾ ਚਮਚ ਨਮਕ, ਅਜਵਾਇਣ ਇੱਕ ਛੋਟਾ ਚਮਚ, ਤੇਲ 100 ਮਿਲੀ ਤਲਣ ਲਈ, ਚਾਟ ਮਸਾਲਾ ਬੁਰਕਣ ਲਈ, ਅੰਬ ਦਾ ਆਚਾਰ ਮਸਾਲਾ ਦੋ ਵੱਡੇ ਚਮਚ। ਵਿਧੀ- ਵੱਡੇ ਬਾਉਲ ਵਿੱਚ ਆਟਾ ਨਮਕ, ਅਜਵਾਇਣ ਅਤੇ ਸੌ ਗਰਾਮ ਤੇਲ ਪਾ ਕੇ…
ਖੋਇਆ ਪਨੀਰ ਸੀਖ

ਖੋਇਆ ਪਨੀਰ ਸੀਖ

ਸਮੱਗਰੀ- 100 ਗਰਾਮ ਖੋਇਆ, 100 ਗਰਾਮ ਪਨੀਰ, ਪੰਜਾਹ ਗਰਾਮ ਆਲੂ ਉਬਲੇ ਹੋਏ, ਦੋ ਗਰਾਮ ਗਰਮ ਮਸਾਲਾ, 10 ਗਰਾਮ ਲਾਲ ਸ਼ਿਮਲਾ ਮਿਰਚ, 10 ਗਰਾਮ ਹਰੀ ਸਿਮਲਾ ਮਿਰਚ, ਸਵਾਦ ਅਨੁਸਾਰ ਨਮਕ, ਪੰਜ ਗਰਾਮ ਸਫੈਦ ਮਿਰਚ, ਕੱਟੇ ਹੋਈ ਪੰਜ ਗਰਾਮ ਹਰੀ ਮਿਰਚ, ਪੰਜ…
ਅੰਟਾਰਕਟਿਕਾ ‘ਚ ਟੁੱਟ ਰਿਹੈ 170312 ਕਿਲੋਮੀਟਰ ਲੰਬਾ ਗਲੇਸ਼ੀਅਰ

ਅੰਟਾਰਕਟਿਕਾ ‘ਚ ਟੁੱਟ ਰਿਹੈ 170312 ਕਿਲੋਮੀਟਰ ਲੰਬਾ ਗਲੇਸ਼ੀਅਰ

ਧਰਤੀ 'ਤੇ ਅਥਾਹ ਪਾਣੀ ਦੇ ਸਰੋਤ ਅੰਟਾਰਕਟਿਕਾ (Antarctic’s doomsday glacier)  ਉੱਤੇ ਇੱਕ ਵੱਡਾ ਖ਼ਤਰਾ ਮੰਡਰਾ ਰਿਹਾ ਹੈ। ਇਸ ਦੇ ਥਵਾਈਟਸ ਗਲੇਸ਼ੀਅਰ (Thwaites Glacier)- ਇੱਕ ਲੰਬੀ ਦਰਾਰ ਆਉਣੀ ਸ਼ੁਰੂ ਹੋ ਗਈ ਹੈ। ਇਹ ਗਲੇਸ਼ੀਅਰ 170,312 ਕਿਲੋਮੀਟਰ ਲੰਬਾ ਹੈ, ਜੋ ਅਮਰੀਕਾ ਦੇ ਫਲੋਰੀਡਾ…
FCI ਜਲਦੀ ਹੀ 249 ਸਥਾਨਾਂ ‘ਤੇ 249 ਸਟੋਰੇਜ ਸਿਲੋਜ਼ ਦੀ ਬੋਲੀ ਲਗਾਏਗੀ

FCI ਜਲਦੀ ਹੀ 249 ਸਥਾਨਾਂ ‘ਤੇ 249 ਸਟੋਰੇਜ ਸਿਲੋਜ਼ ਦੀ ਬੋਲੀ ਲਗਾਏਗੀ

ਨਵੀਂ  ਦਿੱਲੀ : ਭਾਰਤ ਦੇ ਕਣਕ ਸਟੋਰੇਜ (wheat storage) ਬੁਨਿਆਦੀ ਢਾਂਚੇ ਨੂੰ ਸੁਧਾਰਨ ਅਤੇ ਸਮੁੱਚੀ ਬਰਬਾਦੀ ਨੂੰ ਘਟਾਉਣ ਲਈ, ਭਾਰਤੀ ਖੁਰਾਕ ਨਿਗਮ (FCI) ਜਲਦੀ ਹੀ 249 ਸਥਾਨਾਂ 'ਤੇ 249 ਸਟੋਰੇਜ ਸਿਲੋਜ਼(storage silos ) ਦੀ ਬੋਲੀ ਸ਼ੁਰੂ ਕਰੇਗਾ। ਸਰਕਾਰ ਵੱਲੋਂ 12,000 ਕਰੋੜ…
ਕੈਬਨਿਟ ਨੇ ਸੈਮੀਕੰਡਕਟਰਾਂ ਲਈ PLI ਸਕੀਮ ਨੂੰ ਦਿੱਤੀ ਮਨਜ਼ੂਰੀ

ਕੈਬਨਿਟ ਨੇ ਸੈਮੀਕੰਡਕਟਰਾਂ ਲਈ PLI ਸਕੀਮ ਨੂੰ ਦਿੱਤੀ ਮਨਜ਼ੂਰੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਦੀ ਪ੍ਰਧਾਨਗੀ ਹੇਠ ਅੱਜ ਯਾਨੀ 15 ਦਸੰਬਰ 2021 ਨੂੰ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਸੈਮੀਕੰਡਕਟਰਾਂ ਲਈ ਉਤਪਾਦਨ ਲਿੰਕਡ ਇਨਸੈਂਟਿਵ (PLI Scheme for Semiconductor Production) ਸਕੀਮਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।…
ਆਰੀਅਨ ਖਾਨ ਨੂੰ ਹਾਈਕੋਰਟ ਤੋਂ ਵੱਡੀ ਰਾਹਤ; ਹਰ ਹਫ਼ਤੇ NCB ਦਫ਼ਤਰ ਆਉਣ ਦੀ ਨਹੀਂ ਜ਼ਰੂਰਤ

ਆਰੀਅਨ ਖਾਨ ਨੂੰ ਹਾਈਕੋਰਟ ਤੋਂ ਵੱਡੀ ਰਾਹਤ; ਹਰ ਹਫ਼ਤੇ NCB ਦਫ਼ਤਰ ਆਉਣ ਦੀ ਨਹੀਂ ਜ਼ਰੂਰਤ

ਮੁੰਬਈ: ਫਿਲਮ ਸਟਾਰ ਸ਼ਾਹਰੁਖ ਖਾਨ (Shahrukh Khan) ਦੇ ਬੇਟੇ ਆਰੀਅਨ ਖਾਨ (Aryan Khan) ਨੂੰ ਡਰੱਗਜ਼ ਮਾਮਲੇ 'ਚ ਬੰਬੇ ਹਾਈ ਕੋਰਟ (Bombay High Court) ਨੇ ਵੱਡੀ ਰਾਹਤ ਦਿੱਤੀ ਹੈ। ਬੰਬੇ ਹਾਈ ਕੋਰਟ ਦੇ ਨਵੇਂ ਨਿਰਦੇਸ਼ਾਂ ਅਨੁਸਾਰ, ਆਰੀਅਨ ਖਾਨ ਨੂੰ ਹੁਣ ਹਰ…
ਸਮੂਹਿਕ ਵਿਆਹ ਸਮਾਗਮ ‘ਚ ਭਰਾ ਨੇ ਭੈਣ ਨਾਲ ਕੀਤਾ ਵਿਆਹ

ਸਮੂਹਿਕ ਵਿਆਹ ਸਮਾਗਮ ‘ਚ ਭਰਾ ਨੇ ਭੈਣ ਨਾਲ ਕੀਤਾ ਵਿਆਹ

ਟੁੰਡਲਾ : ਉੱਤਰ ਪ੍ਰਦੇਸ਼ ਵਿੱਚ ਸਮੂਹਿਕ ਵਿਆਹ ਪ੍ਰੋਗਰਾਮ ਵਿੱਚ ਅਜਿਹਾ ਹੈਰਾਨਕੁਨ ਮਾਮਲਾ ਸਾਹਮਣੇ ਆਇਆ ਕਿ ਸਭ ਦੀਆਂ ਅੱਖਾਂ ਅੱਡੀਆਂ ਦੀਆਂ ਅੱਡੀਆਂ ਰਹਿ ਗਈਆਂ। ਜੀ ਹਾਂ ਅਸਲ ਵਿੱਚ ਫਿਰੋਜ਼ਾਬਾਦ (Firozabad ) ਦੇ ਟੁੰਡਲਾ ਵਿੱਚ ਇਕ ਨੌਜਵਾਨ ਨੇ ਮੁੱਖ ਮੰਤਰੀ ਸਮੂਹਿਕ ਵਿਆਹ…
ਫਾਸਟ ਟਰੈਕ ਮੋਡ’ ‘ਤੇ ਹੋਵੇਗਾ ਉਦਯੋਗਪਤੀਆਂ ਦੀਆਂ ਸ਼ਿਕਾਇਤਾਂ ਦਾ ਹੱਲ- ਚੰਨੀ

ਫਾਸਟ ਟਰੈਕ ਮੋਡ’ ‘ਤੇ ਹੋਵੇਗਾ ਉਦਯੋਗਪਤੀਆਂ ਦੀਆਂ ਸ਼ਿਕਾਇਤਾਂ ਦਾ ਹੱਲ- ਚੰਨੀ

ਚੰਡੀਗੜ੍ਹ: ਮੁੱਖ ਮੰਤਰੀ (CM Punjab) ਚਰਨਜੀਤ ਸਿੰਘ ਚੰਨੀ (Charanjit Singh Channi) ਨੇ ਨਿਵੇਸ਼ਕਾਂ ਅਤੇ ਉਦਯੋਗਪਤੀਆਂ ਨੂੰ ਸੁਖਾਵੇਂ ਮਾਹੌਲ ਨੂੰ ਯਕੀਨੀ ਬਣਾਉਣ ਲਈ ਆਪਣੀ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦਿਆਂ ਬੁੱਧਵਾਰ ਨੂੰ ਵੱਖ-ਵੱਖ ਉਦਯੋਗਿਕ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ…
ਬਰਿੰਦਰਮੀਤ ਪਾਹੜਾ ਨੇ ਮਿਲਕਫੈਡ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ

ਬਰਿੰਦਰਮੀਤ ਪਾਹੜਾ ਨੇ ਮਿਲਕਫੈਡ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ

ਚੰਡੀਗੜ੍ਹ: ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ (Brindarmeet Singh Pahra) ਨੇ ਬੁੱਧਵਾਰ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਕੈਬਨਿਟ ਮੰਤਰੀਆਂ, ਵਿਧਾਇਕਾਂ ਦੀ ਹਾਜਰੀ ਵਿੱਚ ਮਿਲਕਫੈਡ ਦੇ ਚੇਅਰਮੈਨ (Chairman of Milkfed) ਦਾ ਅਹੁਦਾ ਸੰਭਾਲ ਲਿਆ। ਉਪ ਮੁੱਖ ਮੰਤਰੀ ਰੰਧਾਵਾ ਜਿਨ੍ਹਾਂ ਕੋਲ ਸਹਿਕਾਰਤਾ ਵਿਭਾਗ ਵੀ…
ਬਠਿੰਡਾ ਵਿੱਚ ਐਨਐਚਐਮ ਕਰਮਚਾਰੀਆਂ ਨੇ ਕੀਤਾ ਰੋਸ ਮਾਰਚ, ਰੈਗੂਲਰ ਕਰਨ ਦੀ ਮੰਗ

ਬਠਿੰਡਾ ਵਿੱਚ ਐਨਐਚਐਮ ਕਰਮਚਾਰੀਆਂ ਨੇ ਕੀਤਾ ਰੋਸ ਮਾਰਚ, ਰੈਗੂਲਰ ਕਰਨ ਦੀ ਮੰਗ

ਬਠਿੰਡਾ : ਸਿਵਲ ਹਸਪਤਾਲ ਵਿੱਚ ਹਰ ਪਾਸੇ ਹੱਕ ਮੰਗਦੇ ਕਰਮਚਾਰੀਆਂ ਦੇ ਨਾਅਰੇ ਗੂੰਜਦੇ ਹੋਏ ਨਜ਼ਰ ਆ ਰਹੇ ਹਨ। ਸਿਹਤ ਵਿਭਾਗ ਵਿੱਚ ਪੱਕੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਐਨਐਚਐਮ ਕਰਮਚਾਰੀਆਂ ਵੱਲੋਂ ਅੱਜ ਸਿਵਲ ਹਸਪਤਾਲ ਬਠਿੰਡਾ ਤੋਂ…
ਪੰਜਾਬ ‘ਚ ਬੰਦ ਰਹਿਣਗੇ ਸਾਰੇ ਟੋਲ ਪਲਾਜ਼ੇ

ਪੰਜਾਬ ‘ਚ ਬੰਦ ਰਹਿਣਗੇ ਸਾਰੇ ਟੋਲ ਪਲਾਜ਼ੇ

ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਆਗੂ ਡਾ. ਦਰਸ਼ਨਪਾਲ ਨੇ ਕਿਹਾ ਹੈ ਕਿ ਪੰਜਾਬ ਵਿਚ ਸਾਰੇ ਟੋਲ ਪਲਾਜ਼ੇ ਬੰਦ ਰਹਿਣਗੇ। ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਟੋਲ ਪਲਾਜ਼ੇ ਬੰਦ ਰੱਖਣ ਦੇ ਫ਼ੈਸਲੇ ਦਾ ਸਮਰਥਨ ਕਰਦਿਆਂ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਦਾ ਟੋਲ…
ਕੁੱਝ ਇਸ ਤਰ੍ਹਾਂ Neha Kakkar ਨੂੰ ਦਰਿਆਦਿਲੀ ਦਿਖਾਉਣਾ ਪਿਆ ਮਹਿੰਗਾ

ਕੁੱਝ ਇਸ ਤਰ੍ਹਾਂ Neha Kakkar ਨੂੰ ਦਰਿਆਦਿਲੀ ਦਿਖਾਉਣਾ ਪਿਆ ਮਹਿੰਗਾ

ਬਾਲੀਵੁੱਡ ਦੀ ਸੈਲਫ਼ੀ ਕੁਈਨ ਨੇਹਾ ਕੱਕੜ ਆਪਣੇ ਨਰਮ ਸੁਭਾਅ ਲਈ ਵੀ ਜਾਣੀ ਜਾਂਦੀ ਹੈ। ਇਹੀ ਨਹੀਂ ਨੇਹਾ ਆਪਣੇ ਦਰਿਆਦਿਲੀ ਕਰਕੇ ਸੁਰਖ਼ੀਆਂ ਵਿੱਚ ਬਣੀ ਰਹਿੰਦੀ ਹੈ। ਪਰ ਤਿੰਨ ਪਹਿਲਾਂ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸਾਹਮਣੇ ਆਇਆ, ਜਿਸ ਨੂੰ ਦੇਖ ਅੰਦਾਜ਼ਾ ਲਗਾਉਣਾ…
ਅਮਰੀਕਾ ‘ਚ ਕੇਂਟਕੀ ਤੂਫਾਨ ਨੇ ਮਚਾਇਆ ਕਹਿਰ, 50 ਲੋਕਾਂ ਦੀ ਮੌਤ ਦਾ ਖਦਸ਼ਾ

ਅਮਰੀਕਾ ‘ਚ ਕੇਂਟਕੀ ਤੂਫਾਨ ਨੇ ਮਚਾਇਆ ਕਹਿਰ, 50 ਲੋਕਾਂ ਦੀ ਮੌਤ ਦਾ ਖਦਸ਼ਾ

ਵਾਸ਼ਿੰਗਟਨ- ਅਮਰੀਕਾ 'ਚ ਤੂਫਾਨ ਨੇ ਕੈਂਟਕੀ ਦੇ ਮੇਫੀਲਡ (Hurricanes in Kentucky, USA) ਸਮੇਤ ਕਈ ਇਲਾਕਿਆਂ 'ਚ ਭਾਰੀ ਤਬਾਹੀ ਮਚਾਈ ਹੈ। ਤੂਫਾਨ ਕਾਰਨ ਕਰੀਬ 50 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਕੈਂਟਕੀ ਦੇ ਗਵਰਨਰ ਐਂਡੀ ਬੇਸ਼ੀਅਰ ਨੇ ਐਮਰਜੈਂਸੀ ਦੀ ਘੋਸ਼ਣਾ…
PM ਮੋਦੀ ਦਾ ਵੱਡਾ ਐਲਾਨ, ਮੁਫਤ ਰਾਸ਼ਨ ਸਕੀਮ ਨੂੰ ਹੋਲੀ ਤੋਂ ਵੀ ਅੱਗੇ ਤੱਕ ਵਧਾਇਆ

PM ਮੋਦੀ ਦਾ ਵੱਡਾ ਐਲਾਨ, ਮੁਫਤ ਰਾਸ਼ਨ ਸਕੀਮ ਨੂੰ ਹੋਲੀ ਤੋਂ ਵੀ ਅੱਗੇ ਤੱਕ ਵਧਾਇਆ

ਧਾਨ ਮੰਤਰੀ ਗਰੀਬ ਕਲਿਆਣ ਅੰਨਾ ਯੋਜਨਾ (PM Garib Kalyan Anna Yojana) ਦੇ ਤਹਿਤ ਮੁਫਤ ਰਾਸ਼ਨ ਦੀ ਵੰਡ ਨੂੰ ਹੋਲੀ ਤੋਂ ਅੱਗੇ ਤੱਕ ਵਧਾ ਦਿੱਤਾ ਗਿਆ ਹੈ। ਇਹ ਜਾਣਕਾਰੀ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਦਫਤਰ (PMO) ਨੇ ਦਿੱਤੀ। ਪੀਐਮਓ ਵੱਲੋਂ ਜਾਰੀ ਇੱਕ…
ਹਰਿਆਣਾ; ਕਿਸਾਨ ਸਾਡੇ ਮਾਈ-ਬਾਪ, ਹੁਣ ਇਨ੍ਹਾਂ ਦੀ ਖੁਸ਼ਹਾਲੀ ਲਈ ਸਲਾਹ ਲੈ ਕੇ ਨੀਤੀਆਂ ਬਣਾਏਗੀ ਸਰਕਾਰ: ਖੇਤੀ ਮੰਤਰੀ

ਹਰਿਆਣਾ; ਕਿਸਾਨ ਸਾਡੇ ਮਾਈ-ਬਾਪ, ਹੁਣ ਇਨ੍ਹਾਂ ਦੀ ਖੁਸ਼ਹਾਲੀ ਲਈ ਸਲਾਹ ਲੈ ਕੇ ਨੀਤੀਆਂ ਬਣਾਏਗੀ ਸਰਕਾਰ: ਖੇਤੀ ਮੰਤਰੀ

ਹਰਿਆਣਾ ਦੇ ਖੇਤੀ ਮੰਤਰੀ ਜੇਪੀ ਦਲਾਲ (Jai Parkash Dalal) ਨੇ ਕਿਸਾਨ ਅੰਦੋਲਨਕਾਰੀਆਂ ਦੀ ਘਰ ਵਾਪਸੀ ਲਈ ਧੰਨਵਾਦ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ, 'ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਸਰਕਾਰ ਹਮੇਸ਼ਾ ਚਾਹੁੰਦੀ ਹੈ ਕਿ ਕਿਸਾਨ ਖੁਸ਼ ਰਹਿਣ, ਉਨ੍ਹਾਂ…
ਮੁੰਬਈ ਵਿੱਚ ਦੋ ਦਿਨਾਂ ਲਈ ਧਾਰਾ 144 ਲਾਗੂ, ਹੁਣ ਤੱਕ ਮਿਲੇ 17 ਮਰੀਜ਼

ਮੁੰਬਈ ਵਿੱਚ ਦੋ ਦਿਨਾਂ ਲਈ ਧਾਰਾ 144 ਲਾਗੂ, ਹੁਣ ਤੱਕ ਮਿਲੇ 17 ਮਰੀਜ਼

ਮੁੰਬਈ- ਮੁੰਬਈ 'ਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮੀਕਰੋਨ ਕਾਰਨ 2 ਦਿਨਾਂ ਲਈ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਸ਼ਹਿਰ ਵਿੱਚ 11 ਅਤੇ 12 ਦਸੰਬਰ ਨੂੰ ਧਾਰਾ 144 ਲਾਗੂ ਰਹੇਗੀ। ਇਸ ਦੌਰਾਨ ਕਿਸੇ ਵੀ ਤਰ੍ਹਾਂ ਦੀ ਰੈਲੀ ਅਤੇ ਪ੍ਰਦਰਸ਼ਨ…
ਜੇ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਵੀ ਲਾਗੂ ਨਹੀਂ ਕਰਵਾ ਸਕਦੇ ਤਾਂ ਤੁਰੰਤ ਅਸਤੀਫ਼ਾ ਦੇਣ ਪਰਗਟ ਸਿੰਘ: ਹਰਪਾਲ ਸਿੰਘ ਚੀਮਾ

ਜੇ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਵੀ ਲਾਗੂ ਨਹੀਂ ਕਰਵਾ ਸਕਦੇ ਤਾਂ ਤੁਰੰਤ ਅਸਤੀਫ਼ਾ ਦੇਣ ਪਰਗਟ ਸਿੰਘ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ- ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਰਾਜਧਾਨੀ ਚੰਡੀਗੜ੍ਹ ’ਚ 16 ਦਿਨਾਂ ਤੋਂ ਟਾਵਰ ’ਤੇ ਚੜ੍ਹ ਕੇ ਰੈਗੂਲਰ ਈਟੀਟੀ ਅਧਿਆਪਕਾਂ ਦੀਆਂ ਮੰਗਾਂ ਲਈ ਰੋਸ ਪ੍ਰਗਟ ਕਰ ਰਹੇ ਸੋਹਣ ਸਿੰਘ…
ਖੇਤੀ ਕਾਨੂੰਨਾਂ ਦੀ ਜਿੱਤ ਤੋਂ ਬਾਅਦ ਪਹਿਲੀ ਵਾਰ ਘਰ ਪਰਤਣਗੇ ਬਰਨਾਲਾ ਦੇ ਇਹ ਕਿਸਾਨ

ਖੇਤੀ ਕਾਨੂੰਨਾਂ ਦੀ ਜਿੱਤ ਤੋਂ ਬਾਅਦ ਪਹਿਲੀ ਵਾਰ ਘਰ ਪਰਤਣਗੇ ਬਰਨਾਲਾ ਦੇ ਇਹ ਕਿਸਾਨ

ਬਰਨਾਲਾ: ਕੇਂਦਰ ਸਰਕਾਰ ਵਲੋਂ ਬਣਾਏ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਲੜਾਈ ਦੇਸ਼ ਦੇ ਕਿਸਾਨਾਂ ਨੇ ਜਿੱਤ ਲਈ ਹੈ। ਇਸ ਸੰਘਰਸ਼ ਵਿੱਚ ਪੰਜਾਬ ਦੇ ਕਿਸਾਨਾਂ ਦਾ ਅਹਿਮ ਰੋਲ ਰਿਹਾ। ਜਿੱਥੇ ਲਗਾਤਾਰ ਇੱਕ ਸਾਲ ਤੋਂ ਦਿੱਲੀ ਦੀਆਂ ਹੱਦਾਂ ਤੇ ਲੱਗੇ…
ਬੇਰੁਜ਼ਗਾਰ ਅਧਿਆਪਕਾਂ ‘ਤੇ ਵਹਿਸ਼ੀ ਲਾਠੀਚਾਰਜ ਦੀ ਸਖਤ ਨਿਖੇਧੀ

ਬੇਰੁਜ਼ਗਾਰ ਅਧਿਆਪਕਾਂ ‘ਤੇ ਵਹਿਸ਼ੀ ਲਾਠੀਚਾਰਜ ਦੀ ਸਖਤ ਨਿਖੇਧੀ

ਬਰਨਾਲਾ: ਸਰਕਾਰ ਵੱਲੋਂ ਮੰਗਾਂ ਮੰਨ ਲਏ ਜਾਣ ਅਤੇ ਸੰਯਕਤ ਕਿਸਾਨ ਮੋਰਚੇ ਵੱਲੋਂ ਅੰਦੋਲਨ ਨੂੰ ਮੁਅੱਤਲ ਕੀਤੇ ਜਾਣ ਬਾਅਦ ਦੇ ਫੈਸਲੇ ਤੋਂ ਬਾਅਦ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਹੁਣ ਆਪਣੇ ਅੰਤਿਮ ਪੜਾਅ ਵੱਲ ਵਧ ਰਿਹਾ ਹੈ। ਮੋਰਚੇ ਦੀ ਕੌਮੀ ਲੀਡਰਸ਼ਿਪ ਦੇ ਫੈਸਲੇ…
ਵੈਕਸਿੰਗ ਕਰਦੇ ਹੋਏ ਨਹੀਂ ਹੋਵੇਗਾ ਦਰਦ, ਜੇ ਅਪਣਾਓਗੇ ਇਹ ਟਿਪਸ

ਵੈਕਸਿੰਗ ਕਰਦੇ ਹੋਏ ਨਹੀਂ ਹੋਵੇਗਾ ਦਰਦ, ਜੇ ਅਪਣਾਓਗੇ ਇਹ ਟਿਪਸ

ਆਪਣੀ ਸਕਿਨ ਦਾ ਖਿਆਲ ਰੱਖਣ ਲਈ ਅਸੀਂ ਸਾਰੇ ਵੈਕਸਿੰਗ ਕਰਵਾਉਂਦੇ ਹਨ। ਉਂਝ ਬਾਡੀ ਹੇਅਰ ਨੂੰ ਰਿਮੂਵ ਕਰਨ ਦੇ ਕਈ ਤਰੀਕੇ ਹਨ, ਪਰ ਫਿਰ ਵੀ ਔਰਤਾਂ ਵੈਕਸਿੰਗ ਦਾ ਸਹਾਰਾ ਲੈਂਦੀਆਂ ਹਨ, ਕਿਉਂਕਿ ਇਸ ਦੇ ਜ਼ਰੀਏ ਤੁਸੀਂ ਇਨਗ੍ਰੋਥ ਹੇਅਰ ਨੂੰ ਵੀ ਆਸਾਨੀ…
ਹੋਮਮੇਡ ਮਲਾਈ ਫੇਸਪੈਕ ਨਾਲ ਪਾਓ ਮੁਲਾਇਮ ਚਮਕਦੀ ਸਕਿਨ

ਹੋਮਮੇਡ ਮਲਾਈ ਫੇਸਪੈਕ ਨਾਲ ਪਾਓ ਮੁਲਾਇਮ ਚਮਕਦੀ ਸਕਿਨ

ਮੋਟਾਪੇ ਤੋਂ ਬਚਣ ਲਈ ਤੁਸੀਂ ਦੁੱਧ ਦੀ ਮਲਾਈ ਤੋਂ ਪ੍ਰਹੇਜ਼ ਕਰਦੇ ਹੋ, ਪਰ ਇਹ ਮਲਾਈ ਫੇਸਪੈਕ ਤੁਹਾਡੀ ਸਕਿਨ ਨੂੰ ਮੁਲਾਇਮ, ਨਿਖਰੀ ਤੇ ਬੇਦਾਗ ਬਣਾ ਸਕਦਾ ਹੈ। ਮਲਾਈ ਫੇਸਪੈਕ ਚਿਹਰੇ ਨੂੰ ਜਿੰਨੀ ਨਮੀ ਅਤੇ ਨਿਖਾਰ ਦੇ ਸਕਦਾ ਹੈ, ਕੋਈ ਮਹਿੰਗੀ ਕਰੀਮ…
ਬਿਨਾਂ ਆਂਡਿਆਂ ਦੇ ਆਮਲੇਟ

ਬਿਨਾਂ ਆਂਡਿਆਂ ਦੇ ਆਮਲੇਟ

ਸਮੱਗਰੀ-ਆਟੇ ਦਾ ਇੱਕ ਕਟੋਰਾ, ਤਿੰਨ ਇੰਚ ਮੈਦਾ ਆਟਾ, 1/3 ਚਮਚ ਬੇਕਿੰਗ ਪਾਊਡਰ, ਇੱਕ ਬਰੀਕ ਕੱਟਿਆ ਹੋਇਆ ਪਿਆਜ਼, ਲੋੜ ਅਨੁਸਾਰ ਬਰੀਕ ਕੱਟਿਆ ਹੋਇਆ ਧਨੀਆ, ਦੋ ਬਰੀਕ ਕੱਟੀਆਂ ਹਰੀਆਂ ਮਿਰਚਾਂ, ਲੋੜ ਅਨੁਸਾਰ ਸੇਕਣ ਲਈ ਮੱਖਣ, ਸਵਾਦ ਅਨੁਸਾਰ ਨਮਕ, 1/3 ਚਮਚ ਲਾਲ ਮਿਰਚ,…
ਸ਼ਕਰਕੰਦੀ ਦੇ ਮਲਾਈ ਰੋਲਸ

ਸ਼ਕਰਕੰਦੀ ਦੇ ਮਲਾਈ ਰੋਲਸ

ਸਮੱਗਰੀ-500 ਗਰਾਮ ਸ਼ਕਰਕੰਦੀ, ਇੱਕ ਕੱਪ ਮਲਾਈ, ਦੋ ਵੱਡੇ ਚਮਚ ਘਿਓ, ਇੱਕ ਕੱਪ ਖੰਡ, ਇੱਕ ਛੋਟਾ ਚਮਚ ਇਲਾਇਚੀ ਪਾਊਡਰ, ਸੁੱਕੇ ਮੇਵਿਆਂ ਦੀ ਕਤਰਨ 1/4 ਕੱਪ, ਨਾਰੀਅਲ ਬੂਰਾ ਲਪੇਟਣ ਦੇ ਲਈ। ਵਿਧੀ- ਸ਼ਕਰਕੰਦੀ ਨੂੰ ਧੋ ਕੇ ਕੁੱਕਰ ਵਿੱਚ ਉਬਾਲ ਲਓ ਅਤੇ ਚਿਲਕਾ…
ਸਾਬਤ ਭਰੇ ਹੋਏ ਟਮਾਟਰਾਂ ਦੀ ਸਬਜ਼ੀ

ਸਾਬਤ ਭਰੇ ਹੋਏ ਟਮਾਟਰਾਂ ਦੀ ਸਬਜ਼ੀ

ਸਮੱਗਰੀ- ਲਾਲ ਟਮਾਟਰ 600 ਗਰਾਮ, ਆਲੂ 200 ਗਰਾਮ, ਪਨੀਰ 200 ਗਰਾਮ, ਹਰਾ ਧਨੀਆ ਅੰਦਾਜ਼ੇ ਨਾਲ, ਲੂਣ, ਮਿਰਚ ਸਵਾਦ ਅਨੁਸਾਰ, ਹਲੀਦ ਚਾਹ ਵਾਲੇ ਦੋ ਚਮਚ। ਵਿਧੀ- ਪਹਿਲਾਂ ਆਲੂਆਂ ਨੂੰ ਉਬਾਲ ਕੇ ਪੀਸ ਲਓ। ਫਿਰ ਪਨੀਰ ਨੂੰ ਕੱਦੂਕਸ਼ ਨਾਲ ਬਰੀਕ ਕਰ ਕੇ…