ਨਵੀਂ ਦਿੱਲੀ : ਪੁਣੇ ਵਿੱਚ 16ਵੀਂ ਹਾਕੀ ਇੰਡੀਆ ਜੂਨੀਅਰ ਮਹਿਲਾ ਕੌਮੀ ਹਾਕੀ ਚੈਂਪੀਅਨਸ਼ਿਪ 12 ਅਗਸਤ ਤੋਂ ਸ਼ੁਰੂ ਹੋਵੇਗੀ, ਜਿਸ ਵਿੱਚ ਤਿੰਨ ਵਰਗਾਂ ’ਚ ਕੁੱਲ 30 ਟੀਮਾਂ ਹਿੱਸਾ ਲੈਣਗੀਆਂ। ਇਹ ਟੂਰਨਾਮੈਂਟ 23 ਅਗਸਤ ਤੱਕ ਚੱਲੇਗਾ, ਜਿਸ ਵਿੱਚ ਟੀਮਾਂ ਨੂੰ ਤਿੰਨ ਡਿਵੀਜ਼ਨਾਂ ਏ, ਬੀ ਅਤੇ ਸੀ ਵਿੱਚ ਰੱਖਿਆ ਗਿਆ ਹੈ। ਟੂਰਨਾਮੈਂਟ ’ਚ ਟੀਮਾਂ ਖ਼ਿਤਾਬ ਜਿੱਤਣ ਤੋਂ ਇਲਾਵਾ ਆਪਣੇ ਤੋਂ ਉਪਰਲੀ ਡਿਵੀਜ਼ਨ ’ਚ ਪਹੁੰਚਣ ਲਈ ਵੀ ਵਾਹ ਲਾਉਣਗੀਆਂ।
Posted inNew Delhi
16ਵੀਂ Hockey India National Championship ਅੱਜ ਤੋਂ ਹੋਵੇਗੀ ਸ਼ੁਰੂ, 30 ਟੀਮਾਂ ਦਿਖਾਉਣਗੀਆਂ ਦਮ

